ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਨੂੰ ਵਿਸ਼ਵ ਪੱਧਰੀ ਬਣਾਉਣ ਲਈ ‘ਪੰਜਾਬ ਸਿੱਖਿਆ ਕ੍ਰਾਂਤੀ 2.0’ ਦੀ ਕੀਤੀ ਸ਼ੁਰੂਆਤ ਚੰਡੀਗੜ੍ਹ, 18 ਮਾਰਚ : ਪੰਜਾਬ ਦੇ ਸਿੱਖਿਆ ਖੇਤਰ…
View More ਸਕੂਲਾਂ ਦੀ ਨੁਹਾਰ ਬਦਲਣ ਲਈ ਵਿਸ਼ਵ ਬੈਂਕ ਨਾਲ 3,500 ਕਰੋੜ ਰੁਪਏ ਦੇ ਸਮਝੌਤੇ ‘ਤੇ ਹਸਤਾਖਰ : ਮੁੱਖ ਮੰਤਰੀ ਮਾਨTag: Punjab news
ਮਾਨ ਸਰਕਾਰ ਲਿਖੇਗੀ ਪੰਜਾਬ ਦੀ ਉਦਯੋਗਿਕ ਤਾਕਤ ਦਾ ਨਵਾਂ ਅਧਿਆਏ : ਸੰਜੀਵ ਅਰੋੜਾ
ਕਿਹਾ-ਮੋਹਾਲੀ ਬਣੇਗਾ ਨਿਵੇਸ਼ ਅਤੇ ਨਵੀਨਤਾ ਦਾ ਗਲੋਬਲ ਹੱਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕਰਨਗੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026’ ਦਾ ਉਦਘਾਟਨ; ਅਰਵਿੰਦ ਕੇਜਰੀਵਾਲ ਹੋਣਗੇ…
View More ਮਾਨ ਸਰਕਾਰ ਲਿਖੇਗੀ ਪੰਜਾਬ ਦੀ ਉਦਯੋਗਿਕ ਤਾਕਤ ਦਾ ਨਵਾਂ ਅਧਿਆਏ : ਸੰਜੀਵ ਅਰੋੜਾਪੰਜਾਬ ਵਿਚ ਮੌਸਮ ਦਾ ਮਿਜ਼ਾਜ ਬਦਲਿਆ: ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ
ਅਗਲੇ ਦੋ ਦਿਨਾਂ ਤੱਕ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ; ਚੰਡੀਗੜ੍ਹ, 18 ਮਾਰਚ : ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਚਿਤਾਵਨੀ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਵਿਚ…
View More ਪੰਜਾਬ ਵਿਚ ਮੌਸਮ ਦਾ ਮਿਜ਼ਾਜ ਬਦਲਿਆ: ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟਰਾਜ ਪੱਧਰੀ ਸਿਹਤ ਕੈਂਪਾਂ ਰਾਹੀਂ 37,000 ਬਜ਼ੁਰਗਾਂ ਦੀ ਹੋਈ ਰਜਿਸਟ੍ਰੇਸ਼ਨ
“ਸਾਡੇ ਬਜ਼ੁਰਗ ਸਦਾ ਮਾਨ” ਮੁਹਿੰਮ ਅਧੀਨ ਸੀਨੀਅਰ ਨਾਗਰਿਕਾਂ ਨੂੰ ਮਿਲੀਆਂ ਮੁਫ਼ਤ ਸਿਹਤ ਸੇਵਾਵਾਂ ਚੰਡੀਗੜ੍ਹ, 18 ਮਾਰਚ : ਪੰਜਾਬ ਸਰਕਾਰ ਵੱਲੋਂ “ਸਾਡੇ ਬਜ਼ੁਰਗ ਸਦਾ ਮਾਨ” ਮੁਹਿੰਮ…
View More ਰਾਜ ਪੱਧਰੀ ਸਿਹਤ ਕੈਂਪਾਂ ਰਾਹੀਂ 37,000 ਬਜ਼ੁਰਗਾਂ ਦੀ ਹੋਈ ਰਜਿਸਟ੍ਰੇਸ਼ਨਪੰਜਾਬ ਬਜਟ : ‘ਮੁੱਖ ਮੰਤਰੀ ਸਿਹਤ ਯੋਜਨਾ’ ਲਈ 2,000 ਕਰੋੜ ਦਾ ਵੱਡਾ ਬਜਟ ਅਲਾਟ
ਸੂਬੇ ਦੇ ਹਰ ਪਰਿਵਾਰ ਨੂੰ ਮਿਲੇਗਾ ₹10 ਲੱਖ ਤੱਕ ਦਾ ਮੁਫ਼ਤ ਇਲਾਜ; 30 ਮਿਲੀਅਨ ਵਸਨੀਕਾਂ ਨੂੰ ਹੋਵੇਗਾ ਲਾਭ ਚੰਡੀਗੜ੍ਹ, 17 ਮਾਰਚ : ਸੂਬਾ ਸਰਕਾਰ ਨੇ…
View More ਪੰਜਾਬ ਬਜਟ : ‘ਮੁੱਖ ਮੰਤਰੀ ਸਿਹਤ ਯੋਜਨਾ’ ਲਈ 2,000 ਕਰੋੜ ਦਾ ਵੱਡਾ ਬਜਟ ਅਲਾਟਪੰਜਾਬ ਵਿਧਾਨ ਸਭਾ ਵੱਲੋਂ ਕਰੱਸ਼ਰ ਰੈਗੂਲੇਸ਼ਨ ਸੋਧ ਬਿੱਲ ਪਾਸ
ਨਵੀਆਂ ਸੋਧਾਂ ਨਾਲ ਪਾਰਦਰਸ਼ਤਾ ਵਧੇਗੀ ਅਤੇ ਗ਼ੈਰ-ਕਾਨੂੰਨੀ ਖਣਨ ‘ਤੇ ਲੱਗੇਗੀ ਸਖ਼ਤ ਰੋਕ ਚੰਡੀਗੜ੍ਹ, 17 ਮਾਰਚ : ਪੰਜਾਬ ਵਿਧਾਨ ਸਭਾ ਵੱਲੋਂ ਅੱਜ “ਪੰਜਾਬ ਰੈਗੂਲੇਸ਼ਨ ਆਫ਼ ਕਰੱਸ਼ਰ…
View More ਪੰਜਾਬ ਵਿਧਾਨ ਸਭਾ ਵੱਲੋਂ ਕਰੱਸ਼ਰ ਰੈਗੂਲੇਸ਼ਨ ਸੋਧ ਬਿੱਲ ਪਾਸਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੋਵੇਗੀ ਵਿਸ਼ਵ ਪੱਧਰੀ ਸ੍ਰੀ ਗੁਰੂ ਤੇਗ਼ ਬਹਾਦਰ ਯੂਨੀਵਰਸਿਟੀ
ਵਿਧਾਨ ਸਭਾ ਵੱਲੋਂ ਬਿੱਲ ਸਰਬਸੰਮਤੀ ਨਾਲ ਪਾਸ; ਰੱਖਿਆ ਤਕਨਾਲੋਜੀ, ਏਆਈ ਅਤੇ ਕੁਆਂਟਮ ਕੰਪਿਊਟਿੰਗ ਵਰਗੇ ਆਧੁਨਿਕ ਕੋਰਸਾਂ ‘ਤੇ ਹੋਵੇਗਾ ਵਿਸ਼ੇਸ਼ ਜ਼ੋਰ ਚੰਡੀਗੜ੍ਹ, 17 ਮਾਰਚ : ਪੰਜਾਬ…
View More ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੋਵੇਗੀ ਵਿਸ਼ਵ ਪੱਧਰੀ ਸ੍ਰੀ ਗੁਰੂ ਤੇਗ਼ ਬਹਾਦਰ ਯੂਨੀਵਰਸਿਟੀਪੰਜਾਬ ਫਿਲਮ ਉਦਯੋਗ ਲਈ ਬਣੇਗਾ ਗਲੋਬਲ ਹੱਬ; ‘ਸਿੰਗਲ-ਵਿੰਡੋ’ ਸਿਸਟਮ ਤੇ ਕਰੋੜਾਂ ਦੀ ਸਬਸਿਡੀ ਦਾ ਐਲਾਨ
‘ਪੰਜਾਬ ਫਿਲਮ ਪ੍ਰਮੋਸ਼ਨ ਨੀਤੀ 2026’ ਲਾਗੂ; ਬਲਤੇਜ ਪੰਨੂ, ਅਮਿਤ ਢਾਕਾ ਅਤੇ ਰਾਮਵੀਰ ਨੇ ਨਿਵੇਸ਼ਕ ਸੰਮੇਲਨ ‘ਚ ਸਾਂਝਾ ਕੀਤਾ ਸਰਕਾਰ ਦਾ ਵਿਜ਼ਨ ਚੰਡੀਗੜ੍ਹ, 15 ਮਾਰਚ :…
View More ਪੰਜਾਬ ਫਿਲਮ ਉਦਯੋਗ ਲਈ ਬਣੇਗਾ ਗਲੋਬਲ ਹੱਬ; ‘ਸਿੰਗਲ-ਵਿੰਡੋ’ ਸਿਸਟਮ ਤੇ ਕਰੋੜਾਂ ਦੀ ਸਬਸਿਡੀ ਦਾ ਐਲਾਨਗੁਰਦਾਸ ਮਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ; ਛੋਟੇ ਭਰਾ ਸ਼ੁਭਦੀਪ ਨੂੰ ਦੇਖ ਹੋਏ ਭਾਵੁਕ
ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਨਾਲ ਕੀਤੀ ਮੁਲਾਕਾਤ; ਸਿੱਧੂ ਦੀ ਤਸਵੀਰ ਅੱਗੇ ਭੇਟ ਕੀਤਾ ਸਤਿਕਾਰ ਮਾਨਸਾ, 15 ਮਾਰਚ : ਪੰਜਾਬੀ ਗਾਇਕੀ ਦੇ ਬਾਬਾ…
View More ਗੁਰਦਾਸ ਮਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ; ਛੋਟੇ ਭਰਾ ਸ਼ੁਭਦੀਪ ਨੂੰ ਦੇਖ ਹੋਏ ਭਾਵੁਕਐਡਵੋਕੇਟ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫ਼ੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ
1 ਅਪ੍ਰੈਲ ਤੋਂ ਲਾਗੂ ਹੋਵੇਗਾ ਵਾਧਾ; ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵਾ ਪਹਿਨਣਾ ਅਤੇ ਮੂਲ ਮੰਤਰ ਦਾ ਜਾਪ ਹੋਵੇਗਾ ਲਾਜ਼ਮੀ ਅੰਮ੍ਰਿਤਸਰ, 14 ਮਾਰਚ : ਸ਼੍ਰੋਮਣੀ ਗੁਰਦੁਆਰਾ…
View More ਐਡਵੋਕੇਟ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫ਼ੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ