ਰੇਲ ਮੰਤਰਾਲੇ ਨੇ ਰੂਟ ਬਦਲਣ ਦੀ ਦਿੱਤੀ ਮਨਜ਼ੂਰੀ; ਇਲਾਕੇ ਦੇ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ ਗੁਰਦਾਸਪੁਰ, 23 ਮਾਰਚ : ਭਾਰਤ ਸਰਕਾਰ ਦੇ ਰੇਲ ਮੰਤਰਾਲੇ ਵੱਲੋਂ…
View More ਹੁਣ ਗੁਰਦਾਸਪੁਰ-ਬਟਾਲਾ ਰਾਹੀਂ ਕਟੜਾ ਜਾਵੇਗੀ ‘ਵੰਦੇ ਭਾਰਤ ਐਕਸਪ੍ਰੈਸ’Category: punjab
ਭੁੱਲਰ ਦੀ ਗ੍ਰਿਫ਼ਤਾਰੀ CBI ਜਾਂਚ ਦੇ ਡਰ ਦਾ ਨਤੀਜਾ : ਸੁਨੀਲ ਜਾਖੜ
ਭਾਜਪਾ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਪਟਿਆਲਾ, 23 ਮਾਰਚ : ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਰੁੱਧ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈ ਕੇ ਅੱਜ…
View More ਭੁੱਲਰ ਦੀ ਗ੍ਰਿਫ਼ਤਾਰੀ CBI ਜਾਂਚ ਦੇ ਡਰ ਦਾ ਨਤੀਜਾ : ਸੁਨੀਲ ਜਾਖੜ5 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰੀ ਮਾਡਿਊਲ ਦੇ 2 ਮੈਂਬਰ ਕਾਬੂ
ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ‘ਚ ਸਨ ਮੁਲਜ਼ਮ; ਪੁਲਿਸ ਨੇ ਆਈ-20 ਕਾਰ ਵੀ ਕੀਤੀ ਜ਼ਬਤ ਅੰਮ੍ਰਿਤਸਰ, 23 ਮਾਰਚ : ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਸਰਹੱਦ ਪਾਰੋਂ…
View More 5 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰੀ ਮਾਡਿਊਲ ਦੇ 2 ਮੈਂਬਰ ਕਾਬੂਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ ਸੌਂਪਿਆ ਮੰਗ ਪੱਤਰ; ਨਿਰਪੱਖ ਜਾਂਚ ਦੀ ਮੰਗ
ਚਰਨਜੀਤ ਚੰਨੀ, ਹਰਸਿਮਰਤ ਬਾਦਲ ਅਤੇ ਸੁਖਜਿੰਦਰ ਰੰਧਾਵਾ ਸਮੇਤ ਪੰਜ ਮੈਂਬਰਾਂ ਨੇ ਕੀਤੀ ਮੁਲਾਕਾਤ ਚੰਡੀਗੜ੍ਹ/ਦਿੱਲੀ, 23 ਮਾਰਚ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,…
View More ਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ ਸੌਂਪਿਆ ਮੰਗ ਪੱਤਰ; ਨਿਰਪੱਖ ਜਾਂਚ ਦੀ ਮੰਗਲੋਕ ਸਭਾ ’ਚ ਗੂੰਜਿਆ ਪੰਜਾਬ ਟੈਂਡਰ ਘਪਲਾ; ਔਜਲਾ ਵੱਲੋਂ NIA ਜਾਂਚ ਦੀ ਮੰਗ
ਵੇਅਰਹਾਊਸ ਦੇ ਅਧਿਕਾਰੀ ਨੂੰ ਧਮਕਾਉਣ ਅਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਲਾਏ ਦੋਸ਼ ਨਵੀਂ ਦਿੱਲੀ, 23 ਮਾਰਚ : ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ…
View More ਲੋਕ ਸਭਾ ’ਚ ਗੂੰਜਿਆ ਪੰਜਾਬ ਟੈਂਡਰ ਘਪਲਾ; ਔਜਲਾ ਵੱਲੋਂ NIA ਜਾਂਚ ਦੀ ਮੰਗਦਰੱਖਤਾਂ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖ਼ਮੀ
ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕਾਂ ਦੀ ਕਥਿਤ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ, ਪੁਲਿਸ ਵੱਲੋਂ ਮਾਮਲਾ ਦਰਜ ਬਠਿੰਡਾ, 23 ਮਾਰਚ : ਜ਼ਿਲਾ ਬਠਿੰਡਾ ਦੇ ਮੌੜ ਮੰਡੀ ਅਧੀਨ…
View More ਦਰੱਖਤਾਂ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖ਼ਮੀਦਰਸ਼ਕਾਂ ਤੋਂ ਬਿਨਾਂ ਹੋਣਗੇ ਪਾਕਿਸਤਾਨ ਸੁਪਰ ਲੀਗ ਦੇ ਮੈਚ
PSL ਦਾ ਉਦਘਾਟਨ ਸਮਾਰੋਹ ਰੱਦ; ਮੋਹਸਿਨ ਨਕਵੀ ਨੇ ਇੰਧਨ ਦੀ ਘਾਟ ਕਾਰਨ ਲਿਆ ਫੈਸਲਾ ਇਸਲਾਮਾਬਾਦ, 23 ਮਾਰਚ : ਮੱਧ-ਪੂਰਬ ਵਿਚ ਜੰਗ ਕਾਰਨ ਪੈਦਾ ਹੋਏ ਤੇਲ…
View More ਦਰਸ਼ਕਾਂ ਤੋਂ ਬਿਨਾਂ ਹੋਣਗੇ ਪਾਕਿਸਤਾਨ ਸੁਪਰ ਲੀਗ ਦੇ ਮੈਚਖੰਨਾ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ; ਸੰਗਤ ਵਿਚ ਭਾਰੀ ਰੋਸ
ਤਿੰਨ ਬੱਚੇ ਪੁਲਿਸ ਹਿਰਾਸਤ ‘ਚ; ਡੂੰਘੀ ਸਾਜ਼ਿਸ਼ ਦੀ ਜਾਂਚ ਲਈ SGPC ਅਤੇ ਸਿਆਸੀ ਆਗੂਆਂ ਨੇ ਚੁੱਕੀ ਆਵਾਜ਼ ਖੰਨਾ, 23 ਮਾਰਚ : ਜ਼ਿਲ੍ਹਾ ਲੁਧਿਆਣਾ ਦੇ ਖੰਨਾ…
View More ਖੰਨਾ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ; ਸੰਗਤ ਵਿਚ ਭਾਰੀ ਰੋਸਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ ਮਾਨ ਸਰਕਾਰ ਦਾ ਹੈਲਥਕੇਅਰ ਮਾਡਲ
ਕੇਂਦਰੀ ਸਕੀਮ ਦੀਆਂ ਸੀਮਾਵਾਂ ਤੋੜ ਪੰਜਾਬ ਨੇ ਬਣਾਈ ‘ਮੁੱਖ ਮੰਤਰੀ ਸਿਹਤ ਯੋਜਨਾ’, ਪ੍ਰਤੀ ਵਿਅਕਤੀ ਨਿਵੇਸ਼ ਵਿੱਚ ਕੇਂਦਰ ਨਾਲੋਂ 10 ਗੁਣਾ ਵਾਧਾ: ਡਾ. ਬਲਬੀਰ ਸਿੰਘ ਚੰਡੀਗੜ੍ਹ,…
View More ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ ਮਾਨ ਸਰਕਾਰ ਦਾ ਹੈਲਥਕੇਅਰ ਮਾਡਲਪੰਜਾਬ ‘ਚ ਮੁੜ ਪਰਤੇ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨ
65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਮੁਫ਼ਤ ਇਲਾਜ, ਨਸ਼ਾ ਵਿਰੋਧੀ ‘ਲੋਕ ਲਹਿਰ’ ਅਤੇ ਨੌਕਰੀਆਂ ਨਾਲ ਨਵੇਂ ਯੁੱਗ ਦਾ ਆਗਾਜ਼ ਬਠਿੰਡਾ, 23 ਮਾਰਚ : ਪੰਜਾਬ…
View More ਪੰਜਾਬ ‘ਚ ਮੁੜ ਪਰਤੇ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨ