ਸਾਡਾ ਟੀਚਾ ਸਾਰੇ ਬੱਚਿਆਂ ਲਈ ਬਰਾਬਰ ਵਿਕਾਸ ਨੂੰ ਯਕੀਨੀ ਬਣਾਉਣਾ : ਬਲਜੀਤ ਕੌਰ ਪੰਜਾਬ, 21 ਜਨਵਰੀ : ਪੰਜਾਬ ‘ਚ ਬੱਚਿਆਂ ਨੂੰ ਹੁਣ ਆਂਗਣਵਾੜੀ, ਪ੍ਰਾਇਮਰੀ ਸਕੂਲਾਂ…
View More ਆਂਗਣਵਾੜੀ, ਪ੍ਰਾਇਮਰੀ ਤੇ ਪਲੇਅਵੇਅ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ਇੱਕੋ ਸਿਲੇਬਸCategory: latest news
20 ਆਈ.ਏ.ਐੱਸ. ਅਤੇ 6 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 21 ਜਨਵਰੀ : ਪੰਜਾਬ ਸਰਕਾਰ ਨੇ 20 ਆਈ.ਏ.ਐੱਸ. ਅਤੇ 6 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਨਿਯੁਕਤੀਆਂ ਪੰਜਾਬ ਦੇ ਰਾਜਪਾਲ ਦੇ ਹੁਕਮਾਂ ‘ਤੇ…
View More 20 ਆਈ.ਏ.ਐੱਸ. ਅਤੇ 6 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇਮੋਹਾਲੀ ‘ਚ ਅਤਿ-ਆਧੁਨਿਕ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਕੀਤਾ ਉਦਘਾਟਨ
ਮੋਹਾਲੀ, 21 ਜਨਵਰੀ : ਮੋਹਾਲੀ ‘ਚ ਅਤਿ-ਆਧੁਨਿਕ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਉਦਘਾਟਨ ਕੀਤਾ ਗਿਆ ਹੈ। ਇਸ ਨਾਲ ਉੱਤਰੀ ਭਾਰਤ ਦੇ ਮਨੋਰੰਜਨ ਖੇਤਰ ਨੂੰ ਵੱਡਾ ਹੁਲਾਰਾ…
View More ਮੋਹਾਲੀ ‘ਚ ਅਤਿ-ਆਧੁਨਿਕ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਕੀਤਾ ਉਦਘਾਟਨਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਹੋਮ ‘ਸਤਿਕਾਰ ਘਰ’ ਦਾ ਉਦਘਾਟਨ ਕੀਤਾ
ਮਾਨਸਾ, 21 ਜਨਵਰੀ : ਪੰਜਾਬ ਸਰਕਾਰ ਨੇ ਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਹੋਮ ‘ਸਤਿਕਾਰ ਘਰ’ ਦਾ ਉਦਘਾਟਨ ਕੀਤਾ ਹੈ | ਮਾਨ ਸਰਕਾਰ ਮੁਤਾਬਕ ਇਹ ਸਹੂਲਤ ਸਮਾਜਿਕ…
View More ਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਹੋਮ ‘ਸਤਿਕਾਰ ਘਰ’ ਦਾ ਉਦਘਾਟਨ ਕੀਤਾਕਿਰਤ ਮੰਤਰੀ ਸੌਂਦ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਸਕੀਮਾਂ ਅਤੇ ਪ੍ਰਕਿਰਿਆਵਾਂ ਬਾਰੇ ਹੈਂਡਬੁੱਕ ਜਾਰੀ
ਚੰਡੀਗੜ੍ਹ, 21 ਜਨਵਰੀ : ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਕਿਰਤ ਵਿਭਾਗ ਦੇ ਭਾਈਵਾਲਾਂ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ…
View More ਕਿਰਤ ਮੰਤਰੀ ਸੌਂਦ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਸਕੀਮਾਂ ਅਤੇ ਪ੍ਰਕਿਰਿਆਵਾਂ ਬਾਰੇ ਹੈਂਡਬੁੱਕ ਜਾਰੀਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਚੌਥਾ ਸਾਲਾਨਾ ਧਾਰਮਿਕ ਸਮਾਗਮ
ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਦੇ ਜੱਥੇ ਵੱਲੋਂ ਸ਼ਬਦ ਗਾਇਨ ਚੰਡੀਗੜ੍ਹ, 21 ਜਨਵਰੀ : ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਇਥੇ ਪੰਜਾਬ…
View More ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਚੌਥਾ ਸਾਲਾਨਾ ਧਾਰਮਿਕ ਸਮਾਗਮਪੰਜਾਬ ਸਰਕਾਰ ਨੇ ‘ਗੈਂਗਸਟਰ ਟੂ ਵਾਰ’ ਮੁਹਿੰਮ ਕੀਤੀ ਸ਼ੁਰੂ
ਸੰਗਠਿਤ ਅਪਰਾਧ ਵਿਰੁੱਧ ਜੰਗ ਵਰਗੀ ਕਾਰਵਾਈ ਸ਼ੁਰੂ : ਬਲਤੇਜ ਪੰਨੂ ਚੰਡੀਗੜ੍ਹ, 20 ਜਨਵਰੀ : ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ…
View More ਪੰਜਾਬ ਸਰਕਾਰ ਨੇ ‘ਗੈਂਗਸਟਰ ਟੂ ਵਾਰ’ ਮੁਹਿੰਮ ਕੀਤੀ ਸ਼ੁਰੂਨਿੱਕੇ ਭੁਝੰਗੀ ਨੇ ਫ਼ਾਰਸੀ ’ਚ ‘ਜ਼ਫ਼ਰਨਾਮਾ’ ਸੁਣਾ ਕੇ ਜਥੇਦਾਰ ਗੜਗੱਜ ਨੂੰ ਕੀਤਾ ਨਿਹਾਲ
ਅੰਮ੍ਰਿਤ ਛਕਣ ਲਈ ਪੂਰੇ ਪਰਿਵਾਰ ਨੂੰ ਕੀਤਾ ਪ੍ਰੇਰਿਤ ਅੰਮ੍ਰਿਤਸਰ, 20 ਜਨਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ…
View More ਨਿੱਕੇ ਭੁਝੰਗੀ ਨੇ ਫ਼ਾਰਸੀ ’ਚ ‘ਜ਼ਫ਼ਰਨਾਮਾ’ ਸੁਣਾ ਕੇ ਜਥੇਦਾਰ ਗੜਗੱਜ ਨੂੰ ਕੀਤਾ ਨਿਹਾਲ10 ਕਰੋੜ ਦੀ ਬੈਂਕ ਲਿਮਟ ਬਣਾਉਣ ਦਾ ਝਾਂਸਾ ਦੇ ਕੇ ਕਿਸਾਨ ਤੋਂ 26 ਲੱਖ ਠੱਗੇ
ਗੁਰਦਾਸਪੁਰ, 20 ਜਨਵਰੀ : ਗੁਰਦਾਸਪੁਰ ਪੁਲਸ ਨੇ ਇਕ ਕਿਸਾਨ ਨੂੰ ਬੈਂਕ ਲਿਮਟ ਬਣਾ ਕੇ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ…
View More 10 ਕਰੋੜ ਦੀ ਬੈਂਕ ਲਿਮਟ ਬਣਾਉਣ ਦਾ ਝਾਂਸਾ ਦੇ ਕੇ ਕਿਸਾਨ ਤੋਂ 26 ਲੱਖ ਠੱਗੇਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਲੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ
ਝੀਂਡਾ ਨੇ ਦਾਦੂਵਾਲ ਵਿਰੁੱਧ ਖੋਲ੍ਹਿਆ ਮੋਰਚਾ, ਕਰੋੜਾਂ ਦੇ ਫੰਡਾਂ ’ਚ ਹੇਰਾਫੇਰੀ ਦੇ ਲਾਏ ਦੋਸ਼ ਅੰਮ੍ਰਿਤਸਰ, 20 ਜਨਵਰੀ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ…
View More ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਲੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ