ਚੰਡੀਗੜ੍ਹ, 16 ਨਵੰਬਰ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਫ਼ਿਰੋਜ਼ਪੁਰ ’ਚ ਆਰ. ਐੱਸ. ਐੱਸ. ਆਗੂ ਨਵੀਨ ਅਰੋੜਾ ਦੀ ਦਿਨ-ਦਿਹਾੜੇ ਬੇਰਹਿਮੀ ਨਾਲ ਹੱਤਿਆ…
View More ਨਿਰਦੋਸ਼ਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਚੁੱਪ ਨਹੀਂ ਬੈਠੇਗੀ ਭਾਜਪਾ : ਅਸ਼ਵਨੀ ਸ਼ਰਮਾBlog
ਬਾਪੂ ਕਰਤਾਰ ਸਿੰਘ ਧਾਲੀਵਾਲ ਦੇ 29ਵੇਂ ਬਰਸੀ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ
ਸਮੂਹ ਰੱਖੜਾ ਪਰਿਵਾਰ ਨੇ ਸੰਗਤਾਂ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਦਾ ਕੀਤਾ ਧੰਨਵਾਦ ਪਟਿਆਲਾ, 16 ਨਵੰਬਰ : ਅੱਜ ਸਮਾਜ ਸੇਵਕ ਸੂਬੇਦਾਰ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ…
View More ਬਾਪੂ ਕਰਤਾਰ ਸਿੰਘ ਧਾਲੀਵਾਲ ਦੇ 29ਵੇਂ ਬਰਸੀ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਫ਼ਾਜ਼ਿਲਕਾ, 16 ਨਵੰਬਰ : ਜ਼ਿਲਾ ਫ਼ਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਦੋਹਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਰੀਟਰੀਟ ਸੈਰੇਮਨੀ ਅੱਜ ਤੋਂ ਸ਼ਾਮ 4.30…
View More ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆਗਰਦਨ ‘ਚ ਦਰਦ ਕਾਰਨ ਕਪਤਾਨ ਗਿੱਲ ਕੋਲਕਾਤਾ ਟੈਸਟ ਤੋਂ ਬਾਹਰ
ਕੋਲਕਾਤਾ, 16 ਨਵੰਬਰ : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲੇ ਟੈਸਟ ਦੌਰਾਨ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਕਪਤਾਨ ਸ਼ੁਭਮਨ ਗਿੱਲ ਕੋਲਕਾਤਾ ਟੈਸਟ ਤੋਂ…
View More ਗਰਦਨ ‘ਚ ਦਰਦ ਕਾਰਨ ਕਪਤਾਨ ਗਿੱਲ ਕੋਲਕਾਤਾ ਟੈਸਟ ਤੋਂ ਬਾਹਰਕਿਵੇਂ ਪਾਕਿ ਜਾਣ ਵਾਲੀ ਸਰਬਜੀਤ ਕੌਰ ਬਣੀ ਨੂਰ ਹੁਸੈਨ
ਇਸਲਾਮਾਬਾਦ, 16 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੌਰਾਨ ਤੀਰਥ ਯਾਤਰਾ ’ਤੇ ਇਕ ਸਿੱਖ ਸਮੂਹ ਨਾਲ ਪਾਕਿਸਤਾਨ ਜਾ ਰਹੀ ਭਾਰਤੀ ਔਰਤ…
View More ਕਿਵੇਂ ਪਾਕਿ ਜਾਣ ਵਾਲੀ ਸਰਬਜੀਤ ਕੌਰ ਬਣੀ ਨੂਰ ਹੁਸੈਨਸਰਕਾਰ ਜਲਦੀ ਹੀ ਆਂਗਣਵਾੜੀ ਵਰਕਰਾਂ ਨੂੰ ਸਮਾਰਟਫੋਨ ਪ੍ਰਦਾਨ ਕਰਨ ਕਰੇਗੀ : ਡਾ. ਬਲਜੀਤ ਕੌਰ
ਪੰਜਾਬ ਸਿਵਲ ਸਕੱਤਰੇਤ ਵਿਖੇ ਆਂਗਣਵਾੜੀ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਚੰਡੀਗੜ੍ਹ 16 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ…
View More ਸਰਕਾਰ ਜਲਦੀ ਹੀ ਆਂਗਣਵਾੜੀ ਵਰਕਰਾਂ ਨੂੰ ਸਮਾਰਟਫੋਨ ਪ੍ਰਦਾਨ ਕਰਨ ਕਰੇਗੀ : ਡਾ. ਬਲਜੀਤ ਕੌਰਸ਼ਿਮਲਾ ਤੋਂ ਵੀ ਠੰਢੇ ਰਹੇ ਹਰਿਆਣਾ ਦੇ 7 ਸ਼ਹਿਰ
ਚੰਡੀਗੜ੍ਹ, 16 ਨਵੰਬਰ : ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਵੱਲ ਠੰਢੀਆਂ ਹਵਾਵਾਂ ਵਗ ਰਹੀਆਂ ਹਨ, ਜਿਸ ਕਾਰਨ ਹਰਿਆਣਾ…
View More ਸ਼ਿਮਲਾ ਤੋਂ ਵੀ ਠੰਢੇ ਰਹੇ ਹਰਿਆਣਾ ਦੇ 7 ਸ਼ਹਿਰਪੀ.ਯੂ. ਪ੍ਰਸ਼ਾਸਨ ਨੇ 18 ਤੋਂ ਹੋਣ ਵਾਲੀ ਪ੍ਰੀਖਿਆ ਨੂੰ ਕੀਤੀ ਮੁਲਤਵੀ
ਨਵਾਂ ਸ਼ਡਿਊਲ ਜਲਦ ਕੀਤਾ ਜਾਵੇਗਾ ਜਾਰੀ ਚੰਡੀਗੜ੍ਹ, 16 ਨਵੰਬਰ : ਪੰਜਾਬ ਯੂਨੀਵਰਿਸਟੀ ’ਚ ਸੈਨੇਟ ਚੋਣਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੁੰਦਾ ਜਾ…
View More ਪੀ.ਯੂ. ਪ੍ਰਸ਼ਾਸਨ ਨੇ 18 ਤੋਂ ਹੋਣ ਵਾਲੀ ਪ੍ਰੀਖਿਆ ਨੂੰ ਕੀਤੀ ਮੁਲਤਵੀਆਰ.ਐੱਸ.ਐੱਸ. ਆਗੂ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ
ਫਿਰੋਜ਼ਪੁਰ, 15 ਨਵੰਬਰ : ਫਿਰੋਜ਼ਪੁਰ ’ਚ ਆਰ. ਐੱਸ. ਐੱਸ. ਆਗੂ ਬਲਦੇਵ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ…
View More ਆਰ.ਐੱਸ.ਐੱਸ. ਆਗੂ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲਝੌਂਪੜੀ ’ਚ ਰਹਿੰਦੇ ਮਜ਼ਦੂਰ ਨੂੰ ਆਇਆ 35.71 ਕਰੋੜ ਰੁਪਏ ਦਾ ਟੈਕਸ ਨੋਟਿਸ
ਮੋਗਾ, 15 ਨਵੰਬਰ : ਮੋਗਾ ’ਚ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਝੌਂਪੜੀ ’ਚ ਰਹਿੰਦੇ ਇਕ ਮਜ਼ਦੂਰ ਨੂੰ ਕਰ ਅਤੇ…
View More ਝੌਂਪੜੀ ’ਚ ਰਹਿੰਦੇ ਮਜ਼ਦੂਰ ਨੂੰ ਆਇਆ 35.71 ਕਰੋੜ ਰੁਪਏ ਦਾ ਟੈਕਸ ਨੋਟਿਸ