ਦੱਖਣੀ ਅਫ਼ਰੀਕਾ ਵਿਰੁੱਧ ਬੱਲੇਬਾਜ਼ੀ ਕਰਦੇ ਸਮੇਂ ਗਰਦਨ ਵਿਚ ਹੋਇਆ ਸੀ ਦਰਦ ਕੋਲਕਾਤਾ, 15 ਨਵੰਬਰ : ਕ੍ਰਿਕਟਰ ਸ਼ੁਭਮਨ ਗਿੱਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ…
View More ਸ਼ੁਭਮਨ ਗਿੱਲ ਹਸਪਤਾਲ ‘ਚ ਦਾਖ਼ਲBlog
ਰਾਜਕੁਮਾਰ ਰਾਓ ਤੇ ਪੱਤਰਲੇਖਾ ਬਣੇ ਮਾਤਾ-ਪਿਤਾ
ਪੱਤਰਲੇਖਾ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ’ਤੇ ਇਕ ਬੇਟੀ ਨੂੰ ਦਿੱਤਾ ਜਨਮ ਨਵੀਂ ਦਿੱਲੀ, 15 ਨਵੰਬਰ : ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਤੇ ਪੱਤਰਲੇਖਾ ਮੰਮੀ-ਡੈਡੀ…
View More ਰਾਜਕੁਮਾਰ ਰਾਓ ਤੇ ਪੱਤਰਲੇਖਾ ਬਣੇ ਮਾਤਾ-ਪਿਤਾਰਿਵਾਲਵਰ ’ਚੋਂ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ
ਹੁਸ਼ਿਆਰਪੁਰ, 15 ਨਵੰਬਰ : ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਦਾਤਾ ਦੇ ਇਕ ਨੌਜਵਾਨ ਦੀ ਅਚਾਨਕ ਗੋਲੀ ਚੱਲਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ…
View More ਰਿਵਾਲਵਰ ’ਚੋਂ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤਸਿਮਰਨਜੀਤ ਕੌਰ ਨੇ ਇਟਲੀ ਵਿਚ ਕਾਮਯਾਬੀ ਦੇ ਗੱਡੇ ਝੰਡੇ, ਪੁਲਿਸ ਵਿਚ ਹੋਈ ਭਰਤੀ
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸਬੰਧਤ ਸਿਮਰਨਜੀਤ ਮਿਲਾਨ, 15 ਨਵੰਬਰ : ਇਟਲੀ ਦੇ ਬਰੇਸ਼ੀਆ ਜ਼ਿਲੇ ’ਚ ਲੋਕਲ ਪੁਲਸ (ਪੁਲੀਸੀਆ ਲੋਕਾਲੇ) ਵਿਚ ਭਰਤੀ ਹੋਈ…
View More ਸਿਮਰਨਜੀਤ ਕੌਰ ਨੇ ਇਟਲੀ ਵਿਚ ਕਾਮਯਾਬੀ ਦੇ ਗੱਡੇ ਝੰਡੇ, ਪੁਲਿਸ ਵਿਚ ਹੋਈ ਭਰਤੀਲਾਲ ਕਿਲਾ ਧਮਾਕਾ ਮਾਮਲਾ ; ਪਠਾਨਕੋਟ ਅਤੇ ਨੂਹ ਤੋਂ 2 ਡਾਕਟਰ ਗ੍ਰਿਫਤਾਰ
ਪਠਾਨਕੋਟ, 15 ਨਵੰਬਰ : ਦਿੱਲੀ ਹੋਏ ਧਮਾਕੇ ਦੇ ਸਿਲਸਿਲੇ ’ਚ ਪੁੱਛਗਿੱਛ ਲਈ ਪੰਜਾਬ ਦੇ ਪਠਾਨਕੋਟ ਤੋਂ ਇਕ ਅਤੇ ਹਰਿਆਣਾ ਦੇ ਨੂਹ ਤੋਂ ਵੀ ਇਕ ਡਾਕਟਰ…
View More ਲਾਲ ਕਿਲਾ ਧਮਾਕਾ ਮਾਮਲਾ ; ਪਠਾਨਕੋਟ ਅਤੇ ਨੂਹ ਤੋਂ 2 ਡਾਕਟਰ ਗ੍ਰਿਫਤਾਰਗੈਂਗਸਟਰ ਮਾਡਿਊਲ ਦੇ 3 ਕਾਰਕੁਨ 2 ਅਤਿ-ਆਧੁਨਿਕ ਪਿਸਤੌਲ ਸਮੇਤ ਗ੍ਰਿਫ਼ਤਾਰ
ਅੰਮ੍ਰਿਤਸਰ, 14 ਨਵੰਬਰ : ਪੰਜਾਬ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਨਾਲ ਸਾਂਝੇ ਆਪ੍ਰੇਸ਼ਨ ‘ਚ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਗੈਂਗਸਟਰ…
View More ਗੈਂਗਸਟਰ ਮਾਡਿਊਲ ਦੇ 3 ਕਾਰਕੁਨ 2 ਅਤਿ-ਆਧੁਨਿਕ ਪਿਸਤੌਲ ਸਮੇਤ ਗ੍ਰਿਫ਼ਤਾਰਸੁਪਰੀਮ ਕੋਰਟ ਨੇ ਹਵਾਰਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ
ਬੇਅੰਤ ਸਿੰਘ ਕਤਲ ਮਾਮਲਾ ਨਵੀਂ ਦਿੱਲੀ, 14 ਨਵੰਬਰ : ਸੁਪਰੀਮ ਕੋਰਟ ਨੇ 1995 ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ…
View More ਸੁਪਰੀਮ ਕੋਰਟ ਨੇ ਹਵਾਰਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀਸਰਹੱਦ ਪਾਰ ਨਸ਼ਾ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼
8.250 ਕਿਲੋਗ੍ਰਾਮ ਹੈਰੋਇਨ ਬਰਾਮਦ ਫਿਰੋਜ਼ਪੁਰ, 14 ਨਵੰਬਰ : ਫਿਰੋਜ਼ਪੁਰ ਰੇਂਜ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਇਕ ਸਰਹੱਦ ਪਾਰ ਨਸ਼ਾ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।…
View More ਸਰਹੱਦ ਪਾਰ ਨਸ਼ਾ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ਮਾਨ ਸਰਕਾਰ ਜ਼ੀਰਾ ਫੈਕਟਰੀ ਨੂੰ ਸਥਾਈ ਤੌਰ ’ਤੇ ਬੰਦ ਕਰਨ ਲਈ ਤਿਆਰ
ਪੰਜਾਬ ਵਿਚ ਪ੍ਰਦੂਸ਼ਕਾਂ ਲਈ ਕੋਈ ਥਾਂ ਨਹੀਂ ਹੈ ! ਚੰਡੀਗੜ੍ਹ, 14 ਨਵੰਬਰ : ਪ੍ਰਦੂਸ਼ਿਣ ਨਾਲ ਗ੍ਰਸਤ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ…
View More ਮਾਨ ਸਰਕਾਰ ਜ਼ੀਰਾ ਫੈਕਟਰੀ ਨੂੰ ਸਥਾਈ ਤੌਰ ’ਤੇ ਬੰਦ ਕਰਨ ਲਈ ਤਿਆਰਆਮ ਆਦਮੀ ਪਾਰਟੀ ਨੇ ਵਿਧਾਇਕ ਕੁਲਦੀਪ ਧਾਲੀਵਾਲ ਨੂੰ ਸੌਂਪੀ ਜ਼ਿੰਮੇਵਾਰੀ
ਆਮ ਆਦਮੀ ਪਾਰਟੀ ਪੰਜਾਬ ਦਾ ਮੁੱਖ ਬੁਲਾਰਾ ਨਿਯੁਕਤ ਚੰਡੀਗੜ੍ਹ, 14 ਨਵੰਬਰ : ਆਮ ਆਦਮੀ ਪਾਰਟੀ ਨੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਪੰਜਾਬ ਦਾ…
View More ਆਮ ਆਦਮੀ ਪਾਰਟੀ ਨੇ ਵਿਧਾਇਕ ਕੁਲਦੀਪ ਧਾਲੀਵਾਲ ਨੂੰ ਸੌਂਪੀ ਜ਼ਿੰਮੇਵਾਰੀ