6 ਜੁਲਾਈ 2026: ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਸਬ-ਡਿਵੀਜ਼ਨ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਕ ਨਿੱਜੀ ਬੱਸ ਅਚਾਨਕ ਬੇਕਾਬੂ ਹੋ ਗਈ ਅਤੇ…
View More ਮੰਡੀ ‘ਚ ਸੜਕ ਹਾਦਸਾ ਵਾਪਰਿਆ, ਨਿੱਜੀ ਬੱਸ ਪਲਟੀTag: Accident
ਤੇਜ਼ ਰਫ਼ਤਾਰ ਟਰੱਕ ਨੇ ਸਕੂਟਰ ਸਵਾਰ ਜੋੜੇ ਨੂੰ ਮਾਰੀ ਟੱਕਰ, ਮਹਿਲਾ ਦੀ ਮੌ.ਤ
8 ਜੂਨ 2026: ਸੋਮਵਾਰ ਸਵੇਰੇ ਜਲੰਧਰ ਦੇ ਲੂਮਾ ਪਿੰਡ ਚੌਕ ਨੇੜੇ ਡੀਐਚਐਲ ਦਫਤਰ ਦੇ ਬਾਹਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਕਰਤਾਰਪੁਰ ਤੋਂ ਇੱਕ ਜੋੜਾ ਕੰਮ…
View More ਤੇਜ਼ ਰਫ਼ਤਾਰ ਟਰੱਕ ਨੇ ਸਕੂਟਰ ਸਵਾਰ ਜੋੜੇ ਨੂੰ ਮਾਰੀ ਟੱਕਰ, ਮਹਿਲਾ ਦੀ ਮੌ.ਤਦਿੱਲੀ ਹੋਟਲ ਅੱਗ ਅਪਡੇਟ: ਪੁਲਿਸ ਛੇ ਕਮਰਿਆਂ ਦੀ ਇਜਾਜ਼ਤ ਨਾਲ ਹੋਟਲ ਮਾਲਕ ਦੇ 25 ਕਮਰਿਆਂ ਦੇ ਸੰਚਾਲਨ ਦੀ ਜਾਂਚ ਕਰ ਰਹੀ
ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿੱਚ ਬੁੱਧਵਾਰ ਸਵੇਰੇ ‘ਫਲੋਰਿਸ਼ ਸਟੇਅ ਬੀ ਐਂਡ ਬੀ’ ਹੋਟਲ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ, ਜਾਂਚ ਏਜੰਸੀਆਂ ਨੇ ਹੁਣ…
View More ਦਿੱਲੀ ਹੋਟਲ ਅੱਗ ਅਪਡੇਟ: ਪੁਲਿਸ ਛੇ ਕਮਰਿਆਂ ਦੀ ਇਜਾਜ਼ਤ ਨਾਲ ਹੋਟਲ ਮਾਲਕ ਦੇ 25 ਕਮਰਿਆਂ ਦੇ ਸੰਚਾਲਨ ਦੀ ਜਾਂਚ ਕਰ ਰਹੀਭਿਆਨਕ ਹਾਦਸਾ; 3 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਆਏ ਸਾਬਕਾ ਸਰਪੰਚ ਦੀ ਮੌਤ
ਡਿਵਾਈਡਰ ਟੱਪ ਕੇ ਟਿੱਪਰ ਨਾਲ ਟਕਰਾਈ ਕਾਰ, ਚਾਲਕ ਗੰਭੀਰ ਜ਼ਖ਼ਮੀ ਗੁਰਦਾਸਪੁਰ, 21 ਅਪ੍ਰੈਲ : ਅੱਜ ਸ਼ਾਮ ਜ਼ਿਲਾ ਗੁਰਦਾਸਪੁਰ ਦੇ ਬਾਹਰਵਾਰ ਬਾਈਪਾਸ ’ਤੇ ਇਕ ਭਿਆਨਕ ਸੜਕ…
View More ਭਿਆਨਕ ਹਾਦਸਾ; 3 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਆਏ ਸਾਬਕਾ ਸਰਪੰਚ ਦੀ ਮੌਤਛੋਟੇ ਸਿਲੰਡਰਾਂ ‘ਚ ਗੈਸ ਭਰਦੇ ਸਮੇਂ ਲੱਗੀ ਭਿਆਨਕ ਅੱਗ; 6 ਮਜ਼ਦੂਰ ਝੁਲਸੇ
ਜ਼ਖ਼ਮੀਆਂ ਵਿਚ 17 ਤੋਂ 20 ਸਾਲ ਦੇ ਨੌਜਵਾਨ ਸ਼ਾਮਲ, ਹਾਲਤ ਖ਼ਤਰੇ ਤੋਂ ਬਾਹਰ ਮੰਡੀ ਗੋਬਿੰਦਗੜ੍ਹ, 13 ਅਪ੍ਰੈਲ : ਮੰਡੀ ਗੋਬਿੰਦਗੜ੍ਹਸਥਾਨਕ ਭਾਦਲਾ ਰੋਡ ’ਤੇ ਸਥਿਤ ਇੱਕ…
View More ਛੋਟੇ ਸਿਲੰਡਰਾਂ ‘ਚ ਗੈਸ ਭਰਦੇ ਸਮੇਂ ਲੱਗੀ ਭਿਆਨਕ ਅੱਗ; 6 ਮਜ਼ਦੂਰ ਝੁਲਸੇਨਾਸਿਕ ‘ਚ ਵੱਡਾ ਹਾਦਸਾ: ਖੂਹ ਵਿੱਚ ਕਾਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ
ਸਮਾਗਮ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਕਹਿਰ ਨਾਸਿਕ, 4 ਅਪ੍ਰੈਲ : ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ।…
View More ਨਾਸਿਕ ‘ਚ ਵੱਡਾ ਹਾਦਸਾ: ਖੂਹ ਵਿੱਚ ਕਾਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤਖੜ੍ਹੀ ਟਰਾਲੀ ਨਾਲ ਟਕਰਾਈ ਐਕਟਿਵਾ, ਭੈਣ-ਭਰਾ ਦੀ ਮੌਤ
ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਬੋਹੜ ਸਿੰਘ ਫਰੀਦਕੋਟ, 1 ਅਪ੍ਰੈਲ : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਭੈਣ-ਭਰਾ…
View More ਖੜ੍ਹੀ ਟਰਾਲੀ ਨਾਲ ਟਕਰਾਈ ਐਕਟਿਵਾ, ਭੈਣ-ਭਰਾ ਦੀ ਮੌਤਭਿਆਨਕ ਸੜਕ ਹਾਦਸੇ ਵਿਚ ਮਾਂ-ਪੁੱਤ ਤੇ 5 ਮਹੀਨੇ ਦੇ ਬੱਚੇ ਦੀ ਮੌਤ
ਧੀ ਦੇ ਸਹੁਰੇ ਘਰ ਪ੍ਰੋਗਰਾਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ ਬਠਿੰਡਾ/ਫਤਿਹਾਬਾਦ, 30 ਮਾਰਚ : ਜ਼ਿਲਾ ਬਠਿੰਡਾ ਦੇ ਪਿੰਡ ਪੱਕਾ ਕਲਾਂ ਤੋਂ ਦਿਲ ਨੂੰ…
View More ਭਿਆਨਕ ਸੜਕ ਹਾਦਸੇ ਵਿਚ ਮਾਂ-ਪੁੱਤ ਤੇ 5 ਮਹੀਨੇ ਦੇ ਬੱਚੇ ਦੀ ਮੌਤਬਠਿੰਡਾ-ਡੱਬਵਾਲੀ ਮਾਰਗ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤ
ਮੰਦਰ ’ਚ ਮੱਥਾ ਟੇਕ ਕੇ ਪਰਤ ਰਹੇ ਸਨ ਮਜ਼ਦੂਰ ਨੌਜਵਾਨ; 5 ਜ਼ਖਮੀ ਬਠਿੰਡਾ, 29 ਮਾਰਚ : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪਿੰਡ ਮਛਾਣਾ ਦੇ ਪੈਟਰੋਲ ਪੰਪ…
View More ਬਠਿੰਡਾ-ਡੱਬਵਾਲੀ ਮਾਰਗ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤਦਰੱਖਤਾਂ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖ਼ਮੀ
ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕਾਂ ਦੀ ਕਥਿਤ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ, ਪੁਲਿਸ ਵੱਲੋਂ ਮਾਮਲਾ ਦਰਜ ਬਠਿੰਡਾ, 23 ਮਾਰਚ : ਜ਼ਿਲਾ ਬਠਿੰਡਾ ਦੇ ਮੌੜ ਮੰਡੀ ਅਧੀਨ…
View More ਦਰੱਖਤਾਂ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖ਼ਮੀ