ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀ ਪਰਿਵਾਰਾਂ ਦੀ ਤਸਵੀਰ ਬਠਿੰਡਾ, 27 ਅਪ੍ਰੈਲ : ਨਵਜਾਤ ਦੀ ਪਹਿਲੀ ਕਿਲਕਾਰੀ ਰਾਹਤ ਲਿਆਉਣ ਵਾਲੀ ਹੋਣੀ ਚਾਹੀਦੀ ਹੈ, ਪਰ ਕਈ…
View More 33 ਹਫ਼ਤਿਆਂ ਦੇ ਨਵਜਾਤ ਬੱਚੇ ਨੇ ਬਠਿੰਡਾ ਦੇ ਐੱਨ.ਆਈ.ਸੀ.ਯੂ. ‘ਚ ਜਿੱਤੀ ਜ਼ਿੰਦਗੀ ਦੀ ਜੰਗTag: Bathinda
ਦਰੱਖਤਾਂ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖ਼ਮੀ
ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕਾਂ ਦੀ ਕਥਿਤ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ, ਪੁਲਿਸ ਵੱਲੋਂ ਮਾਮਲਾ ਦਰਜ ਬਠਿੰਡਾ, 23 ਮਾਰਚ : ਜ਼ਿਲਾ ਬਠਿੰਡਾ ਦੇ ਮੌੜ ਮੰਡੀ ਅਧੀਨ…
View More ਦਰੱਖਤਾਂ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖ਼ਮੀਬਠਿੰਡਾ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ; ਸੰਗਤ ’ਚ ਭਾਰੀ ਰੋਸ
ਬਾਬਾ ਦੀਪ ਸਿੰਘ ਨਗਰ ’ਚ ਪਵਿੱਤਰ ਅੰਗ ਖਿੱਲਰੇ ਮਿਲੇ; ਪੁਲਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਕੀਤੀ ਤੇਜ ਬਠਿੰਡਾ, 2 ਮਾਰਚ : ਬਠਿੰਡਾ ਦੇ…
View More ਬਠਿੰਡਾ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ; ਸੰਗਤ ’ਚ ਭਾਰੀ ਰੋਸਬਠਿੰਡਾ ਦੇ ਮਾਲ ਰੋਡ ’ਤੇ ਪੁਲਸ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ, 5 ਕਾਬੂ
ਜਵਾਬੀ ਕਾਰਵਾਈ ’ਚ ਇੱਕ ਬਦਮਾਸ਼ ਦੀ ਲੱਤ ’ਚ ਲੱਗੀ ਗੋਲੀ, ਰੇਲਵੇ ਸਟੇਸ਼ਨ ਦੇ ਯਾਤਰੀਆਂ ਨੂੰ ਬਣਾਉਂਦੇ ਸਨ ਨਿਸ਼ਾਨਾ ਬਠਿੰਡਾ, 17 ਫਰਵਰੀ : ਬਠਿੰਡਾ ਦੇ ਮਾਲ…
View More ਬਠਿੰਡਾ ਦੇ ਮਾਲ ਰੋਡ ’ਤੇ ਪੁਲਸ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ, 5 ਕਾਬੂਸਨਸਨੀ : ਲਾਲ ਰੰਗ ਦੇ ਸੂਟਕੇਸ ’ਚੋਂ ਮਿਲੀ ਲੜਕੀ ਦੀ ਸੜੀ ਹੋਈ ਲਾਸ਼
ਬਾਂਹ ’ਤੇ ਬਣਿਆ ‘ਕਾਕੂ’ ਨਾਂ ਦਾ ਟੈਟੂ ਪਛਾਣ ਲਈ ਅਹਿਮ ਸੁਰਾਗ; ਪੁਲਸ ਵੱਲੋਂ ਸੀ.ਸੀ.ਟੀ.ਵੀ. ਦੀ ਜਾਂਚ ਬਠਿੰਡਾ, 11 ਫਰਵਰੀ : ਜ਼ਿਲਾ ਬਠਿੰਡਾ ਦੇ ਪਿੰਡ ਬਹਿਮਣ…
View More ਸਨਸਨੀ : ਲਾਲ ਰੰਗ ਦੇ ਸੂਟਕੇਸ ’ਚੋਂ ਮਿਲੀ ਲੜਕੀ ਦੀ ਸੜੀ ਹੋਈ ਲਾਸ਼ਬਠਿੰਡਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਅ
ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ, ਸਥਿਤੀ ਤਣਾਅਪੂਰਨ ਬਠਿੰਡਾ, 6 ਫਰਵਰੀ: ਅੱਜ ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਉਸ ਸਮੇਂ ਜ਼ਬਰਦਸਤ ਧੱਕਾ-ਮੁੱਕੀ…
View More ਬਠਿੰਡਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਅਵਿੱਤ ਮੰਤਰੀ ਹਰਪਾਲ ਚੀਮਾ ਨੇ ਬਠਿੰਡਾ ’ਚ ਲਹਿਰਾਇਆ ਕੌਮੀ ਤਿੰਰਗਾ
ਬਠਿੰਡਾ,27 ਜਨਵਰੀ – 77ਵੇਂ ਗਣਤੰਤਰ ਦਿਵਸ ਮੌਕੇ ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂਕਰਨ, ਆਬਕਾਰੀ ਤੇ ਕਰ ਮੰਤਰੀ, ਹਰਪਾਲ ਸਿੰਘ ਚੀਮਾ ਨੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ…
View More ਵਿੱਤ ਮੰਤਰੀ ਹਰਪਾਲ ਚੀਮਾ ਨੇ ਬਠਿੰਡਾ ’ਚ ਲਹਿਰਾਇਆ ਕੌਮੀ ਤਿੰਰਗਾਭਗਵੰਤ ਮਾਨ ਨੇ ਬਠਿੰਡਾ ‘ਚ ਹਾਈ-ਟੈਕ ਲਾਇਬ੍ਰੇਰੀ ਦਾ ਕੀਤਾ ਉਦਘਾਟਨ
ਬਠਿੰਡਾ, 12 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਐਤਵਾਰ ਨੂੰ ਬਠਿੰਡਾ ਦੌਰੇ ਦੇ ਦੂਜੇ ਦਿਨ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ…
View More ਭਗਵੰਤ ਮਾਨ ਨੇ ਬਠਿੰਡਾ ‘ਚ ਹਾਈ-ਟੈਕ ਲਾਇਬ੍ਰੇਰੀ ਦਾ ਕੀਤਾ ਉਦਘਾਟਨਅਰਸ਼ ਡੱਲਾ ਗੈਂਗ ਨਾਲ ਜੁੜੇ 3 ਮੁਲਜ਼ਮ ਗ੍ਰਿਫ਼ਤਾਰ
4 ਪਿਸਤੌਲਾਂ ਸਮੇਤ 4 ਮੈਗਜ਼ੀਨ ਅਤੇ 26 ਜ਼ਿੰਦਾ ਕਾਰਤੂਸ ਬਰਾਮਦ ਬਠਿੰਡਾ, 6 ਜਨਵਰੀ : ਪੰਜਾਬ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਨੇ ਬਠਿੰਡਾ…
View More ਅਰਸ਼ ਡੱਲਾ ਗੈਂਗ ਨਾਲ ਜੁੜੇ 3 ਮੁਲਜ਼ਮ ਗ੍ਰਿਫ਼ਤਾਰਬਠਿੰਡਾ ਰੇਲਵੇ ਸਟੇਸ਼ਨ ਤੋਂ ਨਵਜੰਮੇ ਲੜਕੇ ਦੀ ਲਾਸ਼ ਮਿਲੀ
ਕੁੱਤਿਆਂ ਨੇ ਇਕ ਬਾਂਹ ਤੇ ਲੱਤ ਖਾਧੀ ਬਠਿੰਡਾ, 2 ਜਨਵਰੀ : ਬਠਿੰਡਾ ਰੇਲਵੇ ਸਟੇਸ਼ਨ ’ਤੇ ਪਾਰਸਲ ਕਾਊਂਟਰ ਨੇੜੇ ਲਾਈਨ 6 ਨੰਬਰ ’ਤੇ ਪਟੜੀਆਂ ਤੋਂ ਇਕ…
View More ਬਠਿੰਡਾ ਰੇਲਵੇ ਸਟੇਸ਼ਨ ਤੋਂ ਨਵਜੰਮੇ ਲੜਕੇ ਦੀ ਲਾਸ਼ ਮਿਲੀ