ਲੋਹੇ ਦਾ ਪੋਲ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਲੱਗਾ ਜ਼ੋਰਦਾਰ ਝਟਕਾ ਗੁਰਦਾਸਪੁਰ, 3 ਮਈ : ਗੁਰਦਾਸਪੁਰ ਪੁਲਸ ਥਾਣਾ ਅਧੀਨ ਆਉਂਦੇ ਪਿੰਡ ਭਿਖਾਰੀਹਾਰਨੀ ’ਚ ਇਕ…
View More ਟੂਰਨਾਮੈਂਟ ਦੀਆਂ ਤਿਆਰੀਆਂ ਦੌਰਾਨ ਵਾਪਰਿਆ ਹਾਦਸਾ; ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤTag: electrocution
ਦੁਬਈ ਵਿਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
ਢਾਈ ਮਹੀਨੇ ਪਹਿਲਾਂ ਹੀ ਮਿਲਿਆ ਸੀ ਡਰਾਈਵਿੰਗ ਲਾਇਸੈਂਸ; 6 ਮਹੀਨੇ ਦੇ ਮਾਸੂਮ ਬੱਚੇ ਦਾ ਪਿਤਾ ਸੀ ਮ੍ਰਿਤਕ ਆਬੂਧਾਬੀ/ਜ਼ੀਰਾ, 29 ਮਾਰਚ : ਵਿਦੇਸ਼ੀ ਧਰਤੀ ਤੋਂ ਇਕ…
View More ਦੁਬਈ ਵਿਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤਸਪੇਨ ਗਏ ਕੈਥਲ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
ਵੀਡੀਓ ਕਾਲ ਦੌਰਾਨ ਵਾਪਰਿਆ ਹਾਦਸਾ; 10 ਮਹੀਨੇ ਪਹਿਲਾਂ ਹੀ ਲਗਾਏ ਸਨ 21 ਲੱਖ ਕੈਥਲ/ਸਪੇਨ, 25 ਮਾਰਚ : ਹਰਿਆਣਾ ਦੇ ਜ਼ਿਲਾ ਕੈਥਲ ਅਧੀਨ ਆਉਂਦੇ ਪਿੰਡ ਰਿਵਾੜ…
View More ਸਪੇਨ ਗਏ ਕੈਥਲ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤਕਰੰਟ ਲੱਗਣ ਕਾਰਨ 17 ਸਾਲਾ ਨੌਜਵਾਨ ਦੀ ਮੌਤ
ਖੇਤ ’ਚ ਟਿਊਬਵੈੱਲ ਦੀ ਮੋਟਰ ਠੀਕ ਕਰਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ ਭਵਾਨੀਗੜ੍ਹ, 26 ਫਰਵਰੀ: ਪਿੰਡ ਸੰਘਰੇੜੀ ਵਿਖੇ ਇਕ ਖੇਤ ਵਿਚ ਟਿਊਬਵੈੱਲ ਮੋਟਰ ਦੀ ਮੁਰੰਮਤ ਦੌਰਾਨ…
View More ਕਰੰਟ ਲੱਗਣ ਕਾਰਨ 17 ਸਾਲਾ ਨੌਜਵਾਨ ਦੀ ਮੌਤਵਾਈ-ਫਾਈ ਠੀਕ ਕਰਨ ਆਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
ਫਤਿਹਗੜ੍ਹ ਚੂੜੀਆਂ, 21 ਦਸੰਬਰ : ਫਤਿਹਗੜ੍ਹ ਚੂੜੀਆਂ ’ਚ ਨੈੱਟ ਪਲੱਸ ਕੰਪਨੀ ਦੇ ਡੀਲਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਿਸ ਦੀ ਪਛਾਣ ਹੈਪੀ ਜੋਨ…
View More ਵਾਈ-ਫਾਈ ਠੀਕ ਕਰਨ ਆਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤਹਾਈਵੋਲਟੇਜ਼ ਤਾਰਾਂ ਤੋਂ ਕਰੰਟ ਲੱਗਣ ਨਾਲ ਟਰੱਕ ਚਾਲਕ ਦੀ ਮੌਤ
ਜਲਾਲਾਬਾਦ, 23 ਸਤੰਬਰ : ਸ਼ਹਿਰ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਮੋੜ ’ਤੇ ਸਥਿਤ ਜੀ. ਐੱਸ. ਟਰੇਡਿੰਗ ਕੰਪਨੀ ਵਿਖੇ ਬਾਰਦਾਨਾ ਛੱਡਣ ਲਈ ਆਏ ਟਰੱਕ ਚਾਲਕ ਦੀ…
View More ਹਾਈਵੋਲਟੇਜ਼ ਤਾਰਾਂ ਤੋਂ ਕਰੰਟ ਲੱਗਣ ਨਾਲ ਟਰੱਕ ਚਾਲਕ ਦੀ ਮੌਤਖੇਤ ’ਚ ਸਪਰੇਅ ਕਰਦੇ ਸਮੇਂ ਕਰੰਟ ਲੱਗਣ ਕਾਰਨ 2 ਮਜ਼ਦੂਰਾਂ ਦੀ ਮੌਤ
2 ਵਾਲ-ਵਾਲ ਬਚੇ ਗੁਰਦਾਸਪੁਰ, 20 ਸਤੰਬਰ : ਗੁਰਦਾਸਪੁਰ ਜ਼ਿਲੇ ਵਿਚ ਪਿੰਡ ਗਿੱਲਮੰਝ ਦੇ 2 ਮਜ਼ਦੂਰਾਂ ਦੀ ਪਿੰਡ ਨੰਗਲਝੌਰ ’ਚ ਇਕ ਕਿਸਾਨ ਦੇ ਖੇਤ ਵਿਚ ਝੋਨੇ…
View More ਖੇਤ ’ਚ ਸਪਰੇਅ ਕਰਦੇ ਸਮੇਂ ਕਰੰਟ ਲੱਗਣ ਕਾਰਨ 2 ਮਜ਼ਦੂਰਾਂ ਦੀ ਮੌਤਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
ਧਨੌਲਾ, 26 ਅਗਸਤ :-ਮੰਗਲਵਾਰ ਨੂੰ ਦੁਕਾਨ ਅੰਦਰ ਅਚਾਨਕ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਲੀ ਮੁਹੰਮਦ (19) ਪੁੱਤਰ ਮੁਹੰਮਦ ਹਲੀਮ…
View More ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤ
ਲੋਪੋਕੇ, 23 ਅਗਸਤ :ਪਿੰਡ ਭੀਲੋਵਾਲ ਪੱਕਾ ਵਿਖੇ ਕਰੰਟ ਲੱਗਣ ਨਾਲ ਇਕ ਬੱਚੀ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਸਬੰਧੀ ਮੇਜਰ ਸਿੰਘ ਨੇ ਦੱਸਿਆ…
View More ਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀ
ਹਵੇਲੀ ਵਿਚ ਬਿਜਲੀ ਵਾਲੇ ਟੋਕੇ ’ਤੇ ਕੁਤਰ ਰਹੇ ਸੀ ਪੱਠੇ ਗੁਰਦਾਸਪੁਰ, 30 ਜੁਲਾਈ : ਜ਼ਿਲਾ ਗੁਰਦਾਸਪੁਰ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਦਬੂੜੀ…
View More ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀ