ਨੀਦਰਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਕੀਤਾ ਬਾਹਰ ਸ਼ਿਵਮ ਦੁਬੇ ਦੀ ਤੂਫ਼ਾਨੀ ਪਾਰੀ ਅਤੇ ਵਰੁਣ ਚੱਕਰਵਰਤੀ ਦੀ ਘਾਤਕ ਗੇਂਦਬਾਜ਼ੀ ਅੱਗੇ ਨੀਦਰਲੈਂਡ ਨੇ…
View More ਟੀ-20 ਵਿਸ਼ਵ ਕੱਪ 2026 : ਭਾਰਤ ਦੀ ਚੌਥੀ ਜਿੱਤCategory: latest news
ਹਰਬਰਿੰਦਰ ਕਤਲ ਕਾਂਡ : ਡੀ.ਐਸ.ਪੀ. ਪੱਟੀ ਤੇ ਐਸ.ਐਚ.ਓ. ਸਰਹਾਲੀ ਮੁਅੱਤਲ
ਮੁੱਖ ਮੰਤਰੀ ਮਾਨ ਵੱਲੋਂ ਜਾਂਚ ਦਾ ਜਾਇਜ਼ਾ ਲੈਣ ਮਗਰੋਂ ਪੁਲਿਸ ਪ੍ਰਸ਼ਾਸਨ ਸਖ਼ਤ, ਡੀਜੀਪੀ ਗੌਰਵ ਯਾਦਵ ਵੱਲੋਂ ਜਾਂਚ ਲਈ ਟੀਮਾਂ ਗਠਿਤ ਚੰਡੀਗੜ੍ਹ, 18 ਫਰਵਰੀ : ਮੁੱਖ…
View More ਹਰਬਰਿੰਦਰ ਕਤਲ ਕਾਂਡ : ਡੀ.ਐਸ.ਪੀ. ਪੱਟੀ ਤੇ ਐਸ.ਐਚ.ਓ. ਸਰਹਾਲੀ ਮੁਅੱਤਲਚੰਨ ਆਇਆ ਨਜ਼ਰ, ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਪਹਿਲਾ ਰੋਜ਼ਾ ਅੱਜ ਤੋਂ
ਸ਼ਾਹੀ ਇਮਾਮ ਪੰਜਾਬ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਮੁਬਾਰਕਬਾਦ ਲੁਧਿਆਣਾ, 18 ਫਰਵਰੀ : ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ…
View More ਚੰਨ ਆਇਆ ਨਜ਼ਰ, ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਪਹਿਲਾ ਰੋਜ਼ਾ ਅੱਜ ਤੋਂਸਮੁੰਦਰੀ ਫ਼ੌਜ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਚੌਕਸ : ਰਾਸ਼ਟਰਪਤੀ ਮੁਰਮੂ
ਵਿਸ਼ਾਖਾਪਟਨਮ ਵਿਖੇ ‘ਅੰਤਰਰਾਸ਼ਟਰੀ ਬੇੜਾ ਸਮੀਖਿਆ’ ਦੌਰਾਨ ਭਾਰਤੀ ਜਲ ਸੈਨਾ ਦੀ ਤਾਕਤ ਨੂੰ ਸਲਾਮ ਵਿਸ਼ਾਖਾਪਟਨਮ, 18 ਫਰਵਰੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਵਿਸ਼ਾਖਾਪਟਨਮ ਵਿੱਚ…
View More ਸਮੁੰਦਰੀ ਫ਼ੌਜ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਚੌਕਸ : ਰਾਸ਼ਟਰਪਤੀ ਮੁਰਮੂਭੈਣ ਦੀ ਲਵ-ਮੈਰਿਜ ਤੋਂ ਖ਼ਫ਼ਾ ਨੌਜਵਾਨ ਨੇ ਕਰਵਾਇਆ ਜੀਜੇ ਦਾ ਕਤਲ; ਮੁੱਖ ਮੁਲਜ਼ਮ ਗ੍ਰਿਫ਼ਤਾਰਰ
ਪੁਲਸ ਨੇ ਮਹਿਜ਼ 6 ਘੰਟਿਆਂ ’ਚ ਸੁਲਝਾਈ ਕਤਲ ਦੀ ਗੁੱਥੀ, 2 ਨਕਾਬਪੋਸ਼ਾਂ ਦੀ ਭਾਲ ਜਾਰੀ ਲਹਿਰਾਗਾਗਾ, 18 ਫਰਵਰੀ : ਬੀਤੀ ਰਾਤ ਹਲਕਾ ਲਹਿਰਾ ਦੇ ਪਿੰਡ…
View More ਭੈਣ ਦੀ ਲਵ-ਮੈਰਿਜ ਤੋਂ ਖ਼ਫ਼ਾ ਨੌਜਵਾਨ ਨੇ ਕਰਵਾਇਆ ਜੀਜੇ ਦਾ ਕਤਲ; ਮੁੱਖ ਮੁਲਜ਼ਮ ਗ੍ਰਿਫ਼ਤਾਰਰਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ : ਸਰਕਾਰ ਨੇ ਹਾਈ ਕੋਰਟ ’ਚ ਕਈ ਗੰਭੀਰ ਖੁਲਾਸੇ ਕੀਤੇ
ਨਜ਼ਰਬੰਦੀ ਹਟਾਉਣ ਨਾਲ ਰਾਜ ਦੀ ਸੁਰੱਖਿਆ ਨੂੰ ਹੋ ਸਕਦੈ ਗੰਭੀਰ ਖ਼ਤਰਾ: ਪੰਜਾਬ ਸਰਕਾਰ ਚੰਡੀਗੜ੍ਹ, 18 ਫਰਵਰੀ : ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਖਡੂਰ ਸਾਹਿਬ…
View More ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ : ਸਰਕਾਰ ਨੇ ਹਾਈ ਕੋਰਟ ’ਚ ਕਈ ਗੰਭੀਰ ਖੁਲਾਸੇ ਕੀਤੇਪੁਲਸ ਅਤੇ ਕਿਸਾਨਾਂ ਵਿਚਾਲੇ ਝੜਪ; ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ
ਪਿੰਡ ਜਿਉਂਦ ਬਣਿਆ ਜੰਗ ਦਾ ਮੈਦਾਨ, ਕਈ ਕਿਸਾਨ ਜ਼ਖ਼ਮ ਬਠਿੰਡਾ, 18 ਫਰਵਰੀ : ਪੰਜਾਬ ਵਿੱਚ ਕਿਸਾਨਾਂ ਅਤੇ ਸਰਕਾਰ ਵਿਚਕਾਰ ਟਕਰਾਅ ਇਕ ਵਾਰ ਫਿਰ ਸਿਖਰਾਂ ‘ਤੇ…
View More ਪੁਲਸ ਅਤੇ ਕਿਸਾਨਾਂ ਵਿਚਾਲੇ ਝੜਪ; ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ60 ਸਾਲ ਦੀ ਉਮਰ ਵਿਚ ਮਸ਼ਹੂਰ ਅਦਾਕਾਰਾ ਪ੍ਰਵੀਨਾ ਦੇਸ਼ਪਾਂਡੇ ਦਾ ਦਿਹਾਂਤ
‘ਰੈਡੀ’ ਅਤੇ ‘ਗੱਬਰ ਇਜ਼ ਬੈਕ’ ਵਰਗੀਆਂ ਫ਼ਿਲਮਾਂ ਵਿਚ ਨਿਭਾਈਆਂ ਯਾਦਗਾਰੀ ਭੂਮਿਕਾਵਾਂ ਮੁੰਬਈ, 18 ਫਰਵਰੀ : ਮਸ਼ਹੂਰ ਭਾਰਤੀ ਅਦਾਕਾਰਾ ਪ੍ਰਵੀਨਾ ਦੇਸ਼ਪਾਂਡੇ (60) ਦਾ ਅੱਜ ਦਿਹਾਂਤ ਹੋ…
View More 60 ਸਾਲ ਦੀ ਉਮਰ ਵਿਚ ਮਸ਼ਹੂਰ ਅਦਾਕਾਰਾ ਪ੍ਰਵੀਨਾ ਦੇਸ਼ਪਾਂਡੇ ਦਾ ਦਿਹਾਂਤਬਸਪਾ ਇਕੱਲਿਆਂ ਲੜੇਗੀ ਅਗਲੀਆਂ ਚੋਣਾਂ : ਮਾਇਆਵਤੀ
ਗੱਠਜੋੜ ਦੀਆਂ ਚਰਚਾਵਾਂ ਨੂੰ ਦੱਸਿਆ ‘ਫੇਕ ਨਿਊਜ਼’; ਵਿਰੋਧੀਆਂ ‘ਤੇ ਏ.ਆਈ. ਰਾਹੀਂ ਗੁੰਮਰਾਹਕੁੰਨ ਪ੍ਰਚਾਰ ਕਰਨ ਦਾ ਲਾਇਆ ਦੋਸ਼ ਲਖਨਊ, 18 ਫਰਵਰੀ : ਬਹੁਜਨ ਸਮਾਜ ਪਾਰਟੀ (ਬਸਪਾ)…
View More ਬਸਪਾ ਇਕੱਲਿਆਂ ਲੜੇਗੀ ਅਗਲੀਆਂ ਚੋਣਾਂ : ਮਾਇਆਵਤੀਸਿਟੀ ਯੂਨੀਵਰਸਿਟੀ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ
ਲਿਫ਼ਟ ਦਾ ਇੰਤਜ਼ਾਰ ਕਰਦਿਆਂ ਵਾਪਰਿਆ ਦਰਦਨਾਕ ਹਾਦਸਾ; ਰੇਲਿੰਗ ਤੋਂ ਸੰਤੁਲਨ ਵਿਗੜਨ ਕਾਰਨ ਹੇਠਾਂ ਡਿੱਗੀ ਸ਼ਬਨੂਰ ਜਗਰਾਓਂ, 18 ਫਰਵਰੀ : ਤਹਿਸੀਲ ਜਗਰਾਓਂ ਵਿੱਚ ਸਥਿਤ ਸਿਟੀ ਯੂਨੀਵਰਸਿਟੀ…
View More ਸਿਟੀ ਯੂਨੀਵਰਸਿਟੀ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ