ਜਲੰਧਰ ਸਥਿਤ ਰਿਹਾਇਸ਼ ‘ਤੇ ਤਾਇਨਾਤ ਹੋਈ ਸੀ.ਆਰ.ਪੀ.ਐਫ. ਜਲੰਧਰ, 26 ਅਪ੍ਰੈਲ : ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਵੱਡਾ…
View More ਪੰਜਾਬ ਪੁਲਿਸ ਦੀ ਸੁਰੱਖਿਆ ਹਟਣ ਤੋਂ ਬਾਅਦ ਹਰਭਜਨ ਸਿੰਘ ਨੂੰ ਮਿਲੀ ਕੇਂਦਰੀ ਸੁਰੱਖਿਆTag: Breaking news punjab
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ‘ਆਪ’ ਵਿਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਕੀਤਾ ਸਵਾਗਤ; ਕਿਹਾ, ਪਾਲਾ ਦੇ ਆਉਣ ਨਾਲ ਖੇਡ ਤੇ ਯੁਵਾ ਵਰਗ ਨੂੰ ਮਿਲੇਗਾ ਉਤਸ਼ਾਹ ਚੰਡੀਗੜ੍ਹ, 26 ਅਪ੍ਰੈਲ :…
View More ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ‘ਆਪ’ ਵਿਚ ਸ਼ਾਮਲਜੰਗ ਵਿਚ ਭੱਜਣ ਵਾਲੇ ਗੱਦਾਰ, ਨੈਤਿਕਤਾ ਦੇ ਆਧਾਰ ‘ਤੇ ਰਾਜ ਸਭਾ ਮੈਂਬਰ ਆਪਣੇ ਅਹੁਦੇ ਤੋਂ ਦੇਣ ਅਸਤੀਫਾ : ਦੀਪਕ ਬਾਲੀ
ਭਾਜਪਾ ਦੇ ਦਬਾਅ ਹੇਠ ਪਾਰਟੀ ਛੱਡਣ ਵਾਲਿਆਂ ਨੂੰ ਪੰਜਾਬ ਦੇ ਲੋਕ ਕਦੇ ਨਹੀਂ ਲਾਉਣਗੇ ਮੂੰਹ : ਆਪ ਜਨਰਲ ਸਕੱਤਰ ਚੰਡੀਗੜ੍ਹ, 26 ਅਪ੍ਰੈਲ : ਆਮ ਆਦਮੀ…
View More ਜੰਗ ਵਿਚ ਭੱਜਣ ਵਾਲੇ ਗੱਦਾਰ, ਨੈਤਿਕਤਾ ਦੇ ਆਧਾਰ ‘ਤੇ ਰਾਜ ਸਭਾ ਮੈਂਬਰ ਆਪਣੇ ਅਹੁਦੇ ਤੋਂ ਦੇਣ ਅਸਤੀਫਾ : ਦੀਪਕ ਬਾਲੀਪੀ.ਆਰ.ਟੀ.ਸੀ. ‘ਚ ਸੁਧਾਰ ਲਈ ਐਕਸ਼ਨ ਮੋਡ ‘ਚ ਚੇਅਰਮੈਨ ਹਰਪਾਲ ਜੁਨੇਜਾ
ਸੰਗਰੂਰ ਬੱਸ ਅੱਡੇ ਤੇ ਡਿਪੂ ਦੀ ਕੀਤੀ ਅਚਨਚੇਤ ਚੈਕਿੰਗ; ਸਫਾਈ ਪ੍ਰਬੰਧਾਂ, ਬੱਸਾਂ ਦੀ ਮੁਰੰਮਤ ਤੇ ਸਮੇਂ ਦੀ ਪਾਬੰਦੀ ’ਤੇ ਦਿੱਤਾ ਜ਼ੋਰ ਸੰਗਰੂਰ, 25 ਅਪ੍ਰੈਲ :…
View More ਪੀ.ਆਰ.ਟੀ.ਸੀ. ‘ਚ ਸੁਧਾਰ ਲਈ ਐਕਸ਼ਨ ਮੋਡ ‘ਚ ਚੇਅਰਮੈਨ ਹਰਪਾਲ ਜੁਨੇਜਾ13 ਸਾਲਾ ਬੱਚੇ ਨਾਲ ਬਦਫ਼ੈਲੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਪੁਲਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਅਗਲੇਰੀ ਕਾਰਵਾਈ ਬਟਾਲਾ, 25 ਅਪ੍ਰੈਲ : ਪੁਲਸ ਚੌਕੀ ਜੀ.ਆਰ.ਪੀ. ਬਟਾਲਾ ਵੱਲੋਂ ਇਕ 13 ਸਾਲਾ ਨਾਬਾਲਿਗ…
View More 13 ਸਾਲਾ ਬੱਚੇ ਨਾਲ ਬਦਫ਼ੈਲੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ25 ਕਰੋੜ ਦੀ ਹੈਰੋਇਨ ਸਣੇ ਨਸ਼ਾ ਸਮੱਗਲਰ ਕਾਬੂ
ਪਾਕਿਸਤਾਨੀ ਸਮੱਗਲਰਾਂ ਨਾਲ ਸਨ ਸਬੰਧ, ਡਰੋਨ ਰਾਹੀਂ ਮੰਗਵਾਈ ਸੀ ਖੇਪ: ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਤਰਨਤਾਰਨ, 25 ਅਪ੍ਰੈਲ : ਸੀ.ਆਈ.ਏ. ਸਟਾਫ਼ ਤਰਨਤਾਰਨ ਦੀ ਪੁਲਸ ਨੇ ਸਰਹੱਦ ਪਾਰ…
View More 25 ਕਰੋੜ ਦੀ ਹੈਰੋਇਨ ਸਣੇ ਨਸ਼ਾ ਸਮੱਗਲਰ ਕਾਬੂਦੋਰਾਹਾ ਨੇੜੇ ਸਟੀਲ ਫੈਕਟਰੀ ’ਚ ਧਮਾਕਾ, 7 ਮਹਿਲਾ ਮਜ਼ਦੂਰ ਗੰਭੀਰ ’ਚ ਝੁਲਸੀਆਂ
50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ’ਚ ਜੁਟੀਆਂ, 2 ਦੀ ਹਾਲਤ ਨਾਜ਼ੁਕ ਦੋਰਾਹਾ, 25 ਅਪ੍ਰੈਲ : ਦੋਰਾਹਾ ਅਤੇ ਪਾਇਲ ਦੇ ਨਜ਼ਦੀਕੀ ਪਿੰਡ…
View More ਦੋਰਾਹਾ ਨੇੜੇ ਸਟੀਲ ਫੈਕਟਰੀ ’ਚ ਧਮਾਕਾ, 7 ਮਹਿਲਾ ਮਜ਼ਦੂਰ ਗੰਭੀਰ ’ਚ ਝੁਲਸੀਆਂਥਾਣਾ ਸੇਖਵਾਂ ਦੀ ਹਵਾਲਾਤ ਦਾ ਤਾਲਾ ਤੋੜ ਕੇ 2 ਮੁਲਜ਼ਮ ਫਰਾਰ
ਫਰਾਰ ਮੁਲਜ਼ਮਾਂ ਸਮੇਤ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਅਤੇ ਹੌਲਦਾਰ ਵਿਰੁੱਧ ਕੇਸ ਦਰਜ: ਡੀ. ਐੱਸ. ਪੀ. ਸੁਖਇੰਦਰ ਸਿੰਘ ਬਟਾਲਾ, 25 ਅਪ੍ਰੈਲ : ਥਾਣਾ ਸੇਖਵਾਂ…
View More ਥਾਣਾ ਸੇਖਵਾਂ ਦੀ ਹਵਾਲਾਤ ਦਾ ਤਾਲਾ ਤੋੜ ਕੇ 2 ਮੁਲਜ਼ਮ ਫਰਾਰਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੇ ਚਾਕੂ, ਅੱਧਾ ਦਰਜਨ ਤੋਂ ਵੱਧ ਲੋਕਾਂ ਖਿਲਾਫ ਕੇਸ ਦਰਜ
ਪਰਿਵਾਰ ਦੀ ਜਾਨ ਨੂੰ ਹਮਲਾਵਰਾਂ ਤੋਂ ਖ਼ਤਰਾ, ਤੁਰੰਤ ਗ੍ਰਿਫ਼ਤਾਰੀ ਦੀ ਮੰਗ: ਕੁਲਬੀਰ ਸਿੰਘ ਪਟਿਆਲਾ, 25 ਅਪ੍ਰੈਲ : ਪਟਿਆਲਾ ਦੀ ਨਿਊ ਯਾਦਵਿੰਦਰ ਕਾਲੋਨੀ ਸਥਿਤ ਗੁਰਦੁਆਰਾ ਸਾਹਿਬ…
View More ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੇ ਚਾਕੂ, ਅੱਧਾ ਦਰਜਨ ਤੋਂ ਵੱਧ ਲੋਕਾਂ ਖਿਲਾਫ ਕੇਸ ਦਰਜਨਹਿਰ ’ਚ ਨਹਾਉਂਦੇ ਸਮੇਂ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ
ਖਰੀਦਦਾਰੀ ਕਰਨ ਦਾ ਕਹਿ ਕੇ ਘਰੋਂ ਨਿਕਲੇ ਸੀ ਦੋਵੇਂ ਵਿਦਿਆਰਥੀ ਭੀਖੀ, 25 ਅਪ੍ਰੈਲ : ਸ਼ਹਿਰ ਭੀਖੀ ਵਿੱਚੋਂ ਲੰਘਦੀ ਭੀਖੀ ਡਿਸਟ੍ਰੀਬਿਊਟਰੀ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬਣ…
View More ਨਹਿਰ ’ਚ ਨਹਾਉਂਦੇ ਸਮੇਂ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ