‘ਪੁਆਇੰਟ ਆਫ਼ ਕਾਲ’ ਦਾ ਦਰਜਾ ਨਾ ਹੋਣ ਕਾਰਨ ਪੰਜਾਬੀਆਂ ਦਾ ਹੁੰਦਾ ਹੈ ਸਮਾਂ ਬਰਬਾਦ; ਕੇਂਦਰੀ ਮੰਤਰੀ ਵੱਲੋਂ ਸਮੀਖਿਆ ਦਾ ਭਰੋਸਾ ਨਵੀਂ ਦਿੱਲੀ, 16 ਮਾਰਚ :…
View More ਰਾਜ ਸਭਾ ‘ਚ ਗੂੰਜਿਆ ਚੰਡੀਗੜ੍ਹ ਹਵਾਈ ਅੱਡੇ ਦਾ ਮੁੱਦਾ; ਐੱਮ.ਪੀ. ਸੰਧੂ ਨੇ ਕੀਤੀ ਕੌਮਾਂਤਰੀ ਉਡਾਣਾਂ ਵਧਾਉਣ ਦੀ ਮੰਗTag: Breaking news
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 23 ਮਈ ਤੋਂ ਹੋਵੇਗੀ ਸ਼ੁਰੂ; ਤਿਆਰੀਆਂ ਨੂੰ ਦਿੱਤਾ ਅੰਤਿਮ ਰੂਪ
ਨਰਿੰਦਰ ਜੀਤ ਸਿੰਘ ਬਿੰਦਰਾ ਅਤੇ ਉੱਤਰਾਖੰਡ ਦੇ ਮੁੱਖ ਸਕੱਤਰ ਵਿਚਾਲੇ ਹੋਈ ਅਹਿਮ ਮੀਟਿੰਗ ਚੰਡੀਗੜ੍ਹ/ਉੱਤਰਾਖੰਡ, 16 ਮਾਰਚ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ…
View More ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 23 ਮਈ ਤੋਂ ਹੋਵੇਗੀ ਸ਼ੁਰੂ; ਤਿਆਰੀਆਂ ਨੂੰ ਦਿੱਤਾ ਅੰਤਿਮ ਰੂਪਪੰਜਾਬ ਦੇ 2162 ਆਂਗਣਵਾੜੀ ਸੈਂਟਰਾਂ ‘ਚ ਬਣਨਗੇ ਨਵੇਂ ਟਾਇਲਟ : ਡਾ. ਬਲਜੀਤ ਕੌਰ
ਬੱਚਿਆਂ ਦੀ ਸਿਹਤ ਅਤੇ ਸਫ਼ਾਈ ਲਈ ਖਰਚੇ ਜਾਣਗੇ 7.78 ਕਰੋੜ ਰੁਪਏ; ਕੈਬਨਿਟ ਮੰਤਰੀ ਵੱਲੋਂ ਫੰਡ ਜਾਰੀ ਕਰਨ ਦੇ ਨਿਰਦੇਸ਼ ਚੰਡੀਗੜ੍ਹ, 16 ਮਾਰਚ : ਸਮਾਜਿਕ ਸੁਰੱਖਿਆ,…
View More ਪੰਜਾਬ ਦੇ 2162 ਆਂਗਣਵਾੜੀ ਸੈਂਟਰਾਂ ‘ਚ ਬਣਨਗੇ ਨਵੇਂ ਟਾਇਲਟ : ਡਾ. ਬਲਜੀਤ ਕੌਰਪੰਜਾਬ ਕਰੇਗਾ ਹਾਕੀ ਏਸ਼ੀਆ ਕੱਪ ਦੀ ਮੇਜ਼ਬਾਨੀ; ਜਲੰਧਰ ਅਤੇ ਮੋਹਾਲੀ ‘ਚ ਸਜਣਗੇ ਮੈਦਾਨ
ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਰਿਪੋਰਟ ਕਾਰਡ; ਵਿਰੋਧੀਆਂ ‘ਤੇ ਸਾਧੇ ਤਿੱਖੇ ਨਿਸ਼ਾਨੇ ਚੰਡੀਗੜ੍ਹ, 16 ਮਾਰਚ :…
View More ਪੰਜਾਬ ਕਰੇਗਾ ਹਾਕੀ ਏਸ਼ੀਆ ਕੱਪ ਦੀ ਮੇਜ਼ਬਾਨੀ; ਜਲੰਧਰ ਅਤੇ ਮੋਹਾਲੀ ‘ਚ ਸਜਣਗੇ ਮੈਦਾਨਅੰਮ੍ਰਿਤਸਰ ਪੁਲਿਸ ਵੱਲੋਂ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 6 ਗ੍ਰਿਫ਼ਤਾਰ
ਪਾਕਿਸਤਾਨੀ ਏਜੰਟ ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ; ਆਧੁਨਿਕ ਤੁਰਕੀ ਪਿਸਤੌਲ, ਕਾਰਤੂਸ ਅਤੇ 3.5 ਕਿਲੋ ਹੈਰੋਇਨ ਬਰਾਮਦ ਅੰਮ੍ਰਿਤਸਰ, 15 ਮਾਰਚ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ…
View More ਅੰਮ੍ਰਿਤਸਰ ਪੁਲਿਸ ਵੱਲੋਂ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 6 ਗ੍ਰਿਫ਼ਤਾਰਪੰਜਾਬ ਫਿਲਮ ਉਦਯੋਗ ਲਈ ਬਣੇਗਾ ਗਲੋਬਲ ਹੱਬ; ‘ਸਿੰਗਲ-ਵਿੰਡੋ’ ਸਿਸਟਮ ਤੇ ਕਰੋੜਾਂ ਦੀ ਸਬਸਿਡੀ ਦਾ ਐਲਾਨ
‘ਪੰਜਾਬ ਫਿਲਮ ਪ੍ਰਮੋਸ਼ਨ ਨੀਤੀ 2026’ ਲਾਗੂ; ਬਲਤੇਜ ਪੰਨੂ, ਅਮਿਤ ਢਾਕਾ ਅਤੇ ਰਾਮਵੀਰ ਨੇ ਨਿਵੇਸ਼ਕ ਸੰਮੇਲਨ ‘ਚ ਸਾਂਝਾ ਕੀਤਾ ਸਰਕਾਰ ਦਾ ਵਿਜ਼ਨ ਚੰਡੀਗੜ੍ਹ, 15 ਮਾਰਚ :…
View More ਪੰਜਾਬ ਫਿਲਮ ਉਦਯੋਗ ਲਈ ਬਣੇਗਾ ਗਲੋਬਲ ਹੱਬ; ‘ਸਿੰਗਲ-ਵਿੰਡੋ’ ਸਿਸਟਮ ਤੇ ਕਰੋੜਾਂ ਦੀ ਸਬਸਿਡੀ ਦਾ ਐਲਾਨਗੁਰਦਾਸ ਮਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ; ਛੋਟੇ ਭਰਾ ਸ਼ੁਭਦੀਪ ਨੂੰ ਦੇਖ ਹੋਏ ਭਾਵੁਕ
ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਨਾਲ ਕੀਤੀ ਮੁਲਾਕਾਤ; ਸਿੱਧੂ ਦੀ ਤਸਵੀਰ ਅੱਗੇ ਭੇਟ ਕੀਤਾ ਸਤਿਕਾਰ ਮਾਨਸਾ, 15 ਮਾਰਚ : ਪੰਜਾਬੀ ਗਾਇਕੀ ਦੇ ਬਾਬਾ…
View More ਗੁਰਦਾਸ ਮਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ; ਛੋਟੇ ਭਰਾ ਸ਼ੁਭਦੀਪ ਨੂੰ ਦੇਖ ਹੋਏ ਭਾਵੁਕਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ; ਪੰਜਾਬ ‘ਚ ਬਣਨਗੇ 3 ਵਿਸ਼ਵ ਪੱਧਰੀ ਪ੍ਰਦਰਸ਼ਨੀ ਕੇਂਦਰ
ਲੁਧਿਆਣਾ, ਨਿਊ ਚੰਡੀਗੜ੍ਹ ਤੇ ਅੰਮ੍ਰਿਤਸਰ ‘ਚ ਉਦਯੋਗ ਨੂੰ ਮਿਲੇਗਾ ਹੁਲਾਰਾ ਐਸ.ਏ.ਐਸ. ਨਗਰ, 15 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ…
View More ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ; ਪੰਜਾਬ ‘ਚ ਬਣਨਗੇ 3 ਵਿਸ਼ਵ ਪੱਧਰੀ ਪ੍ਰਦਰਸ਼ਨੀ ਕੇਂਦਰਸੁਖਬੀਰ ਬਾਦਲ ਵੱਲੋਂ ਕੰਚਨਪ੍ਰੀਤ ਕੌਰ ਤਰਨਤਾਰਨ ਦੇ ਨਵੇਂ ‘ਹਲਕਾ ਇੰਚਾਰਜ’ ਨਿਯੁਕਤ
ਤਰਨਤਾਰਨ, 15 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਦਾ ਨਵਾਂ ‘ਹਲਕਾ ਇੰਚਾਰਜ’ ਨਿਯੁਕਤ…
View More ਸੁਖਬੀਰ ਬਾਦਲ ਵੱਲੋਂ ਕੰਚਨਪ੍ਰੀਤ ਕੌਰ ਤਰਨਤਾਰਨ ਦੇ ਨਵੇਂ ‘ਹਲਕਾ ਇੰਚਾਰਜ’ ਨਿਯੁਕਤਅਕਾਲੀ ਦਲ ਆਪਣੇ ਦਮ ’ਤੇ 100 ਸੀਟਾਂ ਜਿੱਤ ਕੇ ਸਰਕਾਰ ਬਣਾਏਗਾ : ਸੁਖਬੀਰ ਬਾਦਲ
ਮਾਛੀਵਾੜਾ ਸਾਹਿਬ, 14 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਸਾਹਨੇਵਾਲ ਦੇ ਕੂੰਮਕਲਾਂ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ…
View More ਅਕਾਲੀ ਦਲ ਆਪਣੇ ਦਮ ’ਤੇ 100 ਸੀਟਾਂ ਜਿੱਤ ਕੇ ਸਰਕਾਰ ਬਣਾਏਗਾ : ਸੁਖਬੀਰ ਬਾਦਲ