ਮੁਲਜ਼ਮ ਨੇ ਖ਼ੁਦ ਨੂੰ ਵੀ ਮਾਰੀ ਗੋਲੀ; ਸੀ.ਸੀ.ਟੀ.ਵੀ. ’ਚ ਕੈਦ ਹੋਈ ਸਾਰੀ ਵਾਰਦਾਤ ਤਰਨਤਾਰਨ, 9 ਫਰਵਰੀ- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਮਾਰਗ ’ਤੇ ਸਥਿਤ ਪਿੰਡ ਉਸਮਾ ਦੇ ਇਕ…
View More ਇਕਤਰਫ਼ਾ ਪਿਆਰ ਨੇ ਲਈ ਲਾਅ ਵਿਦਿਆਰਥਣ ਦੀ ਜਾਨTag: Crime news
ਲੱਕੀ ਓਬਰਾਏ ਕਤਲ ਕਾਂਡ: ਡੀਜੀਪੀ ਗੌਰਵ ਯਾਦਵ ਵੱਲੋਂ ਘਟਨਾ ਸਥਾਨ ਦਾ ਦੌਰਾ
ਪਾਕਿਸਤਾਨੀ ਸਬੰਧਾਂ ਅਤੇ ਆਈਐਸਆਈ ਦੇ ਐਂਗਲ ਤੋਂ ਜਾਂਚ ਸ਼ੁਰੂ ਜਲੰਧਰ, 6 ਫਰਵਰੀ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਜਲੰਧਰ ਵਿਖੇ ਲੱਕੀ ਓਬਰਾਏ ਕਤਲ ਕਾਂਡ…
View More ਲੱਕੀ ਓਬਰਾਏ ਕਤਲ ਕਾਂਡ: ਡੀਜੀਪੀ ਗੌਰਵ ਯਾਦਵ ਵੱਲੋਂ ਘਟਨਾ ਸਥਾਨ ਦਾ ਦੌਰਾ‘ਆਪ’ ਆਗੂ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲ
ਜਲੰਧਰ, 6 ਫਰਵਰੀ : ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਆਮ ਆਦਮੀ ਪਾਰਟੀ ਦੇ ਆਗੂ…
View More ‘ਆਪ’ ਆਗੂ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲਸ਼ਰਾਬੀ ਪਿਤਾ ਨੇ 5 ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਫਰਵਰੀ : ਜਲੰਧਰ ਵਿਚ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁਗੀ ਪਿਤਾ ਨੇ ਆਪਣੀ ਹੀ 5 ਸਾਲਾ…
View More ਸ਼ਰਾਬੀ ਪਿਤਾ ਨੇ 5 ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰਮੁਕੇਰੀਆਂ ’ਚ ਕਾਰ, ਸਕੂਟਰ ਤੇ ਟਰੱਕ ’ਚ ਟੱਕਰ, 4 ਲੋਕਾਂ ਦੀ ਮੌਤ
ਮੁਕੇਰੀਆਂ, 3 ਫਰਵਰੀ: ਨੈਸ਼ਨਲ ਹਾਈਵੇਅ ਜਲੰਧਰ-ਪਠਾਨਕੋਟ ’ਤੇ ਸਥਿਤ ਬੁਲੇਟ ਮੋਟਰਸਾਈਕਲ ਏਜੰਸੀ ਦੇ ਸਾਹਮਣੇ ਸਰਵਿਸ ਲੇਨ ’ਤੇ ਇਕ ਕਾਰ, ਸਕੂਟਰ ਅਤੇ ਟਰੱਕ ਦੀ ਟੱਕਰ ’ਚ ਚਾਰ…
View More ਮੁਕੇਰੀਆਂ ’ਚ ਕਾਰ, ਸਕੂਟਰ ਤੇ ਟਰੱਕ ’ਚ ਟੱਕਰ, 4 ਲੋਕਾਂ ਦੀ ਮੌਤਸਰੀ ਵਿਚ ਘਰ ’ਤੇ ਫਾਇਰਿੰਗ ਅਤੇ ਜਬਰਨ ਵਸੂਲੀ ਦੇ ਮਾਮਲੇ ਵਿਚ 3 ਪੰਜਾਬੀ ਕਾਬੂ
ਸਰੀ (ਕੈਨੇਡਾ), 3 ਫਰਵਰੀ : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਇੱਕ ਘਰ ’ਤੇ ਗੋਲੀਆਂ ਚਲਾਉਣ ਅਤੇ ਜਬਰਨ ਵਸੂਲੀ ਦੇ ਇਲਜ਼ਾਮ ਹੇਠ ਤਿੰਨ ਪੰਜਾਬੀ ਨੌਜਵਾਨਾਂ…
View More ਸਰੀ ਵਿਚ ਘਰ ’ਤੇ ਫਾਇਰਿੰਗ ਅਤੇ ਜਬਰਨ ਵਸੂਲੀ ਦੇ ਮਾਮਲੇ ਵਿਚ 3 ਪੰਜਾਬੀ ਕਾਬੂਕੈਨੇਡਾ ’ਚ ਚੱਲੀਆਂ ਗੋਲੀਆਂ, ਪੰਜਾਬੀ ਜੋੜੇ ਦੀ ਮੌਤ
ਲੁਧਿਆਣਾ, 31 ਜਨਵਰੀ : ਜ਼ਿਲਾ ਲੁਧਿਆਣਾ ਦੇ ਪਿੰਡ ਚੌਕੀਮਾਨ ਨਾਲ ਸਬੰਧਿਤ ਏਕਮਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਜੈਸਮੀਨ ਕੌਰ ਦੀ ਕੈਨੇਡਾ ’ਚ ਗੋਲੀਆਂ ਲੱਗਣ ਕਾਰਨ…
View More ਕੈਨੇਡਾ ’ਚ ਚੱਲੀਆਂ ਗੋਲੀਆਂ, ਪੰਜਾਬੀ ਜੋੜੇ ਦੀ ਮੌਤਐੱਸ.ਐੱਮ.ਓ. ਤੇ ਕਲਰਕ ਆਡਿਟ ਦੇ ਨਾਂ ’ਤੇ ਰਿਸ਼ਵਤ ਲੈਂਦੇ ਕਾਬੂ 2 ਲੱਖ ਰੁਪਏ ਬਰਾਮਦ
ਚੰਡੀਗੜ੍ਹ, 31 ਜਨਵਰੀ : ਸਿੱਧਵਾਂ ਬੇਟ ਦੇ ਸਰਕਾਰੀ ਹਸਪਤਾਲ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਵਿਜੀਲੈਂਸ ਟੀਮ ਨੇ ਛਾਪੇਮਾਰੀ ਕਰ ਕੇ ਐੱਸ.ਐੱਮ.ਓ. ਤੇ ਇਕ…
View More ਐੱਸ.ਐੱਮ.ਓ. ਤੇ ਕਲਰਕ ਆਡਿਟ ਦੇ ਨਾਂ ’ਤੇ ਰਿਸ਼ਵਤ ਲੈਂਦੇ ਕਾਬੂ 2 ਲੱਖ ਰੁਪਏ ਬਰਾਮਦਸਿਹਤ ਵਿਭਾਗ ਦੇ ਦਾਵਿਆਂ ਦੀ ਖੁੱਲ੍ਹੀ ਪੋਲ, ਰਜਬਾਹੇ ’ਚੋਂ ਮਿਲੇ 3 ਭਰੂਣ
ਪੁਲਸ ਨੇ ਭਰੂਣ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ ਸ੍ਰੀ ਮੁਕਤਸਰ ਸਾਹਿਬ, 29 ਜਨਵਰੀ : ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਪਿੰਡ ਖਿੜਕੀਆਂਵਾਲਾ…
View More ਸਿਹਤ ਵਿਭਾਗ ਦੇ ਦਾਵਿਆਂ ਦੀ ਖੁੱਲ੍ਹੀ ਪੋਲ, ਰਜਬਾਹੇ ’ਚੋਂ ਮਿਲੇ 3 ਭਰੂਣਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਮਲੋਟ, 29 ਜਨਵਰੀ : ਮਲੋਟ ਉਪ ਮੰਡਲ ਦੇ ਪਿੰਡ ਮੋਹਲਾਂ ਵਿਖੇ ਇਕ 35 ਸਾਲ ਦੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ…
View More ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ