ਪਤੀ ਉਸਮਾਨ ਨੇ ਪੁਲਿਸ ਕਾਰਵਾਈ ‘ਤੇ ਚੁੱਕੇ ਸਵਾਲ ਜਲੰਧਰ, 13 ਫਰਵਰੀ : ਪੰਜਾਬ ਦੀ ਮਸ਼ਹੂਰ ਸੂਫ਼ੀ ਗਾਇਕਾ ਜੋਤੀ ਨੂਰਾਂ ਤੋਂ 1 ਕਰੋੜ ਰੁਪਏ ਦੀ ਫਿਰੌਤੀ…
View More ਸੂਫ਼ੀ ਗਾਇਕਾ ਜੋਤੀ ਨੂਰਾਂ ਤੋਂ 1 ਕਰੋੜ ਦੀ ਫਿਰੌਤੀ ਦੀ ਮੰਗੀTag: Punjab news
‘ਬਾਰਕ ਐਂਡ ਸਵੈਗਰ ਪੇਟਸ ਸ਼ੋਅ’ ਦੌਰਾਨ ਕੁੱਤਿਆਂ ਤੇ ਬਿੱਲੀਆਂ ਨੇ ਕੀਤੀ ਰੈਂਪ ਵਾਕ
ਡਾ. ਜਸਪ੍ਰੀਤ ਮੌਜ ਤੇ ਡਾ. ਅਮਨ ਮੌਜ ਵੱਲੋਂ ਕਰਵਾਏ ਪ੍ਰੋਗਰਾਮ ’ਚ ਪਾਲਤੂ ਜਾਨਵਰਾਂ ਪ੍ਰਤੀ ਜਾਗਰੂਕਤਾ ਦਾ ਦਿੱਤਾ ਹੋਕਾ ਲੁਧਿਆਣਾ : ਜ਼ਿਲਾ ਲੁਧਿਆਣਾ ’ਚ ‘ਬਾਰਕ ਐਂਡ…
View More ‘ਬਾਰਕ ਐਂਡ ਸਵੈਗਰ ਪੇਟਸ ਸ਼ੋਅ’ ਦੌਰਾਨ ਕੁੱਤਿਆਂ ਤੇ ਬਿੱਲੀਆਂ ਨੇ ਕੀਤੀ ਰੈਂਪ ਵਾਕਪਿਓ ਨੇ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਨਸ਼ੇ ਦੀ ਹਾਲਤ ਵਿੱਚ ਮਾਸੂਮ ਨਾਲ ਕੀਤੀ ਦਰਿੰਦਗੀ, ਥਾਣਾ ਟਿੱਬਾ ਦੀ ਪੁਲਸ ਵੱਲੋਂ ਮੁਕੱਦਮਾ ਦਰਜ ਲੁਧਿਆਣਾ, 13 ਫਰਵਰੀ : ਲੁਧਿਆਣਾ ਵਿੱਚ ਇਨਸਾਨੀਅਤ ਅਤੇ ਪਿਓ-ਧੀ ਦੇ…
View More ਪਿਓ ਨੇ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰਨਸ਼ਿਆਂ ਦਾ ਖ਼ਾਤਮਾ ਸਿਰਫ਼ ਸਰਕਾਰ ਦਾ ਕੰਮ ਨਹੀਂ, ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ : ਰਾਜਪਾਲ
ਅਬੋਹਰ ਵਿਖੇ ‘ਨਸ਼ਾਮੁਕਤ ਪੈਦਲ ਯਾਤਰਾ’ ਦੀ ਸ਼ਾਨਦਾਰ ਸਮਾਪਤੀ, ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਦਿੱਤਾ ਸੱਦਾ ਅਬੋਹਰ, 12 ਫਰਵਰੀ : ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ…
View More ਨਸ਼ਿਆਂ ਦਾ ਖ਼ਾਤਮਾ ਸਿਰਫ਼ ਸਰਕਾਰ ਦਾ ਕੰਮ ਨਹੀਂ, ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ : ਰਾਜਪਾਲਵਿਜੀਲੈਂਸ ਬਿਊਰੋ ਵੱਲੋਂ 4000 ਰੁਪਏ ਰਿਸ਼ਵਤ ਲੈਂਦਾ ਨਾਇਬ ਕੋਰਟ ਰੰਗੇ ਹੱਥੀਂ ਕਾਬੂ
ਅਦਾਲਤੀ ਕੇਸ ’ਚ ਮਦਦ ਦੇ ਬਦਲੇ ਮੰਗੀ ਸੀ ਰਿਸ਼ਵਤ, ਬਠਿੰਡਾ ਰੇਂਜ ਦੀ ਟੀਮ ਵੱਲੋਂ ਕਾਰਵਾਈ ਸ੍ਰੀ ਮੁਕਤਸਰ ਸਾਹਿਬ, 12 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ…
View More ਵਿਜੀਲੈਂਸ ਬਿਊਰੋ ਵੱਲੋਂ 4000 ਰੁਪਏ ਰਿਸ਼ਵਤ ਲੈਂਦਾ ਨਾਇਬ ਕੋਰਟ ਰੰਗੇ ਹੱਥੀਂ ਕਾਬੂਸਵਾਲ ਉਠਾਉਣ ਕਰਕੇ ਕੈਪਟਨ ਨੂੰ ਜਾਰੀ ਹੋਏ ਈ.ਡੀ. ਦੇ ਸੰਮਨ : ਪਰਗਟ ਸਿੰਘ
ਭਾਜਪਾ ਅਤੇ ‘ਆਪ’ ’ਤੇ ਸਾਧਿਆ ਨਿਸ਼ਾਨਾ, ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੇ ਲਾਏ ਦੋਸ਼ ਚੰਡੀਗੜ੍ਹ, 12 ਫਰਵਰੀ : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਾਬਕਾ ਮੁੱਖ…
View More ਸਵਾਲ ਉਠਾਉਣ ਕਰਕੇ ਕੈਪਟਨ ਨੂੰ ਜਾਰੀ ਹੋਏ ਈ.ਡੀ. ਦੇ ਸੰਮਨ : ਪਰਗਟ ਸਿੰਘਨਰਿੰਦਰ ਕੌਰ ਭਰਾਜ ਦੇ ਦੋਸ਼ਾਂ ਦਾ ਹਰਿਆਣਾ ਦੇ ਮੁੱਖ ਮੰਤਰੀ ਨੇ ਕੀਤਾ ਖੰਡਨ
ਕੋਈ ਢੰਗ ਦਾ ਮਸਲਾ ਨਾ ਹੋਣ ’ਤੇ ਦੋਸ਼ ਲਾ ਕੇ ਸੁਰਖ਼ੀਆਂ ’ਚ ਰਹਿਣ ਦੀ ਕੋਸ਼ਿਸ਼ ਚੰਡੀਗੜ੍ਹ, 12 ਫਰਵਰੀ : ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ…
View More ਨਰਿੰਦਰ ਕੌਰ ਭਰਾਜ ਦੇ ਦੋਸ਼ਾਂ ਦਾ ਹਰਿਆਣਾ ਦੇ ਮੁੱਖ ਮੰਤਰੀ ਨੇ ਕੀਤਾ ਖੰਡਨਸ੍ਰੀ ਦਰਬਾਰ ਸਾਹਿਬ ਪ੍ਰਕਰਮਾ ’ਚ ਪੁਲਸ ਕਾਰਵਾਈ ਲਈ ਐੱਸ.ਐੱਸ.ਪੀ. ਫਾਜ਼ਿਲਕਾ ਨੇ ਮੰਗੀ ਮੁਆਫ਼ੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋ ਕੇ ਦਿੱਤਾ ਸਪੱਸ਼ਟੀਕਰਨ, ਲਿਖਤੀ ਖ਼ਿਮਾ ਜਾਚਨਾ ਦੀ ਮੰਗ ਅੰਮ੍ਰਿਤਸਰ, 12 ਫਰਵਰੀ : ਬੀਤੇ ਦਿਨੀਂ ਸੱਚਖੰਡ ਸ੍ਰੀ…
View More ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ’ਚ ਪੁਲਸ ਕਾਰਵਾਈ ਲਈ ਐੱਸ.ਐੱਸ.ਪੀ. ਫਾਜ਼ਿਲਕਾ ਨੇ ਮੰਗੀ ਮੁਆਫ਼ੀਨਾਰਕੋ-ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼; 7.6 ਕਿਲੋ ਹੈਰੋਇਨ ਸਮੇਤ 2 ਗ੍ਰਿਫ਼ਤਾਰ
ਦੁਬਈ ਅਧਾਰਿਤ ਹੈਂਡਲਰ ਚਲਾ ਰਿਹਾ ਸੀ ਨੈੱਟਵਰਕ, ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਜਾਂਦੀ ਸੀ ਖੇਪ ਅੰਮ੍ਰਿਤਸਰ, 12 ਫਰਵਰੀ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰ…
View More ਨਾਰਕੋ-ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼; 7.6 ਕਿਲੋ ਹੈਰੋਇਨ ਸਮੇਤ 2 ਗ੍ਰਿਫ਼ਤਾਰ‘ਆਪ’ ਵਿਧਾਇਕਾ ਭਰਾਜ ਦਾ ਖੁਲਾਸਾ: ‘ਆਪ੍ਰੇਸ਼ਨ ਲੋਟਸ’ ਤਹਿਤ ਭਾਜਪਾ ਨੇ ਦਿੱਤਾ ਵੱਡਾ ਆਫਰ
ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਸੰਗਰੂਰ ਤੋਂ ਭਾਜਪਾ ਦੀ ਟਿਕਟ ਅਤੇ ਮਨਮਾਨੀਆਂ ਸ਼ਰਤਾਂ ਪੂਰੀਆਂ ਕਰਨ ਦਾ ਦਿੱਤਾ ਲਾਲਚ ਚੰਡੀਗੜ੍ਹ, 12 ਫਰਵਰੀ : ਸੰਗਰੂਰ ਤੋਂ…
View More ‘ਆਪ’ ਵਿਧਾਇਕਾ ਭਰਾਜ ਦਾ ਖੁਲਾਸਾ: ‘ਆਪ੍ਰੇਸ਼ਨ ਲੋਟਸ’ ਤਹਿਤ ਭਾਜਪਾ ਨੇ ਦਿੱਤਾ ਵੱਡਾ ਆਫਰ