ਇੱਕੋ ਦਿਨ 1000 ਪਿੰਡਾਂ ਤੇ ਵਾਰਡਾਂ ਵਿਚ ਜਨਤਕ ਮੁਹਿੰਮ; ਬਿਜਲੀ, ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਕੀਤਾ ਪੇਸ਼ ਚੰਡੀਗੜ੍ਹ,…
View More ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ : ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਲੋਕਾਂ ਦੀ ਕਚਹਿਰੀ ਵਿਚ ਪਹੁੰਚੇ ਮੰਤਰੀ ਤੇ ਵਿਧਾਇਕBlog
ਪੰਜਾਬ ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹੈ : ਸੰਜੀਵ ਅਰੋੜਾ
ਸਿੱਖਿਆ, ਸੜਕ ਸੁਰੱਖਿਆ ਅਤੇ ਕਾਰੋਬਾਰੀ ਸੁਖਾਲੇਪਣ ਵਿੱਚ ਪੰਜਾਬ ਨੇ ਹਾਸਲ ਕੀਤਾ ਪਹਿਲਾ ਸਥਾਨ ਚੰਡੀਗੜ੍ਹ, 27 ਮਾਰਚ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਸਰਾਭਾ ਨਗਰ…
View More ਪੰਜਾਬ ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹੈ : ਸੰਜੀਵ ਅਰੋੜਾਯੂਪੀ ਦੇ 2 ਮੁਲਜ਼ਮ 10 ਪਿਸਤੌਲਾਂ ਸਣੇ ਗ੍ਰਿਫ਼ਤਾਰ
ਜਰਮਨੀ ਅਤੇ ਅਮਰੀਕਾ ਬੈਠੇ ਹੈਂਡਲਰਾਂ ਦੇ ਇਸ਼ਾਰੇ ‘ਤੇ ਕਰ ਰਹੇ ਸਨ ਕੰਮ; ਟਰੈਵਲ ਏਜੰਟ ਦੇ ਘਰ ਗੋਲੀਬਾਰੀ ਕਰਨ ਵਿੱਚ ਵੀ ਸਨ ਸ਼ਾਮਲ: ਡੀਜੀਪੀ ਗੌਰਵ ਯਾਦਵ…
View More ਯੂਪੀ ਦੇ 2 ਮੁਲਜ਼ਮ 10 ਪਿਸਤੌਲਾਂ ਸਣੇ ਗ੍ਰਿਫ਼ਤਾਰਪੱਛਮੀ ਏਸ਼ੀਆ ਸੰਕਟ: ਪ੍ਰਧਾਨ ਮੰਤਰੀ ਮੋਦੀ ਅੱਜ ਮੁੱਖ ਮੰਤਰੀਆਂ ਨਾਲ ਕਰਨਗੇ ਅਹਿਮ ਬੈਠਕ
ਸੁਰੱਖਿਆ ਤੇ ਸਪਲਾਈ ਯੋਜਨਾਵਾਂ ਦੀ ਹੋਵੇਗੀ ਸਮੀਖਿਆ; ਸਰਕਾਰ ਨੇ ਕਿਹਾ—ਦੇਸ਼ ਕੋਲ 60 ਦਿਨਾਂ ਦਾ ਤੇਲ ਤੇ ਗੈਸ ਭੰਡਾਰ ਮੌਜੂਦ ਨਵੀਂ ਦਿੱਲੀ, 27 ਮਾਰਚ : ਪ੍ਰਧਾਨ…
View More ਪੱਛਮੀ ਏਸ਼ੀਆ ਸੰਕਟ: ਪ੍ਰਧਾਨ ਮੰਤਰੀ ਮੋਦੀ ਅੱਜ ਮੁੱਖ ਮੰਤਰੀਆਂ ਨਾਲ ਕਰਨਗੇ ਅਹਿਮ ਬੈਠਕਪੰਜਾਬ ਯੂਨੀਵਰਸਿਟੀ ਗੋਲੀਬਾਰੀ ਕਾਂਡ : ਬੰਬੀਹਾ ਗਰੁੱਪ ਦਾ ਮੁੱਖ ਸ਼ੂਟਰ ਕਾਬੂ
ਏ.ਜੀ.ਟੀ.ਐੱਫ. ਅਤੇ ਚੰਡੀਗੜ੍ਹ ਪੁਲਸ ਦਾ ਸਾਂਝਾ ਆਪ੍ਰੇਸ਼ਨ; ਜਵਾਬੀ ਕਾਰਵਾਈ ’ਚ ਸ਼ੂਟਰ ਜ਼ਖ਼ਮੀ, ਹਥਿਆਰ ਤੇ ਕਾਰਤੂਸ ਬਰਾਮਦ ਚੰਡੀਗੜ੍ਹ, 26 ਮਾਰਚ : ਪੰਜਾਬ ਪੁਲਸ ਦੀ ਐਂਟੀ ਗੈਂਗਸਟਰ…
View More ਪੰਜਾਬ ਯੂਨੀਵਰਸਿਟੀ ਗੋਲੀਬਾਰੀ ਕਾਂਡ : ਬੰਬੀਹਾ ਗਰੁੱਪ ਦਾ ਮੁੱਖ ਸ਼ੂਟਰ ਕਾਬੂਵੰਦੇ ਭਾਰਤ ਐਕਸਪ੍ਰੈੱਸ ’ਚ ਯਾਤਰੀ ਦੇ ਦਹੀਂ ’ਚ ਮਿਲੇ ਕੀੜੇ; ਠੇਕਾ ਰੱਦ, 50 ਲੱਖ ਰੁਪਏ ਜੁਰਮਾਨਾ
ਰੇਲ ਮੰਤਰਾਲਾ ਦਾ ਸਖ਼ਤ ਐਕਸ਼ਨ: ਆਈ.ਆਰ.ਸੀ.ਟੀ.ਸੀ. ਨੂੰ ਵੀ ਲਾਇਆ 10 ਲੱਖ ਦਾ ਜੁਰਮਾਨਾ; ਸੋਸ਼ਲ ਮੀਡੀਆ ’ਤੇ ਸ਼ਿਕਾਇਤ ਤੋਂ ਬਾਅਦ ਹੋਈ ਕਾਰਵਾਈ ਨਵੀਂ ਦਿੱਲੀ, 26 ਮਾਰਚ:…
View More ਵੰਦੇ ਭਾਰਤ ਐਕਸਪ੍ਰੈੱਸ ’ਚ ਯਾਤਰੀ ਦੇ ਦਹੀਂ ’ਚ ਮਿਲੇ ਕੀੜੇ; ਠੇਕਾ ਰੱਦ, 50 ਲੱਖ ਰੁਪਏ ਜੁਰਮਾਨਾਅੱਜ ਤੋਂ ਚੰਡੀਗੜ੍ਹ ਦੀ ਸੁਖਨਾ ਲੇਕ ਜਨਤਾ ਲਈ ਬੰਦ
ਡੀਸੀ ਨਿਸ਼ਾਂਤ ਯਾਦਵ ਵੱਲੋਂ ਨਵੇਂ ਨਿਯਮਾਂ ਦਾ ਐਲਾਨ; 27-28 ਮਾਰਚ ਨੂੰ ਹੋਵੇਗਾ ਸ਼ਾਨਦਾਰ ਏਅਰ ਸ਼ੋਅ ਬਿਨਾਂ ਬੁਕਿੰਗ ਐਂਟਰੀ ‘ਤੇ ਪਾਬੰਦੀ ਅਤੇ ਨਿੱਜੀ ਵਾਹਨਾਂ ਦੀ ਮਨਾਹੀ…
View More ਅੱਜ ਤੋਂ ਚੰਡੀਗੜ੍ਹ ਦੀ ਸੁਖਨਾ ਲੇਕ ਜਨਤਾ ਲਈ ਬੰਦਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ: ਜਲਦ ਰਿਲੀਜ਼ ਹੋਵੇਗਾ ਇਕ ਹੋਰ ਨਵਾਂ ਗੀਤ
‘ਬਰੋਟਾ’ ਨੇ ਰਚਿਆ ਇਤਿਹਾਸ; 1 ਕਰੋੜ ਤੋਂ ਵੱਧ ਕੁਮੈਂਟਸ ਨਾਲ ਦੁਨੀਆ ਭਰ ‘ਚ ਦੂਜੇ ਨੰਬਰ ‘ਤੇ ਪਹੁੰਚਿਆ ਵੀਡੀਓ ਮਾਨਸਾ, 26 ਮਾਰਚ : ਪੰਜਾਬੀ ਸੰਗੀਤ ਜਗਤ…
View More ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ: ਜਲਦ ਰਿਲੀਜ਼ ਹੋਵੇਗਾ ਇਕ ਹੋਰ ਨਵਾਂ ਗੀਤਬੰਗਲਾਦੇਸ਼ ‘ਚ ਨਦੀ ‘ਚ ਬੱਸ ਡਿੱਗਣ ਕਾਰਨ 23 ਮੌਤਾਂ
ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਬਚਾਅ ਕਾਰਜਾਂ ਦਾ ਲਿਆ ਜਾਇਜ਼ਾ ਤੇ ਜਾਂਚ ਦੇ ਦਿੱਤੇ ਆਦੇਸ਼ ਢਾਕਾ, 26 ਮਾਰਚ : ਬੰਗਲਾਦੇਸ਼ ਦੇ ਰਾਜਬਾੜੀ ਜ਼ਿਲ੍ਹੇ ਦੇ ਦਾਉਲਾਦੀਆ…
View More ਬੰਗਲਾਦੇਸ਼ ‘ਚ ਨਦੀ ‘ਚ ਬੱਸ ਡਿੱਗਣ ਕਾਰਨ 23 ਮੌਤਾਂਆਂਧਰਾ ਬੱਸ ਹਾਦਸੇ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਡੂੰਘਾ ਦੁੱਖ; ਮ੍ਰਿਤਕਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ
PMNRF ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ; 14 ਜਾਨਾਂ ਜਾਣ ‘ਤੇ ਪ੍ਰਗਟਾਈ ਸੰਵੇਦਨਾ ਨਵੀਂ ਦਿੱਲੀ, 26…
View More ਆਂਧਰਾ ਬੱਸ ਹਾਦਸੇ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਡੂੰਘਾ ਦੁੱਖ; ਮ੍ਰਿਤਕਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ