ਪੁਲਿਸ ਨੇ ਇਲਾਕਾ ਘੇਰਿਆ ਮੋਹਾਲੀ, 17 ਫਰਵਰੀ : ਅੱਜ ਮੋਹਾਲੀ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ…
View More ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀCategory: latest news
ਅਗਲੇ 2 ਦਿਨ ਮੀਂਹ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ
ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਦਾ ਮਿਜਾਜ਼ ਵਿਗੜਿਆ ਚੰਡੀਗੜ੍ਹ, 17 ਫਰਵਰੀ : ਮੌਸਮ ਵਿਭਾਗ ਨੇ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਅਗਲੇ 48 ਘੰਟਿਆਂ ਲਈ ਮੀਂਹ…
View More ਅਗਲੇ 2 ਦਿਨ ਮੀਂਹ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀਮਸਤੂਆਣਾ ਸਾਹਿਬ ਵਿਖੇ ਉੱਤਰੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਹੈਂਡਬਾਲ ਮੁਕਾਬਲੇ ਸ਼ੁਰੂ
ਸੰਗਰੂਰ, 17 ਫਰਵਰੀ : ਇਲਾਕੇ ਦੀ ਮਸ਼ਹੂਰ ਸਿੱਖਿਆ ਸੰਸਥਾ ਅਕਾਲ ਕਾਲਜ ਆਫ਼ ਫਿਜੀਕਲ ਐਜ਼ੂਕੇਸ਼ਨ, ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਦੇਖ-ਰੇਖ ਅਤੇ ਅਕਾਲ…
View More ਮਸਤੂਆਣਾ ਸਾਹਿਬ ਵਿਖੇ ਉੱਤਰੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਹੈਂਡਬਾਲ ਮੁਕਾਬਲੇ ਸ਼ੁਰੂਅੱਜ ਤੋਂ ਪੰਜਾਬ ਬੋਰਡ ਦੀਆਂ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ
ਨਕਲ ਰੋਕਣ ਲਈ ਕੀਤੇ ਸਖ਼ਤ ਪ੍ਰਬੰਧ ਮੋਹਾਲੀ, 17 ਫਰਵਰੀ : ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ) ਦੀਆਂ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ…
View More ਅੱਜ ਤੋਂ ਪੰਜਾਬ ਬੋਰਡ ਦੀਆਂ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂਮੋਹਾਲੀ ਦੇ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ, ਪੁਲਿਸ ਵੱਲੋਂ ਜਾਂਚ ਜਾਰੀ ਮੋਹਾਲੀ, 17 ਫਰਵਰੀ : ਅੱਜ ਸਵੇਰੇ ਮੋਹਾਲੀ ਦੇ ਸੈਕਟਰ 70 ਵਿਚ ਸਥਿਤ ਸੇਂਟ ਸਟੀਫਨਜ਼ ਸਕੂਲ ਨੂੰ…
View More ਮੋਹਾਲੀ ਦੇ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀT20 ਵਿਸ਼ਵ ਕੱਪ : ਸ੍ਰੀਲੰਕਾ ਹੱਥੋਂ ਹਾਰ ਕੇ ਆਸਟ੍ਰੇਲੀਆ ਟੂਰਨਾਮੈਂਟ ‘ਚੋਂ ਬਾਹਰ ਹੋਣ ਦੀ ਕਗਾਰ ‘ਤੇ
ਹੁਣ ਜ਼ਿੰਬਾਬਵੇ ਦੀ ਹਾਰ ‘ਤੇ ਟਿੱਕੀਆਂ ਉਮੀਦਾਂ ਕੋਲੰਬੋ, 17 ਫਰਵਰੀ : ਟੀ-20 ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੋਮਵਾਰ ਨੂੰ…
View More T20 ਵਿਸ਼ਵ ਕੱਪ : ਸ੍ਰੀਲੰਕਾ ਹੱਥੋਂ ਹਾਰ ਕੇ ਆਸਟ੍ਰੇਲੀਆ ਟੂਰਨਾਮੈਂਟ ‘ਚੋਂ ਬਾਹਰ ਹੋਣ ਦੀ ਕਗਾਰ ‘ਤੇਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ 17 ਫਰਵਰੀ ਨੂੰ ; ਭਾਰਤ ’ਚ ਨਹੀਂ ਦੇਵੇਗਾ ਦਿਖਾਈ
ਅੰਟਾਰਕਟਿਕਾ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ’ਚ ਹੋਵੇਗਾ ਦ੍ਰਿਸ਼ਟੀਗੋਚਰ; ਸੂਤਕ ਕਾਲ ਨਹੀਂ ਹੋਵੇਗਾ ਪ੍ਰਭਾਵੀ ਚੰਡੀਗੜ੍ਹ, 16 ਫਰਵਰੀ : ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ…
View More ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ 17 ਫਰਵਰੀ ਨੂੰ ; ਭਾਰਤ ’ਚ ਨਹੀਂ ਦੇਵੇਗਾ ਦਿਖਾਈਰਾਜਸਥਾਨ : ਕੈਮੀਕਲ-ਪਟਾਕਾ ਫੈਕਟਰੀ ’ਚ ਅੱਗ ਲੱਗਣ ਕਾਰਨ 8 ਲੋਕ ਜ਼ਿੰਦਾ ਸੜੇ
ਖੁਸ਼ਖੇੜਾ ਕਰੌਲੀ ਉਦਯੋਗਿਕ ਖੇਤਰ ’ਚ ਵਾਪਰਿਆ ਹਾਦਸਾ, ਇਕ ਮਜ਼ਦੂਰ ਅਜੇ ਵੀ ਅੰਦਰ ਫਸਿਆ ਭਿਵਾੜੀ, 16 ਫਰਵਰੀ : ਰਾਜਸਥਾਨ ਦੇ ਭਿਵਾੜੀ ’ਚ ਇਕ ਕੈਮੀਕਲ-ਪਟਾਕਾ ਫੈਕਟਰੀ ’ਚ…
View More ਰਾਜਸਥਾਨ : ਕੈਮੀਕਲ-ਪਟਾਕਾ ਫੈਕਟਰੀ ’ਚ ਅੱਗ ਲੱਗਣ ਕਾਰਨ 8 ਲੋਕ ਜ਼ਿੰਦਾ ਸੜੇਅਮਰੀਕਾ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਪਿੰਡ ਗੋਹਤ ਪੋਖਰ ’ਚ ਪਸਰਿਆ ਸੋਗ; ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਧੀਆਂ ਛੱਡ ਗਿਆ ਗੁਰਦਾਸਪੁਰ, 16 ਫਰਵਰੀ: ਪੰਜਾਬ ਦੇ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ…
View More ਅਮਰੀਕਾ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤਅੰਬਾਲਾ ’ਚ ਧੁੰਦ ਕਾਰਨ ਮੋਟਰਸਾਈਕਲਾਂ ’ਤੇ ਪਲਟਿਆ ਟਰੱਕ, 4 ਲੋਕਾਂ ਦੀ ਮੌਤ
ਸ਼ਾਹਪੁਰ ਦੇ ਟਾਂਗਰੀ ਪੁਲ ਨੇੜੇ ਵਾਪਰੀ ਘਟਨਾ, ਹਾਈਵੇਅ ’ਤੇ ਲੱਗਿਆ 10 ਕਿਲੋਮੀਟਰ ਲੰਬਾ ਜਾਮ ਅੰਬਾਲਾ, 16 ਫਰਵਰੀ : ਹਰਿਆਣਾ ਦੇ ਅੰਬਾਲਾ ’ਚ ਸੋਮਵਾਰ ਸਵੇਰੇ ਧੁੰਦ…
View More ਅੰਬਾਲਾ ’ਚ ਧੁੰਦ ਕਾਰਨ ਮੋਟਰਸਾਈਕਲਾਂ ’ਤੇ ਪਲਟਿਆ ਟਰੱਕ, 4 ਲੋਕਾਂ ਦੀ ਮੌਤ