6 ਮਈ 2026: ਪੰਜਾਬ ਵਿੱਚ ਇੱਕੋ ਰਾਤ ਵੱਖ-ਵੱਖ ਥਾਵਾਂ ‘ਤੇ ਹੋਏ ਦੋ ਧਮਾਕਿਆਂ ਨੇ ਸੁਰੱਖਿਆ ਏਜੰਸੀਆਂ (agencies) ਨੂੰ ਚੌਕਸ ਕਰ ਦਿੱਤਾ ਹੈ। ਪਹਿਲਾਂ, ਜਲੰਧਰ ਵਿੱਚ…
View More ਇੱਕੋ ਦਿਨ ‘ਚ ਹੋਏ ਦੋ ਧ.ਮਾ.ਕੇ, ਪੰਜਾਬ ਨੂੰ ਬਣਾਇਆ ਗਿਆ ਨਿਸ਼ਾਨਾTag: Jalandhar
ਦਿਨ-ਦਿਹਾੜੇ ਪੰਜਾਬ ਨੈਸ਼ਨਲ ਬੈਂਕ ’ਚ 7 ਲੱਖ ਰੁਪਏ ਦੀ ਲੁੱਟ
ਐਕਟਿਵਾ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਮਹਿਲਾ ਕੈਸ਼ੀਅਰ ਨੂੰ ਗੰਨ ਪੁਆਇੰਟ ’ਤੇ ਲੈ ਕੇ ਦਿੱਤਾ ਵਾਰਦਾਤ ਨੂੰ ਅੰਜਾਮ ਜਲੰਧਰ, 6 ਅਪ੍ਰੈਲ : ਜਲੰਧਰ ’ਚ ਸੋਮਵਾਰ…
View More ਦਿਨ-ਦਿਹਾੜੇ ਪੰਜਾਬ ਨੈਸ਼ਨਲ ਬੈਂਕ ’ਚ 7 ਲੱਖ ਰੁਪਏ ਦੀ ਲੁੱਟਚੰਡੀਗੜ੍ਹ ਅਤੇ ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੁਲਿਸ ਪ੍ਰਸ਼ਾਸਨ ਅਲਰਟ; ਸਕੂਲਾਂ ਵਿਚ ਮਚੀ ਹਲਚਲ; ਬੰਬ ਤੇ ਡਾਗ ਸਕੁਐਡ ਵੱਲੋਂ ਚੈਕਿੰਗ; ਸਾਈਬਰ ਸੈੱਲ ਈਮੇਲ ਦੇ ਸਰੋਤ ਦੀ ਜਾਂਚ ‘ਚ ਲੱਗਿਆ ਚੰਡੀਗੜ੍ਹ/ਜਲੰਧਰ; 6 ਅਪ੍ਰੈਲ…
View More ਚੰਡੀਗੜ੍ਹ ਅਤੇ ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਜਲੰਧਰ ਵਿਖੇ ਜਲਦ ਸ਼ੁਰੂ ਹੋਵੇਗੀ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਦੀ ਉਸਾਰੀ : ਹਰਪਾਲ ਚੀਮਾ
ਵਿੱਤ ਮੰਤਰੀ ਵੱਲੋਂ ਡੇਰਾ ਸੱਚਖੰਡ ਬੱਲਾਂ ਵਿਖੇ ਨਕਸ਼ਿਆਂ ਦੀ ਸਮੀਖਿਆ; 500 ਵਿਦਿਆਰਥੀਆਂ ਲਈ ਬਣੇਗਾ ਵਿਸ਼ਵ ਪੱਧਰੀ ਸਿੱਖਿਆ ਤੇ ਅਧਿਆਤਮਿਕ ਹੱਬ ਜਲੰਧਰ, 22 ਮਾਰਚ : ਪੰਜਾਬ…
View More ਜਲੰਧਰ ਵਿਖੇ ਜਲਦ ਸ਼ੁਰੂ ਹੋਵੇਗੀ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਦੀ ਉਸਾਰੀ : ਹਰਪਾਲ ਚੀਮਾਜਲੰਧਰ ਦੇ 2 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਜਾਰੀ ਜਲੰਧਰ, 2 ਮਾਰਚ : ਜਲੰਧਰ ਸ਼ਹਿਰ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਪ੍ਰਮੁੱਖ ਸਕੂਲਾਂ ਨੂੰ…
View More ਜਲੰਧਰ ਦੇ 2 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਜਲੰਧਰ ‘ਚ ‘ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਦਾ ਰਾਹ ਪੱਧਰਾ; ਸਰਕਾਰ ਨੇ ਲਿਆ 10.50 ਏਕੜ ਜ਼ਮੀਨ ਦਾ ਕਬਜ਼ਾ
ਵਿੱਤ ਮੰਤਰੀ ਹਰਪਾਲ ਚੀਮਾ ਨੇ ਡੇਰਾ ਸੱਚਖੰਡ ਬੱਲਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਮੁਕੰਮਲ ਕੀਤੀ ਪ੍ਰਕਿਰਿਆ ਜਲੰਧਰ, 20 ਫਰਵਰੀ : ਪੰਜਾਬ ਸਰਕਾਰ ਨੇ ਕਰਤਾਰਪੁਰ ਰੋਡ…
View More ਜਲੰਧਰ ‘ਚ ‘ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਦਾ ਰਾਹ ਪੱਧਰਾ; ਸਰਕਾਰ ਨੇ ਲਿਆ 10.50 ਏਕੜ ਜ਼ਮੀਨ ਦਾ ਕਬਜ਼ਾਰਿਸ਼ਤੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ‘ਚ ਪਿਤਾ ਨੇ ਕੀਤਾ 6 ਸਾਲਾ ਪੁੱਤਰ ਦਾ ਕਤਲ
ਮੁਲਜ਼ਮ ਗ੍ਰਿਫ਼ਤਾਰ ਜਲੰਧਰ, 11 ਫਰਵਰੀ : ਜ਼ਿਲ੍ਹਾ ਜਲੰਧਰ ਦੇ ਥਾਣਾ ਪਤਾਰਾ ਦੀ ਪੁਲਿਸ ਨੇ ਪਿੰਡ ਹਜ਼ਾਰਾ ਵਿੱਚ ਵਾਪਰੀ ਇੱਕ ਦਿਲ ਕੰਬਾਊ ਘਟਨਾ ਦਾ ਪਰਦਾਫਾਸ਼ ਕਰਦਿਆਂ…
View More ਰਿਸ਼ਤੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ‘ਚ ਪਿਤਾ ਨੇ ਕੀਤਾ 6 ਸਾਲਾ ਪੁੱਤਰ ਦਾ ਕਤਲਸ਼ਰਾਬੀ ਪਿਤਾ ਨੇ 5 ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਫਰਵਰੀ : ਜਲੰਧਰ ਵਿਚ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁਗੀ ਪਿਤਾ ਨੇ ਆਪਣੀ ਹੀ 5 ਸਾਲਾ…
View More ਸ਼ਰਾਬੀ ਪਿਤਾ ਨੇ 5 ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰਦਰਦਨਾਕ ਸੜਕ ਹਾਦਸਾ : 3 ਲੋਕਾਂ ਦੀ ਮੌਤ, 4 ਜ਼ਖਮੀ
ਬੇਕਾਬੂ ਇਨੋਵਾ ਨੇ ਆਟੋ ਰਿਕਸ਼ਾ ਨੂੰ ਮਾਰੀ ਜਲੰਧਰ, 1 ਜਨਵਰੀ : ਨਵੇਂ ਸਾਲ ਦੀ ਰਾਤ ਨੂੰ ਜਲੰਧਰ ਵਿਚ ਰਾਏਪੁਰ ਅੱਡਾ ਪਿੰਡ ਨੇੜੇ ਇਕ ਦਰਦਨਾਕ ਸੜਕ…
View More ਦਰਦਨਾਕ ਸੜਕ ਹਾਦਸਾ : 3 ਲੋਕਾਂ ਦੀ ਮੌਤ, 4 ਜ਼ਖਮੀਗੀਜ਼ਰ ਦੀ ਗੈਸ ਚੜ੍ਹਨ ਕਾਰਨ ਲੜਕੀ ਦੀ ਮੌਤ
ਸ਼ਿਵ ਸੈਨਾ ਆਗੂ ਦੀਪਕ ਕੰਬੋਜ ਦੀ ਧੀ ਸੀ ਜਲੰਧਰ, 1 ਜਨਵਰੀ : ਜਲੰਧਰ ਸ਼ਹਿਰ ਦੇ ਮਿੱਠਾ ਬਾਜ਼ਾਰ ਇਲਾਕੇ ਵਿਚ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਇਕ…
View More ਗੀਜ਼ਰ ਦੀ ਗੈਸ ਚੜ੍ਹਨ ਕਾਰਨ ਲੜਕੀ ਦੀ ਮੌਤ