6,000 ਪੁਲਸ ਮੁਲਾਜ਼ਮ ਤਾਇਨਾਤ, ਡਰੋਨਾਂ ਰਾਹੀਂ ਰੱਖੀ ਜਾਵੇਗੀ ਨਿਗਰਾਨੀ ਸ੍ਰੀ ਮੁਕਤਸਰ ਸਾਹਿਬ, 12 ਜਨਵਰੀ : ਮਾਘੀ ਦੇ ਇਤਿਹਾਸਕ ਅਤੇ ਪਵਿੱਤਰ ਮੇਲੇ ਦੇ ਮੱਦੇਨਜ਼ਰ, ਸਪੈਸ਼ਲ ਡਾਇਰੈਕਟਰ…
View More ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧCategory: latest news
ਪੁਲਸ ਮੁਕਾਬਲੇ ਦੌਰਾਨ ਗੋਲਡੀ ਢਿੱਲੋਂ ਗੈਂਗ ਦੇ 2 ਸ਼ੂਟਰ ਜ਼ਖਮੀ
2 ਪਿਸਤੌਲਾਂ ਸਮੇਤ 7 ਖੋਲ ਅਤੇ 3 ਜ਼ਿੰਦਾ ਰੌਂਦ ਬਰਾਮਦ ਪਟਿਆਲਾ, 12 ਜਨਵਰੀ : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪ੍ਰਦੀਪ…
View More ਪੁਲਸ ਮੁਕਾਬਲੇ ਦੌਰਾਨ ਗੋਲਡੀ ਢਿੱਲੋਂ ਗੈਂਗ ਦੇ 2 ਸ਼ੂਟਰ ਜ਼ਖਮੀਗੁਰੂਗ੍ਰਾਮ ਅਤੇ ਬਠਿੰਡਾ ’ਚ ਰਹੀ ਸਭ ਤੋਂ ਠੰਢੀ ਰਾਤ
ਤਾਪਮਾਨ 0.6 ਡਿਗਰੀ ਤੱਕ ਡਿੱਗਾ ਚੰਡੀਗੜ੍ਹ, 12 ਜਨਵਰੀ : ਹਰਿਆਣਾ ਦੇ ਗੁਰੂਗ੍ਰਾਮ ਤੇ ਪੰਜਾਬ ਦੇ ਬਠਿੰਡਾ ’ਚ ਠੰਢ ਦਾ ਪੂਰਾ ਜ਼ੋਰ ਚੱਲ ਰਿਹਾ ਹੈ। ਗੁਰੂਗ੍ਰਾਮ…
View More ਗੁਰੂਗ੍ਰਾਮ ਅਤੇ ਬਠਿੰਡਾ ’ਚ ਰਹੀ ਸਭ ਤੋਂ ਠੰਢੀ ਰਾਤਮੁੱਖ ਮੰਤਰੀ ਮਾਨ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਲਿਖੀ ਚਿੱਠੀ
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਮੁਕੱਦਮੇ ਦੀ ਆਡੀਓ-ਵੀਡੀਓ ਮੰਗੀ ਚੰਡੀਗੜ੍ਹ, 12 ਜਨਵਰੀ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ…
View More ਮੁੱਖ ਮੰਤਰੀ ਮਾਨ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਲਿਖੀ ਚਿੱਠੀਗਾਇਕ ਗੁਲਾਬ ਸਿੱਧੂ ’ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਸਰਪੰਚ ਸਮੇਤ 3 ਗ੍ਰਿਫਤਾਰ
ਬਰਨਾਲਾ, 12 ਜਨਵਰੀ : ਬਰਨਾਲਾ ਪੁਲਸ ਨੇ ਇਕ ਬਹੁਤ ਹੀ ਸੰਵੇਦਨਸ਼ੀਲ ਮਾਮਲੇ ’ਚ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬੀ ਗਾਇਕ ਗੁਲਾਬ ਸਿੱਧੂ ’ਤੇ ਹੋਣ ਵਾਲੇ ਸੰਭਾਵੀ…
View More ਗਾਇਕ ਗੁਲਾਬ ਸਿੱਧੂ ’ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਸਰਪੰਚ ਸਮੇਤ 3 ਗ੍ਰਿਫਤਾਰਨਹਿਰ ’ਚ ਡਿੱਗੀ ਕਾਰ, ਮਾਂ-ਧੀ ਦੀ ਮੌਤ
ਮਲੋਟ, 12 ਜਨਵਰੀ : ਮਲੋਟ ਨੇੜੇ ਪਿੰਡ ਆਲਮਵਾਲਾ ਵਿਖੇ ਬੀਤੀ ਰਾਤ ਇਕ ਕਾਰ ਨਹਿਰ ’ਚ ਡਿੱਗਣ ਨਾਲ ਮਾਂ ਅਤੇ ਧੀ ਦੀ ਮੌਤ ਹੋ ਗਈ ਹੈ।…
View More ਨਹਿਰ ’ਚ ਡਿੱਗੀ ਕਾਰ, ਮਾਂ-ਧੀ ਦੀ ਮੌਤਮਹਿਲਾ ਪੁਲਸ ਮੁਲਾਜ਼ਮ ਦੇ ਘਰ ’ਚ ਵੜ ਕੇ ਚਲਾਈਆਂ ਗੋਲੀਆਂ, 3 ਜ਼ਖਮੀ
ਹਸਪਤਾਲ ਲਿਜਾਉਂਦਿਆਂ ਰਸਤੇ ’ਚ ਵੀ ਚਲਾਈਆਂ ਗੋਲੀਆਂ ਬਰਨਾਲਾ, 12 ਜਨਵਰੀ : ਬਰਨਾਲਾ ਸ਼ਹਿਰ ’ਚ ਯੂਨੀਵਰਸਿਟੀ ਕਾਲਜ ਨੇੜੇ ਸਥਿਤ ਸੰਧੂ ਪੱਤੀ ’ਚ ਪੁਰਾਣੀ ਰੰਜਿਸ਼ ਕਾਰਨ ਕੁਝ…
View More ਮਹਿਲਾ ਪੁਲਸ ਮੁਲਾਜ਼ਮ ਦੇ ਘਰ ’ਚ ਵੜ ਕੇ ਚਲਾਈਆਂ ਗੋਲੀਆਂ, 3 ਜ਼ਖਮੀਕੈਨੇਡਾ ’ਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆ
ਗੁਰੂਸਰ ਸੁਧਾਰ, 12 ਜਨਵਰੀ : ਪਿੰਡ ਸੁਧਾਰ (ਪੱਤੀ ਧਾਲੀਵਾਲ) ਦੇ ਨੌਜਵਾਨ ਨਵਪ੍ਰੀਤ ਸਿੰਘ ਧਾਲੀਵਾਲ ਦੀ ਕੈਨੇਡਾ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ…
View More ਕੈਨੇਡਾ ’ਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆਡੋਨਾਲਡ ਟਰੰਪ ਨੇ ਖੁਦ ਨੂੰ ‘ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ’ ਦੱਸਿਆ
ਨਿਊਯਾਰਕ, 12 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ਉੱਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਅਤੇ ਖੁਦ ਨੂੰ ‘ਵੈਨੇਜ਼ੁਏਲਾ…
View More ਡੋਨਾਲਡ ਟਰੰਪ ਨੇ ਖੁਦ ਨੂੰ ‘ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ’ ਦੱਸਿਆਮਠਿਆਈ ਦੀ ਦੁਕਾਨ ’ਤੇ ਅੰਨ੍ਹੇਵਾਹ ਫਾਇਰਿੰਗ
ਫਗਵਾੜਾ, 12 ਜਨਵਰੀ : ਅੱਜ ਸਵੇਰੇ ਕਰੀਬ 6:30 ਤੋਂ 6:45 ਦੇ ਦਰਮਿਆਨ ਫਗਵਾੜਾ ਸ਼ਹਿਰ ’ਚ ਉਸ ਵੇਲੇ ਸੰਨਸਨੀ ਫੈਲ ਗਈ, ਜਦੋਂ ਸਥਾਨਕ ਹੁਸ਼ਿਆਰਪੁਰ ਰੋਡ ’ਤੇ…
View More ਮਠਿਆਈ ਦੀ ਦੁਕਾਨ ’ਤੇ ਅੰਨ੍ਹੇਵਾਹ ਫਾਇਰਿੰਗ