ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਮਤਾ; ਕੇਂਦਰ ਸਰਕਾਰ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਨੂੰ ਸਰਵਉੱਚ ਨਾਗਰਿਕ ਸਨਮਾਨ ਦੇਣ ਦੀ ਅਪੀਲ ਚੰਡੀਗੜ੍ਹ, 16 ਮਾਰਚ…
View More ਪੰਜਾਬ ਵਿਧਾਨ ਸਭਾ ਵੱਲੋਂ ਬਾਬੂ ਕਾਂਸ਼ੀ ਰਾਮ ਲਈ ‘ਭਾਰਤ ਰਤਨ’ ਦੀ ਮੰਗ; ਸਰਬਸੰਮਤੀ ਨਾਲ ਮਤਾ ਪਾਸTag: Breaking news
ਰੇਲਗੱਡੀ ‘ਚੋਂ ਮਿਲੀ 10 ਸਾਲਾ ਗੁੰਮਸ਼ੁਦਾ ਬੱਚੀ, ਮਾਪਿਆਂ ਦੀ ਭਾਲ ਲਈ ਪ੍ਰਸ਼ਾਸਨ ਨੇ ਕੀਤੀ ਅਪੀਲ
ਲੁਧਿਆਣਾ ਤੋਂ ਫਿਰੋਜ਼ਪੁਰ ਆ ਰਹੀ ਰੇਲ ‘ਚੋਂ ਮਿਲੀ ਬੱਚੀ ‘ਮੋਨਿਕਾ’; ਸਖੀ ਵਨ ਸਟੋਪ ਸੈਂਟਰ ਵਿਖੇ ਹੈ ਸੁਰੱਖਿਅਤ ਫਿਰੋਜ਼ਪੁਰ, 16 ਮਾਰਚ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ…
View More ਰੇਲਗੱਡੀ ‘ਚੋਂ ਮਿਲੀ 10 ਸਾਲਾ ਗੁੰਮਸ਼ੁਦਾ ਬੱਚੀ, ਮਾਪਿਆਂ ਦੀ ਭਾਲ ਲਈ ਪ੍ਰਸ਼ਾਸਨ ਨੇ ਕੀਤੀ ਅਪੀਲਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ; ਨਿਵੇਸ਼ਕਾਂ ਵਿਚ ਮਚੀ ਹਲਚਲ
ਦੋ ਦਿਨਾਂ ਵਿਚ ਸੋਨਾ 3,867 ਰੁਪਏ ਅਤੇ ਚਾਂਦੀ 15,508 ਰੁਪਏ ਹੋਈ ਸਸਤੀ; ਅਮਰੀਕਾ-ਈਰਾਨ ਤਣਾਅ ਦਾ ਬਾਜ਼ਾਰ ‘ਤੇ ਅਸਰ ਚੰਡੀਗੜ੍ਹ, 16 ਮਾਰਚ : ਸੋਨੇ ਅਤੇ ਚਾਂਦੀ…
View More ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ; ਨਿਵੇਸ਼ਕਾਂ ਵਿਚ ਮਚੀ ਹਲਚਲਹਰਿਆਣਾ ਵਿਧਾਨ ਸਭਾ: ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ
ਸਪੀਕਰ ਹਰਵਿੰਦਰ ਕਲਿਆਣ ਦੀ ਮਾਤਾ ਅਤੇ ਗੁਰੂਗ੍ਰਾਮ ਹਾਦਸੇ ਦੇ ਮ੍ਰਿਤਕਾਂ ਨਮਿੱਤ ਸਦਨ ਵਿੱਚ ਸ਼ੋਕ ਮਤਾ ਪਾਸ ਚੰਡੀਗੜ੍ਹ, 16 ਮਾਰਚ : ਹਰਿਆਣਾ ਵਿਧਾਨ ਸਭਾ ਦੇ ਬਜਟ…
View More ਹਰਿਆਣਾ ਵਿਧਾਨ ਸਭਾ: ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਕੱਪੜੇ ਦੀ ਦੁਕਾਨ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਵਿਦੇਸ਼ੀ ਸ਼ੋਅ ਲਈ ਤਿਆਰ ਡਰੈੱਸ ਵੀ ਹੋਈ ਖਰਾਬ ਜਲੰਧਰ, 16 ਮਾਰਚ : ਜਲੰਧਰ ਦੇ ਲਾਂਬਾ ਪਿੰਡ ਚੌਕ ਨੇੜੇ ਸਥਿਤ ‘ਡਰੈੱਸ…
View More ਕੱਪੜੇ ਦੀ ਦੁਕਾਨ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹਰਿਸ਼ਵਤਖੋਰੀ ਮਾਮਲਾ: ਮੁਅੱਤਲ DIG ਹਰਚਰਨ ਭੁੱਲਰ ਵੱਲੋਂ ਅਦਾਲਤੀ ਨੋਟਿਸ ਨੂੰ ਚੁਣੌਤੀ
CBI ਅਦਾਲਤ ‘ਚ ਅਰਜ਼ੀ ਦਾਇਰ; ਅਧੂਰੇ ਚਲਾਨ ਅਤੇ ਕਾਨੂੰਨੀ ਪ੍ਰਵਾਨਗੀ ‘ਤੇ ਚੁੱਕੇ ਸਵਾਲ, 27 ਮਾਰਚ ਨੂੰ ਹੋਵੇਗੀ ਸੁਣਵਾਈ ਚੰਡੀਗੜ੍ਹ, 16 ਮਾਰਚ : ਪੰਜਾਬ ਪੁਲਿਸ ਦੇ…
View More ਰਿਸ਼ਵਤਖੋਰੀ ਮਾਮਲਾ: ਮੁਅੱਤਲ DIG ਹਰਚਰਨ ਭੁੱਲਰ ਵੱਲੋਂ ਅਦਾਲਤੀ ਨੋਟਿਸ ਨੂੰ ਚੁਣੌਤੀਮੰਤਰੀ ਹਰਭਜਨ ਈਟੀਓ ਵਿਰੁੱਧ ਟਿੱਪਣੀ ਦਾ ਮਾਮਲਾ: ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ
ਵਿਧਾਨ ਸਭਾ ਵੱਲੋਂ ਬਾਜਵਾ ਨੂੰ ਜਨਤਕ ਮੁਆਫ਼ੀ ਮੰਗਣ ਦੀ ਮੰਗ; ਦਲਿਤ ਭਾਈਚਾਰੇ ਦੇ ਅਪਮਾਨ ਦਾ ਲਾਇਆ ਦੋਸ਼ ਚੰਡੀਗੜ੍ਹ, 16 ਮਾਰਚ : ਪੰਜਾਬ ਵਿਧਾਨ ਸਭਾ ਨੇ…
View More ਮੰਤਰੀ ਹਰਭਜਨ ਈਟੀਓ ਵਿਰੁੱਧ ਟਿੱਪਣੀ ਦਾ ਮਾਮਲਾ: ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸਮਾਣਹਾਨੀ ਮਾਮਲਾ: ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਵੱਲੋਂ ਸੰਮਨ ਜਾਰੀ
24 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ; SGPC ਮੈਂਬਰ ਅਤੇ ਉਨ੍ਹਾਂ ਦੇ ਪਿਤਾ ਵਿਰੁੱਧ ਅਪਮਾਨਜਨਕ ਟਿੱਪਣੀ ਦਾ ਹੈ ਮਾਮਲਾ ਫਤਿਹਗੜ੍ਹ ਸਾਹਿਬ, 16 ਮਾਰਚ…
View More ਮਾਣਹਾਨੀ ਮਾਮਲਾ: ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਵੱਲੋਂ ਸੰਮਨ ਜਾਰੀਸਿਲੰਡਰਾਂ ਦੀ ਘਾਟ ਨੂੰ ਲੈ ਕੇ ‘ਆਪ’ ਵਿਧਾਇਕਾਂ ਨੇ ਕੀਤਾ ਪ੍ਰਦਰਸ਼ਨ
ਚੰਡੀਗੜ੍ਹ, 16 ਮਾਰਚ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਅੱਜ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਸੈਸ਼ਨ…
View More ਸਿਲੰਡਰਾਂ ਦੀ ਘਾਟ ਨੂੰ ਲੈ ਕੇ ‘ਆਪ’ ਵਿਧਾਇਕਾਂ ਨੇ ਕੀਤਾ ਪ੍ਰਦਰਸ਼ਨ‘ਆਪ’ ਸਰਕਾਰ ਦੇ 4 ਸਾਲ: ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸਮਰਪਿਤ ਕੀਤਾ ਰਿਪੋਰਟ ਕਾਰਡ
65,000 ਨੌਕਰੀਆਂ, ਮੁਫ਼ਤ ਬਿਜਲੀ ਅਤੇ ਸਿੱਖਿਆ ਕ੍ਰਾਂਤੀ ਨਾਲ ਪੰਜਾਬ ਨੇ ਸਿਰਜਿਆ ਇਤਿਹਾਸ; ਵਿਰੋਧੀਆਂ ਦੀ ‘ਫੁੱਟ ਪਾਊ ਸਿਆਸਤ’ ਨੂੰ ਕੀਤਾ ਰੱਦ ਚੰਡੀਗੜ੍ਹ, 16 ਮਾਰਚ : ਪੰਜਾਬ…
View More ‘ਆਪ’ ਸਰਕਾਰ ਦੇ 4 ਸਾਲ: ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸਮਰਪਿਤ ਕੀਤਾ ਰਿਪੋਰਟ ਕਾਰਡ