ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀ ਪਰਿਵਾਰਾਂ ਦੀ ਤਸਵੀਰ ਬਠਿੰਡਾ, 27 ਅਪ੍ਰੈਲ : ਨਵਜਾਤ ਦੀ ਪਹਿਲੀ ਕਿਲਕਾਰੀ ਰਾਹਤ ਲਿਆਉਣ ਵਾਲੀ ਹੋਣੀ ਚਾਹੀਦੀ ਹੈ, ਪਰ ਕਈ…
View More 33 ਹਫ਼ਤਿਆਂ ਦੇ ਨਵਜਾਤ ਬੱਚੇ ਨੇ ਬਠਿੰਡਾ ਦੇ ਐੱਨ.ਆਈ.ਸੀ.ਯੂ. ‘ਚ ਜਿੱਤੀ ਜ਼ਿੰਦਗੀ ਦੀ ਜੰਗTag: Breaking news punjab
ਡੇਰਾਬੱਸੀ ਤੇ ਲਾਲੜੂ ਬਣਨਗੇ ਮਹਿਲਾ ਸੈਲਫ਼ ਹੈਲਪ ਗਰੁੱਪਾਂ ਦੇ ਕੇਂਦਰ : ਐੱਮ.ਪੀ. ਸਤਨਾਮ ਸੰਧੂ
‘ਲਖਪਤੀ ਦੀਦੀ’ ਤੇ ‘ਡ੍ਰੋਨ ਦੀਦੀ’ ਸਕੀਮਾਂ ਰਾਹੀਂ ਬਦਲੇਗੀ ਇਲਾਕੇ ਦੀ ਤਸਵੀਰ; ਹੁਨਰ ਸਿਖਲਾਈ ਕੇਂਦਰ ਤੇ ‘ਸ਼ੀ-ਮਾਰਟ’ ਖੋਲ੍ਹਣ ਦਾ ਦਿੱਤਾ ਭਰੋਸਾ ਚੰਡੀਗੜ੍ਹ, 26 ਅਪ੍ਰੈਲ : ਮੈਂਬਰ…
View More ਡੇਰਾਬੱਸੀ ਤੇ ਲਾਲੜੂ ਬਣਨਗੇ ਮਹਿਲਾ ਸੈਲਫ਼ ਹੈਲਪ ਗਰੁੱਪਾਂ ਦੇ ਕੇਂਦਰ : ਐੱਮ.ਪੀ. ਸਤਨਾਮ ਸੰਧੂਮੁੱਖ ਮੰਤਰੀ ਦਾ ਬਿਆਨ ਸੰਵਿਧਾਨਕ ਢਾਂਚੇ ਦੀ ਬੁਨਿਆਦੀ ਗਲਤਫ਼ਹਿਮੀ ਨੂੰ ਦਰਸਾਉਂਦਾ ਹੈ : ਪ੍ਰਤਾਪ ਬਾਜਵਾ
ਸੰਸਦ ਮੈਂਬਰਾਂ ਦੀ ਵਾਪਸੀ ਲਈ ਰਾਸ਼ਟਰਪਤੀ ਕੋਲ ਪਹੁੰਚ ਕਰਨਾ ਸਿਆਸੀ ਟਾਲਮਟੋਲ ਚੰਡੀਗੜ੍ਹ, 26 ਅਪ੍ਰੈਲ : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ…
View More ਮੁੱਖ ਮੰਤਰੀ ਦਾ ਬਿਆਨ ਸੰਵਿਧਾਨਕ ਢਾਂਚੇ ਦੀ ਬੁਨਿਆਦੀ ਗਲਤਫ਼ਹਿਮੀ ਨੂੰ ਦਰਸਾਉਂਦਾ ਹੈ : ਪ੍ਰਤਾਪ ਬਾਜਵਾਸਾਢੇ 3 ਕਿੱਲੋ ਹੈਰੋਇਨ ਸਮੇਤ 2 ਨਸ਼ਾ ਸਮੱਗਲਰ ਗ੍ਰਿਫ਼ਤਾਰ
ਮੱਖੂ ਪੁਲਸ ਦੀ ਵੱਡੀ ਕਾਰਵਾਈ; ਮੋਟਰਸਾਈਕਲ ਸਵਾਰ ਦੋ ਮੁਲਜ਼ਮਾਂ ਕੋਲੋਂ ਆਈਫ਼ੋਨ ਤੇ ਨਸ਼ੀਲਾ ਪਦਾਰਥ ਬਰਾਮਦ ਫਿਰੋਜ਼ਪੁਰ, 26 ਅਪ੍ਰੈਲ : ਥਾਣਾ ਮੱਖੂ ਦੀ ਪੁਲਸ ਨੇ ਇੰਸਪੈਕਟਰ…
View More ਸਾਢੇ 3 ਕਿੱਲੋ ਹੈਰੋਇਨ ਸਮੇਤ 2 ਨਸ਼ਾ ਸਮੱਗਲਰ ਗ੍ਰਿਫ਼ਤਾਰਕਾਂਗਰਸ ਵੱਲੋਂ ਐੱਸ.ਸੀ. ਡਿਪਾਰਟਮੈਂਟ ਲਈ ਸਟੇਟ ਕੌਂਸਲ ਐਡਵਾਈਜ਼ਰੀ ਕਮੇਟੀ ਦਾ ਗਠਨ
ਚਰਨਜੀਤ ਸਿੰਘ ਚੰਨੀ ਸਮੇਤ 34 ਦਿੱਗਜ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ; ਚੋਣਾਂ ਲਈ ਵਿਉਂਤਬੰਦੀ ਤੇਜ਼ ਸੰਗਰੂਰ, 26 ਅਪ੍ਰੈਲ: ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ…
View More ਕਾਂਗਰਸ ਵੱਲੋਂ ਐੱਸ.ਸੀ. ਡਿਪਾਰਟਮੈਂਟ ਲਈ ਸਟੇਟ ਕੌਂਸਲ ਐਡਵਾਈਜ਼ਰੀ ਕਮੇਟੀ ਦਾ ਗਠਨਸਸਤੀ ਡਰੈੱਸ ਦੇ ਲਾਲਚ ’ਚ ਨਰਸ ਨੇ ਗੁਆਏ ਇਕ ਲੱਖ ਰੁਪਏ
ਸਿਰਫ਼ 299 ਰੁਪਏ ਦੀ ਡਰੈੱਸ ਖ਼ਰੀਦਣ ਦੇ ਚੱਕਰ ’ਚ ਹੋਈ ਸਾਈਬਰ ਠੱਗੀ ਦਾ ਸ਼ਿਕਾਰ ਮੁੰਬਈ, 26 ਅਪ੍ਰੈਲ : ਮੁੰਬਈ ਦੇ ਇਕ ਨਿੱਜੀ ਹਸਪਤਾਲ ’ਚ ਕੰਮ…
View More ਸਸਤੀ ਡਰੈੱਸ ਦੇ ਲਾਲਚ ’ਚ ਨਰਸ ਨੇ ਗੁਆਏ ਇਕ ਲੱਖ ਰੁਪਏਬੀ. ਐੱਸ. ਐੱਫ. ਵੱਲੋਂ 21 ਕਰੋੜ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ ਸੈਕਟਰ ’ਚ ਦੋ ਵੱਖ-ਵੱਖ ਥਾਵਾਂ ਤੋਂ ਸਾਢੇ ਚਾਰ ਕਿੱਲੋ ਨਸ਼ੀਲਾ ਪਦਾਰਥ ਜ਼ਬਤ ਅੰਮ੍ਰਿਤਸਰ, 26 ਅਪ੍ਰੈਲ : ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ…
View More ਬੀ. ਐੱਸ. ਐੱਫ. ਵੱਲੋਂ 21 ਕਰੋੜ ਦੀ ਹੈਰੋਇਨ ਬਰਾਮਦਸਰਹੱਦੀ ਪਿੰਡ ਦੇ ਖੇਤਾਂ ’ਚੋਂ ਮਿਲਿਆ ਲਾਵਾਰਿਸ ਡਰੋਨ, ਲੋਕਾਂ ’ਚ ਦਹਿਸ਼ਤ
ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਇਲਾਕੇ ’ਚ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਗੁਰਦਾਸਪੁਰ, 26 ਅਪ੍ਰੈਲ : ਗੁਰਦਾਸਪੁਰ ਜ਼ਿਲਾ ਪੁਲਸ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਰਹੱਦੀ…
View More ਸਰਹੱਦੀ ਪਿੰਡ ਦੇ ਖੇਤਾਂ ’ਚੋਂ ਮਿਲਿਆ ਲਾਵਾਰਿਸ ਡਰੋਨ, ਲੋਕਾਂ ’ਚ ਦਹਿਸ਼ਤਸੇਖਵਾਂ ਹਵਾਲਾਤ ਤੋਂ ਫ਼ਰਾਰ ਇਕ ਮੁਲਜ਼ਮ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀ
ਪੁਲਸ ਨੇ 10 ਘੰਟਿਆਂ ’ਚ ਹਰਪਾਲ ਸਿੰਘ ਨੂੰ ਦਬੋਚਿਆ, ਕਤਲ ਦਾ ਮੁਲਜ਼ਮ ਅਜੇ ਵੀ ਫ਼ਰਾਰ ਕਾਦੀਆਂ, 26 ਅਪ੍ਰੈਲ : ਬੀਤੇ ਦਿਨ ਥਾਣਾ ਸੇਖਵਾਂ ਦੀ ਹਵਾਲਾਤ…
View More ਸੇਖਵਾਂ ਹਵਾਲਾਤ ਤੋਂ ਫ਼ਰਾਰ ਇਕ ਮੁਲਜ਼ਮ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀਬੁਲੰਦਸ਼ਹਿਰ ‘ਚ ਦਹਿਸ਼ਤ: ਚੱਲੀਆਂ ਗੋਲੀਆਂ; ਤਿੰਨ ਨੌਜਵਾਨਾਂ ਦੀ ਮੌਤ
ਜਨਮ ਦਿਨ ਦੀ ਪਾਰਟੀ ‘ਚ ਕੇਕ ਕੱਟਣ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ ਬੁਲੰਦਸ਼ਹਿਰ, 26 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ…
View More ਬੁਲੰਦਸ਼ਹਿਰ ‘ਚ ਦਹਿਸ਼ਤ: ਚੱਲੀਆਂ ਗੋਲੀਆਂ; ਤਿੰਨ ਨੌਜਵਾਨਾਂ ਦੀ ਮੌਤ