ਆਦਮਪੁਰ ਵਿਖੇ ਵਿਦਿਆਰਥੀਆਂ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਸਿੱਖਿਆ ਨੂੰ ਗਰੀਬੀ ਮੁਕਤੀ ਦਾ ਇੱਕੋ-ਇੱਕ ਸਾਧਨ ਦੱਸਿਆ; ਸਖ਼ਤ ਮਿਹਨਤ ਅਤੇ ਨਿਮਰਤਾ ਦਾ ਦਿੱਤਾ ਸੁਨੇਹਾ ਜਲੰਧਰ,…
View More ਸਕੂਲ ਆਫ਼ ਐਮੀਨੈਂਸ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਦੇ ਰਹੇ ਹਨ ਨਵੀਂ ਉਡਾਣ : ਭਗਵੰਤ ਮਾਨTag: Punjab news
ਭਾਰਤ-ਅਮਰੀਕਾ ਵਪਾਰ ਸਮਝੌਤਾ ਖੇਤੀ ਕਾਨੂੰਨਾਂ ਤੋਂ ਵੀ ਵੱਧ ਖ਼ਤਰਨਾਕ; ਪੰਜਾਬ ਵਿਧਾਨ ਸਭਾ ਵੱਲੋਂ ਨਿੰਦਾ ਮਤਾ ਪਾਸ
ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰ ਨੂੰ ਚਿਤਾਵਨੀ: ਅਮਰੀਕੀ ਕੰਪਨੀਆਂ ਅੱਗੇ ਕਿਸਾਨਾਂ ਨੂੰ ਗਿਰਵੀ ਰੱਖਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਚੰਡੀਗੜ੍ਹ, 11 ਮਾਰਚ :…
View More ਭਾਰਤ-ਅਮਰੀਕਾ ਵਪਾਰ ਸਮਝੌਤਾ ਖੇਤੀ ਕਾਨੂੰਨਾਂ ਤੋਂ ਵੀ ਵੱਧ ਖ਼ਤਰਨਾਕ; ਪੰਜਾਬ ਵਿਧਾਨ ਸਭਾ ਵੱਲੋਂ ਨਿੰਦਾ ਮਤਾ ਪਾਸਮੌਸਮ ਦਾ ਬਦਲੇਗਾ ਮਿਜ਼ਾਜ ; ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ
ਚੰਡੀਗੜ੍ਹ, 11 ਮਾਰਚ : ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। 14 ਮਾਰਚ ਤੋਂ…
View More ਮੌਸਮ ਦਾ ਬਦਲੇਗਾ ਮਿਜ਼ਾਜ ; ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾਮੋਗਾ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਭਾਜਪਾ ਨੂੰ ਵੱਡਾ ਝਟਕ
ਸਾਬਕਾ ਮੰਤਰੀ ਸਤਪਾਲ ਗੋਸਾਈਂ ਦਾ ਪੋਤਾ ਅਮਿਤ ਗੋਸਾਈਂ ਅਕਾਲੀ ਦਲ ’ਚ ਸ਼ਾਮਲ; ਲੁਧਿਆਣਾਸੈਂਟਰਲ ਹਲਕੇ ਦੀ ਮਿਲੀ ਕਮਾਂਡ ਲੁਧਿਆਣਾ, 10 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ…
View More ਮੋਗਾ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਭਾਜਪਾ ਨੂੰ ਵੱਡਾ ਝਟਕਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਪੋਸਟ ਵਿਰੁੱਧ ਸਦਨ ’ਚ ਨਿੰਦਾ ਮਤਾ ਪਾਸ
ਵਿਰੋਧੀ ਧਿਰ ਦੀ ਚੁੱਪ ਦਰਮਿਆਨ ਸੱਤਾਧਾਰੀ ਧਿਰ ਨੇ ਬਹੁਮਤ ਨਾਲ ਮਤੇ ਨੂੰ ਦਿੱਤੀ ਪ੍ਰਵਾਨਗੀ ਚੰਡੀਗੜ੍ਹ, 10 ਮਾਰਚ : ਪੰਜਾਬ ਵਿਧਾਨ ਸਭਾ ਦੇ ਸਦਨ ’ਚ ਕਾਂਗਰਸੀ…
View More ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਪੋਸਟ ਵਿਰੁੱਧ ਸਦਨ ’ਚ ਨਿੰਦਾ ਮਤਾ ਪਾਸਅਬੋਹਰ ‘ਚ ਸੇਮ ਦੀ ਸਮੱਸਿਆ ਦਾ ਜਲਦੀ ਹੋਵੇਗਾ ਪੱਕਾ ਹੱਲ : ਮਹਿੰਦਰ ਭਗਤ
ਕਿਹਾ-ਬਾਗਬਾਨੀ ਨੂੰ ਉਤਸ਼ਾਹਿਤ ਕਰ ਰਹੀ ਮਾਨ ਸਰਕਾਰ, ਪਹਿਲੇ ਪੜਾਅ ਵਿਚ 27 ਪਿੰਡਾਂ ‘ਤੇ ਖਰਚੇ ਜਾਣਗੇ 27 ਕਰੋੜ ਰੁਪਏ ਚੰਡੀਗੜ੍ਹ, 10 ਮਾਰਚ : ਪੰਜਾਬ ਦੇ ਬਾਗਬਾਨੀ…
View More ਅਬੋਹਰ ‘ਚ ਸੇਮ ਦੀ ਸਮੱਸਿਆ ਦਾ ਜਲਦੀ ਹੋਵੇਗਾ ਪੱਕਾ ਹੱਲ : ਮਹਿੰਦਰ ਭਗਤ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਔਰਤਾਂ ਨੂੰ ਦੇਵੇਗੀ ਆਰਥਿਕ ਮਜ਼ਬੂਤੀ ਅਤੇ ਨਵੀਂ ਉਮੀਦ: ਡਾ. ਬਲਜੀਤ ਕੌਰ
ਚੰਡੀਗੜ੍ਹ, 10 ਮਾਰਚ : ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਾਲ 2026-27 ਦੇ ਬਜਟ ਦੀ ਸ਼ਲਾਘਾ ਕਰਦਿਆਂ ਇਸ…
View More ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਔਰਤਾਂ ਨੂੰ ਦੇਵੇਗੀ ਆਰਥਿਕ ਮਜ਼ਬੂਤੀ ਅਤੇ ਨਵੀਂ ਉਮੀਦ: ਡਾ. ਬਲਜੀਤ ਕੌਰਪੰਜਾਬ ਵਿਚ 1,550 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਓਸਵਾਲ ਗਰੁੱਪ : ਸੰਜੀਵ ਅਰੋੜਾ
4,000 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ; ਟੈਕਸਟਾਈਲ ਅਤੇ ਡਿਜੀਟਲ ਖੇਤਰ ਵਿਚ ਆਵੇਗੀ ਕ੍ਰਾਂਤੀ ਚੰਡੀਗੜ੍ਹ, 10 ਮਾਰਚ : ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ…
View More ਪੰਜਾਬ ਵਿਚ 1,550 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਓਸਵਾਲ ਗਰੁੱਪ : ਸੰਜੀਵ ਅਰੋੜਾਅਦਾਲਤਾਂ ਵਿਚ ‘ਡਿਜੀਟਲ ਕ੍ਰਾਂਤੀ’ ਜ਼ਰੂਰੀ ਪਰ ਏ.ਆਈ. ਮਨੁੱਖੀ ਨਿਆਂ ਦਾ ਬਦਲ ਨਹੀਂ : ਕਾਨੂੰਨੀ ਮਾਹਿਰ
ਅੰਤਰਰਾਸ਼ਟਰੀ ਡਿਸਪਿਊਟਸ ਵੀਕ 2026 ਦੌਰਾਨ “ਜੱਜ: ਵਰਤਮਾਨ ਅਤੇ ਭਵਿੱਖ” ਵਿਸ਼ੇ ‘ਤੇ ਹੋਈ ਪੈਨਲ ਚਰਚਾ ਚੰਡੀਗੜ੍ਹ, 10 ਮਾਰਚ : ਚੰਡੀਗੜ੍ਹ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ ਵਿਖੇ ਚੱਲ ਰਹੇ…
View More ਅਦਾਲਤਾਂ ਵਿਚ ‘ਡਿਜੀਟਲ ਕ੍ਰਾਂਤੀ’ ਜ਼ਰੂਰੀ ਪਰ ਏ.ਆਈ. ਮਨੁੱਖੀ ਨਿਆਂ ਦਾ ਬਦਲ ਨਹੀਂ : ਕਾਨੂੰਨੀ ਮਾਹਿਰਪੰਜਾਬ ਬਜਟ ਇਤਿਹਾਸਕ ਅਤੇ ਦੂਰਦਰਸ਼ੀ, ਸਮਾਜਿਕ ਨਿਆਂ ਲਈ ਮਜ਼ਬੂਤ ਰੋਡਮੈਪ : ਡਾ. ਰਵਜੋਤ ਸਿੰਘ
ਕੈਬਨਿਟ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਬਜਟ ਚਰਚਾ ਦੌਰਾਨ ਸ਼ਮੂਲੀਅਤ; ‘ਬੇਗਮਪੁਰਾ’ ਦੇ ਸੰਕਲਪ ਅਤੇ ਸਿੱਖਿਆ ਕ੍ਰਾਂਤੀ ਲਈ ਰੱਖੇ ਬਜਟ ਦੀ ਕੀਤੀ ਸ਼ਲਾਘਾ ਚੰਡੀਗੜ੍ਹ, 10 ਮਾਰਚ…
View More ਪੰਜਾਬ ਬਜਟ ਇਤਿਹਾਸਕ ਅਤੇ ਦੂਰਦਰਸ਼ੀ, ਸਮਾਜਿਕ ਨਿਆਂ ਲਈ ਮਜ਼ਬੂਤ ਰੋਡਮੈਪ : ਡਾ. ਰਵਜੋਤ ਸਿੰਘ