ਸਰਟੀਫਿਕੇਟ ਜਾਰੀ ਕਰਨ ਬਦਲੇ ਮੰਗੀ ਸੀ ਰਿਸ਼ਵਤ ਲੁਧਿਆਣਾ , 14 ਫਰਵਰੀ : ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲਾ…
View More ਲੁਧਿਆਣਾ ਦੇ 2 ਸੀਨੀਅਰ ਅਧਿਕਾਰੀਆਂ ਸਣੇ 3 ਰਿਸ਼ਵਤ ਲੈਂਦੇ ਗ੍ਰਿਫ਼ਤਾਰTag: Punjab news
3 ਆਈ.ਏ.ਐੱਸ. ਅਤੇ 5 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਜਾਰੀ ਕੀਤੀ ਨਵੀਂ ਸੂਚੀ ਚੰਡੀਗੜ੍ਹ, 14 ਫਰਵਰੀ : ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਇਕ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ ਤਿੰਨ ਆਈ.ਏ.ਐੱਸ.…
View More 3 ਆਈ.ਏ.ਐੱਸ. ਅਤੇ 5 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇਲਾੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਬਾਅਦ ਸੀ ਵਿਆਹ
ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਨਾਲ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ ਕਪੂਰਥਲਾ, 14 ਫਰਵਰੀ : ਕਪੂਰਥਲਾ ’ਚ ਇਕ ਪਲ ਪਲਕ ਝਪਕਦਿਆਂ ਹੀ ਵਿਆਹ…
View More ਲਾੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਬਾਅਦ ਸੀ ਵਿਆਹਰਜਿਸਟਰੀ ਸਕੈਂਡਲ ‘ਚ ਵੱਡੀ ਕਾਰਵਾਈ : ਖਮਾਣੋ ਦੀ ਤਹਿਸੀਲਦਾਰ ਮੁਅੱਤਲ
ਲੁਧਿਆਣਾ ਦੀਆਂ 13 ਗੈਰ-ਕਾਨੂੰਨੀ ਰਜਿਸਟਰੀਆਂ ਫ਼ਤਿਹਗੜ੍ਹ ਸਾਹਿਬ ‘ਚ ਕਰਨ ਦਾ ਦੋਸ਼; ਰੋਪੜ ਹੈੱਡ ਕੁਆਰਟਰ ‘ਚ ਕੀਤੀ ਤਾਇਨਾਤੀ ਫ਼ਤਿਹਗੜ੍ਹ ਸਾਹਿਬ, 13 ਫਰਵਰੀ : ਪੰਜਾਬ ਸਰਕਾਰ ਨੇ…
View More ਰਜਿਸਟਰੀ ਸਕੈਂਡਲ ‘ਚ ਵੱਡੀ ਕਾਰਵਾਈ : ਖਮਾਣੋ ਦੀ ਤਹਿਸੀਲਦਾਰ ਮੁਅੱਤਲਪ੍ਰਤਾਪ ਬਾਜਵਾ ਖ਼ਿਲਾਫ਼ ‘ਆਪ’ ਦਾ ਪੰਜਾਬ ਵਿਆਪੀ ਰੋਸ ਪ੍ਰਦਰਸ਼ਨ
ਬਲਤੇਜ ਪੰਨੂ ਨੇ ਕਾਂਗਰਸ ਤੋਂ ਮੰਗੀ ਜਨਤਕ ਮੁਆਫ਼ੀ; ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਦਲਿਤ ਭਾਈਚਾਰੇ ਦੇ ਅਪਮਾਨ ਦਾ ਲਾਇਆ ਦੋਸ਼ ਚੰਡੀਗੜ੍ਹ, 13 ਫਰਵਰੀ : ਆਮ…
View More ਪ੍ਰਤਾਪ ਬਾਜਵਾ ਖ਼ਿਲਾਫ਼ ‘ਆਪ’ ਦਾ ਪੰਜਾਬ ਵਿਆਪੀ ਰੋਸ ਪ੍ਰਦਰਸ਼ਨਪੀ.ਐੱਸ.ਈ.ਬੀ. ਦਾ ਵੱਡਾ ਫੈਸਲਾ; ਮਾਰਚ 2026 ਦੀਆਂ ਪ੍ਰੀਖਿਆਵਾਂ ਲਈ ਲਾਗੂ ਹੋਵੇਗੀ ‘ਆਨ-ਸਕਰੀਨ ਮਾਰਕਿੰਗ’ ਪ੍ਰਣਾਲੀ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਡਿਜੀਟਲ ਮੁਲਾਂਕਣ ਦਾ ਕੀਤਾ ਐਲਾਨ; QR ਕੋਡ ਵਾਲੀਆਂ ਉੱਤਰ-ਪੱਤਰੀਆਂ ਨਾਲ ਨਤੀਜਿਆਂ ਵਿਚ ਆਵੇਗੀ ਤੇਜ਼ੀ ਅਤੇ ਪਾਰਦਰਸ਼ਤਾ ਚੰਡੀਗੜ੍ਹ, 13 ਫਰਵਰੀ :…
View More ਪੀ.ਐੱਸ.ਈ.ਬੀ. ਦਾ ਵੱਡਾ ਫੈਸਲਾ; ਮਾਰਚ 2026 ਦੀਆਂ ਪ੍ਰੀਖਿਆਵਾਂ ਲਈ ਲਾਗੂ ਹੋਵੇਗੀ ‘ਆਨ-ਸਕਰੀਨ ਮਾਰਕਿੰਗ’ ਪ੍ਰਣਾਲੀਖੁਸ਼ੀ ਦਾ ਮਾਹੌਲ ਗ਼ਮ ਵਿਚ ਬਦਲਿਆ; ਜਾਗੋ ਦੌਰਾਨ ਨੌਜਵਾਨ ਦੀ ਛਾਤੀ ਵਿਚ ਲੱਗੀ ਗੋਲੀ
ਜਲੰਧਰ ਦੇ ਹਸਪਤਾਲ ਵਿਚ ਇਲਾਜ ਜਾਰੀ, ਪੁਲਿਸ ਵੱਲੋਂ ਮਾਮਲਾ ਦਰਜ। ਕਪੂਰਥਲਾ, 13 ਫਰਵਰੀ : ਕਪੂਰਥਲਾ ਦੀ ਮੰਗੀ ਕਲੋਨੀ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਚਿੰਤਾ…
View More ਖੁਸ਼ੀ ਦਾ ਮਾਹੌਲ ਗ਼ਮ ਵਿਚ ਬਦਲਿਆ; ਜਾਗੋ ਦੌਰਾਨ ਨੌਜਵਾਨ ਦੀ ਛਾਤੀ ਵਿਚ ਲੱਗੀ ਗੋਲੀਸਰਕਾਰ ਦੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਰੰਗ ਲਿਆਈ; 9,000 ਸੀਨੀਅਰ ਨਾਗਰਿਕਾਂ ਨੂੰ ਮਿਲਿਆ ਸਿੱਧਾ ਲਾਭ
ਡਾ. ਬਲਜੀਤ ਕੌਰ ਨੇ ਸਾਂਝੇ ਕੀਤੇ ਅੰਕੜੇ—ਬਜ਼ੁਰਗਾਂ ਦੀ ਸਿਹਤ ਅਤੇ ਸਹਾਇਤਾ ਲਈ 7.86 ਕਰੋੜ ਰੁਪਏ ਦਾ ਬਜਟ ਜਾਰੀ ਚੰਡੀਗੜ੍ਹ, 13 ਫਰਵਰੀ : ਪੰਜਾਬ ਦੇ ਮੁੱਖ…
View More ਸਰਕਾਰ ਦੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਰੰਗ ਲਿਆਈ; 9,000 ਸੀਨੀਅਰ ਨਾਗਰਿਕਾਂ ਨੂੰ ਮਿਲਿਆ ਸਿੱਧਾ ਲਾਭ180 ਈ.ਟੀ.ਟੀ. ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਵਿੱਤ ਮੰਤਰੀ ਹਰਪਾਲ ਚੀਮਾ ਸਖ਼ਤ
ਵਿੱਤ ਅਤੇ ਸਿੱਖਿਆ ਵਿਭਾਗ ਨੂੰ ਸਾਂਝੀ ਬੈਠਕ ਦੇ ਨਿਰਦੇਸ਼ ਚੰਡੀਗੜ੍ਹ, 13 ਫਰਵਰੀ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ…
View More 180 ਈ.ਟੀ.ਟੀ. ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਵਿੱਤ ਮੰਤਰੀ ਹਰਪਾਲ ਚੀਮਾ ਸਖ਼ਤਪੰਜਾਬ ‘ਚ ਹੁਣ ਆਈ.ਪੀ.ਐੱਲ. ਦੀ ਤਰਜ਼ ‘ਤੇ ਹੋਵੇਗੀ ‘ਪੰਜਾਬ ਕ੍ਰਿਕਟ ਲੀਗ’
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ ਪੰਜਾਬ, 13 ਫਰਵਰੀ : ਪੰਜਾਬ ਦੇ ਖੇਡ ਮੈਦਾਨਾਂ ਵਿੱਚ ਜਲਦ ਹੀ ਚੌਕਿਆਂ-ਛੱਕਿਆਂ ਦੀ ਗੂੰਜ ਸੁਣਾਈ ਦੇਵੇਗੀ। ਮੁੱਖ…
View More ਪੰਜਾਬ ‘ਚ ਹੁਣ ਆਈ.ਪੀ.ਐੱਲ. ਦੀ ਤਰਜ਼ ‘ਤੇ ਹੋਵੇਗੀ ‘ਪੰਜਾਬ ਕ੍ਰਿਕਟ ਲੀਗ’