ਰਾਜ ਸਭਾ ‘ਚ ਗੂੰਜਿਆ ਪੰਜਾਬ ਦੇ ਡਿੱਗ ਰਹੇ ਪਾਣੀ ਦਾ ਮੁੱਦਾ; ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਜਲ ਸੁਰੱਖਿਆ ਲਈ 32,000 ਕਰੋੜ ਦੇ ਬਜਟ ਦੀ ਦਿੱਤੀ…
View More ਪੰਜਾਬ ਦੇ 19 ਜ਼ਿਲ੍ਹੇ ‘ਡਾਰਕ ਜ਼ੋਨ’ ਵਿਚ, 62% ਪਾਣੀ ‘ਚ ਯੂਰੇਨੀਅਮ ਹੋਣ ਕਾਰਨ ਕੈਂਸਰ ਦਾ ਖ਼ਤਰਾ : ਸਤਨਾਮ ਸੰਧੂTag: Punjab news
ਔਰਤਾਂ ਲਈ 1,000 ਰੁਪਏ ਦੇ ਐਲਾਨ ਤੋਂ ਵਿਰੋਧੀ ਧਿਰਾਂ ਘਬਰਾਈਆਂ, 2027 ਵਿਚ ਫਿਰ ਬਣੇਗੀ ‘ਆਪ’ ਸਰਕਾਰ : ਭਗਵੰਤ ਮਾਨ
ਮੁੱਖ ਮੰਤਰੀ ਵੱਲੋਂ ‘ਮੁੱਖ ਮੰਤਰੀ ਮਨਵਾ-ਧਿਆਨ ਸਤਿਕਾਰ ਯੋਜਨਾ’ ਦਾ ਐਲਾਨ; 13 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਗਰੀਬ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ ਚੰਡੀਗੜ੍ਹ, 9 ਮਾਰਚ…
View More ਔਰਤਾਂ ਲਈ 1,000 ਰੁਪਏ ਦੇ ਐਲਾਨ ਤੋਂ ਵਿਰੋਧੀ ਧਿਰਾਂ ਘਬਰਾਈਆਂ, 2027 ਵਿਚ ਫਿਰ ਬਣੇਗੀ ‘ਆਪ’ ਸਰਕਾਰ : ਭਗਵੰਤ ਮਾਨਸਰਕਾਰ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਪੈਸੇ ਨਾਲ ਵੱਡੀਆਂ ਜਾਇਦਾਦਾਂ ਨਹੀਂ ਬਣਨ ਦੇਵੇਗੀ : ਹਰਪਾਲ ਚੀਮਾ
ਪੰਜਾਬ ‘ਚ NDPS ਮਾਮਲਿਆਂ ਵਿੱਚ ਸਜ਼ਾ ਦੀ ਦਰ 89 ਫੀਸਦੀ ਤੱਕ ਪਹੁੰਚੀ, 323 ਜਾਇਦਾਦਾਂ ਕੀਤੀਆਂ ਗਈਆਂ ਜ਼ਬਤ : ਵਿੱਤ ਮੰਤਰੀ ਚੰਡੀਗੜ੍ਹ, 9 ਮਾਰਚ : ਪੰਜਾਬ…
View More ਸਰਕਾਰ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਪੈਸੇ ਨਾਲ ਵੱਡੀਆਂ ਜਾਇਦਾਦਾਂ ਨਹੀਂ ਬਣਨ ਦੇਵੇਗੀ : ਹਰਪਾਲ ਚੀਮਾਸਿਹਤ ਖੇਤਰ ਲਈ 6879 ਕਰੋੜ ਰੁਪਏ ਦੀ ਇਤਿਹਾਸਕ ਤਜਵੀਜ਼; ਡਾ. ਬਲਬੀਰ ਸਿੰਘ ਨੇ ਬਜਟ ਦੀ ਕੀਤੀ ਸ਼ਲਾਘਾ
7 ਨਵੇਂ ਮੈਡੀਕਲ ਕਾਲਜਾਂ ਅਤੇ 1432 ਤੱਕ ਵਧਣਗੇ ਆਮ ਆਦਮੀ ਕਲੀਨਿਕ : ਸਿਹਤ ਮੰਤਰੀ ਚੰਡੀਗੜ੍ਹ, 9 ਮਾਰਚ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ…
View More ਸਿਹਤ ਖੇਤਰ ਲਈ 6879 ਕਰੋੜ ਰੁਪਏ ਦੀ ਇਤਿਹਾਸਕ ਤਜਵੀਜ਼; ਡਾ. ਬਲਬੀਰ ਸਿੰਘ ਨੇ ਬਜਟ ਦੀ ਕੀਤੀ ਸ਼ਲਾਘਾਪਿੰਡਾਂ-ਸ਼ਹਿਰਾਂ ਦੇ ਬੁਨਿਆਦੀ ਢਾਂਚੇ ਲਈ ਪੰਜਾਬ ਸਰਕਾਰ ਦੀ ਵੱਡੀ ਯੋਜਨਾ, ਸੰਜੀਵ ਅਰੋੜਾ ਨੇ ਸਦਨ ਵਿਚ ਦਿੱਤੇ ਤੱਥ-ਅਧਾਰਤ ਜਵਾਬ
ਵੇਸਟ-ਟੂ-ਐਨਰਜੀ ਪਲਾਂਟ, ਨਵੇਂ ਸੀਵਰੇਜ ਪ੍ਰੋਜੈਕਟਾਂ ਅਤੇ ਕਰੋੜਾਂ ਦੇ ਨਿਵੇਸ਼ ਨਾਲ ਬਦਲੇਗੀ ਸੂਬੇ ਦੀ ਨੁਹਾਰ ਚੰਡੀਗੜ੍ਹ, 9 ਮਾਰਚ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ…
View More ਪਿੰਡਾਂ-ਸ਼ਹਿਰਾਂ ਦੇ ਬੁਨਿਆਦੀ ਢਾਂਚੇ ਲਈ ਪੰਜਾਬ ਸਰਕਾਰ ਦੀ ਵੱਡੀ ਯੋਜਨਾ, ਸੰਜੀਵ ਅਰੋੜਾ ਨੇ ਸਦਨ ਵਿਚ ਦਿੱਤੇ ਤੱਥ-ਅਧਾਰਤ ਜਵਾਬਅਮਨ ਅਰੋੜਾ ਵੱਲੋਂ ਬਜਟ ਨੂੰ ਸੂਬੇ ਦੇ ਇਤਿਹਾਸ ਦਾ ‘ਸੁਨਹਿਰੀ ਅਧਿਆਇ’ ਕਰਾਰ
ਕਿਹਾ-ਮਾਨ ਸਰਕਾਰ ਨੇ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ; ਸੁਨਾਮ ਹਲਕੇ ਨੂੰ ਆਰਮਡ ਫੋਰਸਿਜ਼ ਇੰਸਟੀਚਿਊਟ ਦੀ ਮਿਲੀ ਵੱਡੀ ਸੌਗਾਤ ਚੰਡੀਗੜ੍ਹ, 9 ਮਾਰਚ: ਪੰਜਾਬ ਦੇ ਕੈਬਨਿਟ…
View More ਅਮਨ ਅਰੋੜਾ ਵੱਲੋਂ ਬਜਟ ਨੂੰ ਸੂਬੇ ਦੇ ਇਤਿਹਾਸ ਦਾ ‘ਸੁਨਹਿਰੀ ਅਧਿਆਇ’ ਕਰਾਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਮਾਹਿਰਾਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਅੱਗੇ ਆਉਣ ਦਾ ਸੱਦਾ
ਇੰਡੀਆ ਇੰਟਰਨੈਸ਼ਨਲ ਡਿਸਪਿਊਟ ਵੀਕ’ ਦੌਰਾਨ ਭਗਵੰਤ ਮਾਨ ਨੇ ਵਿਦੇਸ਼ੀ ਜੱਜਾਂ ਅਤੇ ਵਕੀਲਾਂ ਨਾਲ ਕੀਤੀ ਗੱਲਬਾਤ; ਨਿਆਂ ਪ੍ਰਣਾਲੀ ਵਿਚ ਕੀਤੇ ਵੱਡੇ ਸੁਧਾਰਾਂ ਦਾ ਦਿੱਤਾ ਵੇਰਵਾ ਚੰਡੀਗੜ੍ਹ,…
View More ਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਮਾਹਿਰਾਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਅੱਗੇ ਆਉਣ ਦਾ ਸੱਦਾਸੁਨੀਲ ਜਾਖੜ ਨੇ ਸਰਕਾਰ ਦੇ ਬਜਟ ’ਤੇ ਉਠਾਏ ਸਵਾਲ; ਪੁੱਛਿਆ-‘ਵਾਅਦਿਆਂ ਲਈ ਪੈਸਾ ਕਿੱਥੇ ਹੈ?’
14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਮੋਗਾ, 8 ਮਾਰਚ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ…
View More ਸੁਨੀਲ ਜਾਖੜ ਨੇ ਸਰਕਾਰ ਦੇ ਬਜਟ ’ਤੇ ਉਠਾਏ ਸਵਾਲ; ਪੁੱਛਿਆ-‘ਵਾਅਦਿਆਂ ਲਈ ਪੈਸਾ ਕਿੱਥੇ ਹੈ?’ਬਜਟ ਮਾਵਾਂ-ਭੈਣਾਂ ਨਾਲ ਵੱਡਾ ਧੋਖਾ; ਕਿਸਾਨ, ਮੁਲਾਜ਼ਮ ਤੇ ਵਪਾਰੀ ਨਿਰਾਸ਼ : ਅਸ਼ਵਨੀ ਸ਼ਰਮਾ
ਕਿਹਾ-15 ਹਜ਼ਾਰ ਕਰੋੜ ਦੀ ਲੋੜ ਪਰ ਰੱਖੇ ਸਿਰਫ਼ 9300 ਕਰੋੜ; ਰਜਿਸਟ੍ਰੇਸ਼ਨ ਦੀ ਸ਼ਰਤ ਲਾ ਕੇ ਔਰਤਾਂ ਨੂੰ ਉਲਝਾਇਆ ਚੰਡੀਗੜ੍ਹ, 8 ਮਾਰਚ : ਪੰਜਾਬ ਭਾਜਪਾ ਦੇ…
View More ਬਜਟ ਮਾਵਾਂ-ਭੈਣਾਂ ਨਾਲ ਵੱਡਾ ਧੋਖਾ; ਕਿਸਾਨ, ਮੁਲਾਜ਼ਮ ਤੇ ਵਪਾਰੀ ਨਿਰਾਸ਼ : ਅਸ਼ਵਨੀ ਸ਼ਰਮਾਚਾਪ ਖਾਣ ਤੋਂ ਬਾਅਦ ਦੋ ਮਾਸੂਮ ਭੈਣ-ਭਰਾ ਦੀ ਭੇਦਭਰੀ ਹਾਲਤ ‘ਚ ਮੌਤ
ਹੱਸਦੇ-ਖੇਡਦੇ ਪਰਿਵਾਰ ‘ਚ ਪਏ ਕੀਰਨੇ; ਡੀ.ਐਸ.ਪੀ. ਵਾਲੀ ਗਲੀ ‘ਚ ਹਰ ਅੱਖ ਹੋਈ ਨਮ ਤਰਨ ਤਾਰਨ, 8 ਮਾਰਚ : ਸ਼ਹਿਰ ਤਰਨ ਤਾਰਨ ਦੀ ਡੀ.ਐਸ.ਪੀ. ਵਾਲੀ ਗਲੀ…
View More ਚਾਪ ਖਾਣ ਤੋਂ ਬਾਅਦ ਦੋ ਮਾਸੂਮ ਭੈਣ-ਭਰਾ ਦੀ ਭੇਦਭਰੀ ਹਾਲਤ ‘ਚ ਮੌਤ