ਫਰੀਦਕੋਟ, 15 ਨਵੰਬਰ : ਪੁਲਸ ਨੇ ਕੁਝ ਘੰਟਿਆਂ ’ਚ ਹੀ ਬਲੈਕਮੇਲਿੰਗ ਕਰ ਕੇ 8 ਲੱਖ ਰੁਪਏ ਵਸੂਲਣ ਦੇ ਮਾਮਲੇ ’ਚ 3 ਔਰਤਾਂ ਸਮੇਤ 6 ਵਿਅਕਤੀਆਂ…
View More ਆਸ਼ਰਮ ਦੇ ਟਰੱਸਟੀ ਕੋਲੋਂ ਬਲੈਕਮੇਲ ਕਰਕੇ ਵਸੂਲੇ 8 ਲੱਖ ਰੁਪਏ, 6 ਗ੍ਰਿਫਤਾਰBlog
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਪ੍ਰੋਗਰਾਮ ਜਾਰੀ
23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਅਤੇ 25 ਨਵੰਬਰ ਨੂੰ ਹੋਵੇਗੀ ਸੰਪੂਰਨਤਾ 24 ਨਵੰਬਰ ਨੂੰ ਦੁਪਹਿਰ 1 ਵਜੇ ਹੋਵੇਗਾ ਪੰਜਾਬ ਵਿਧਾਨ ਸਭਾ…
View More ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਪ੍ਰੋਗਰਾਮ ਜਾਰੀਸਿੱਖਿਆ ਮੰਤਰੀ ਨੇ ਸਿਖਲਾਈ ਲਈ 72 ਅਧਿਆਪਕਾਂ ਦੇ ਤੀਜੇ ਬੈਚ ਨੂੰ ਫਿਨਲੈਂਡ ਲਈ ਕੀਤਾ ਰਵਾਨਾ
50 ਮੁੱਖ ਅਧਿਆਪਕਾਂ ਦਾ 5ਵਾਂ ਬੈਚ ਦਸੰਬਰ ’ਚ ਸਿਖਲਾਈ ਲਈ ਆਈ.ਆਈ.ਐਮ., ਅਹਿਮਦਾਬਾਦ ਜਾਵੇਗਾ : ਬੈਂਸ ਚੰਡੀਗੜ੍ਹ, 15 ਨਵੰਬਰ : ਕਲਾਸਰੂਮ ਸਿੱਖਿਆ ’ਚ ਸਕਾਰਾਤਮਕ ਬਦਲਾਅ ਲਿਆਉਣ…
View More ਸਿੱਖਿਆ ਮੰਤਰੀ ਨੇ ਸਿਖਲਾਈ ਲਈ 72 ਅਧਿਆਪਕਾਂ ਦੇ ਤੀਜੇ ਬੈਚ ਨੂੰ ਫਿਨਲੈਂਡ ਲਈ ਕੀਤਾ ਰਵਾਨਾਸ਼ਹੀਦੀ ਨਗਰ ਕੀਰਤਨ ਫਿਲੌਰ ਤੋਂ ਆਲਮਗੀਰ ਲੁਧਿਆਣਾ ਲਈ ਰਵਾਨਾ
ਲੁਧਿਆਣਾ, 15 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ…
View More ਸ਼ਹੀਦੀ ਨਗਰ ਕੀਰਤਨ ਫਿਲੌਰ ਤੋਂ ਆਲਮਗੀਰ ਲੁਧਿਆਣਾ ਲਈ ਰਵਾਨਾਸੜਕ ਹਾਦਸੇ ’ਚ ਵਪਾਰੀ ਆਗੂ ਸਣੇ ਤਿੰਨ ਦੀ ਮੌਤ
ਨਾਭਾ-ਪਟਿਆਲਾ ਰੋਡ ’ਤੇ 2 ਕਾਰਾਂ ਦੀ ਹੋਈ ਟੱਕਰ ਨਾਭਾ, 15 ਨਵੰਬਰ : ਵਿਧਾਨ ਸਭਾ ਹਲਕਾ ਨਾਭਾ ਵਿਖੇ ਨਾਭਾ-ਪਟਿਆਲਾ ਰੋਡ ’ਤੇ 2 ਕਾਰਾਂ ਦੀ ਆਹਮਣੋ ਸਾਹਮਣੀ…
View More ਸੜਕ ਹਾਦਸੇ ’ਚ ਵਪਾਰੀ ਆਗੂ ਸਣੇ ਤਿੰਨ ਦੀ ਮੌਤਖੇਤਾਂ ’ਚੋਂ 2 ਡਰੋਨ ਅਤੇ ਹੈਰੋਇਨ ਬਰਾਮਦ
ਫਿਰੋਜ਼ਪੁਰ, 15 ਨਵੰਬਰ : ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀਆਂ ਵੱਖ-ਵੱਖ ਬੀ. ਓ. ਪੀ. ’ਤੇ ਸਰਚ ਅਭਿਆਨ ਦੌਰਾਨ ਬੀ. ਐੱਸ. ਐੱਫ. ਦੀਆਂ 155 ਅਤੇ 99 ਬਟਾਲੀਅਨਾਂ ਨੇ…
View More ਖੇਤਾਂ ’ਚੋਂ 2 ਡਰੋਨ ਅਤੇ ਹੈਰੋਇਨ ਬਰਾਮਦ55 ਕਰੋੜ ਦੀ ਹੈਰੋਇਨ ਅਤੇ ਹਥਿਆਰਾਂ ਸਣੇ ਸਮੱਗਲਰ ਗ੍ਰਿਫ਼ਤਾਰ
ਗੁਰਦਾਸਪੁਰ, 15 ਨਵੰਬਰ : ਬੀ. ਐੱਸ. ਐੱਫ. ਗੁਰਦਾਸਪੁਰ ਨੇ ਇਕ ਸਮੱਗਲਰ ਨੂੰ ਹੈਰੈਇਨ ਤੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਬੀ. ਐੱਸ. ਐੱਫ. ਦੇ…
View More 55 ਕਰੋੜ ਦੀ ਹੈਰੋਇਨ ਅਤੇ ਹਥਿਆਰਾਂ ਸਣੇ ਸਮੱਗਲਰ ਗ੍ਰਿਫ਼ਤਾਰਉੱਘੇ ਗੀਤਕਾਰ ਤੇ ਗਾਇਕ ਨਿੰਮਾ ਲੋਹਾਰਕਾ ਦਾ ਦਿਹਾਂਤ
ਅੰਮ੍ਰਿਤਸਰ, 15 ਨਵੰਬਰ : ਪੰਜਾਬੀ ਸੰਗੀਤ ਜਗਤ ਵਿਚ ਉਸ ਵਕਤ ਸ਼ੋਕ ਦੀ ਲਹਿਰ ਦੌੜ ਗਈ, ਜਦੋਂ ਪੰਜਾਬ ਦੇ ਉੱਘੇ ਗੀਤਕਾਰ ਤੇ ਗਾਇਕ ਨਿੰਮਾ ਲੋਹਾਰਕਾ ਦਾ…
View More ਉੱਘੇ ਗੀਤਕਾਰ ਤੇ ਗਾਇਕ ਨਿੰਮਾ ਲੋਹਾਰਕਾ ਦਾ ਦਿਹਾਂਤਪੀ.ਯੂ. ਮਾਮਲੇ ’ਚ ਪਾਰਟੀ ਲੀਹਾਂ ਤੋਂ ਉੱਪਰ ਉਠ ਕੇ ਹਮਾਇਤ ਕਰਨ ਸਿਆਸੀ ਧਿਰਾਂ : ਸੁਖਬੀਰ ਬਾਦਲ
ਕਿਹਾ-ਅਕਾਲੀ ਦਲ ਦੀ ਅਗਵਾਈ ਹੇਠ ਵਫਦ ਜਲਦੀ ਹੀ ਉਪ-ਰਾਸ਼ਟਰਪਤੀ ਨੂੰ ਮਿਲੇਗਾ ਚੰਡੀਗੜ੍ਹ, 15 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ…
View More ਪੀ.ਯੂ. ਮਾਮਲੇ ’ਚ ਪਾਰਟੀ ਲੀਹਾਂ ਤੋਂ ਉੱਪਰ ਉਠ ਕੇ ਹਮਾਇਤ ਕਰਨ ਸਿਆਸੀ ਧਿਰਾਂ : ਸੁਖਬੀਰ ਬਾਦਲਅੰਮ੍ਰਿਤਸਰ ਦਿਹਾਤੀ ਦਾ ਐੱਸ. ਐੱਸ. ਪੀ. ਸਸਪੈਂਡ
ਗੈਂਗਸਟਰਾਂ ਵਿਰੁੱਧ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਮੁੱਖ ਮੰਤਰੀ ਅੰਮ੍ਰਿਤਸਰ, 15 ਨਵੰਬਰ : ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਨਾ ਕਰਨ ਦਾ ਸਖ਼ਤ ਨੋਟਿਸ ਲੈਂਦੇ ਹੋਏ…
View More ਅੰਮ੍ਰਿਤਸਰ ਦਿਹਾਤੀ ਦਾ ਐੱਸ. ਐੱਸ. ਪੀ. ਸਸਪੈਂਡ