ਦੋ ਭਰਾਵਾਂ ਨੇ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਪਰਿਵਾਰ ਨੇ ਲਾਸ਼ ਦਾ ਸੰਸਕਾਰ ਕਰਨ ਤੋਂ ਕੀਤਾ ਇਨਕਾਰ ਤਲਵੰਡੀ ਸਾਬੋ, 23…
View More ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਨੌਜਵਾਨ ਦੀ ਹੱਤਿਆTag: Crime news
ਆਂਗਣਵਾੜੀ ਕੇਂਦਰ ’ਚ ਹੈਲਪਰ ਦਾ ਕਤਲ
ਸੋਸ਼ਲ ਮੀਡੀਆ ਰਾਹੀਂ ਸੰਪਰਕ ’ਚ ਆਏ ਅਜਨਾਲਾ ਦੇ ਮੁਲਜ਼ਮ ਨੇ ਰੰਜਿਸ਼ ਤਹਿਤ ਕੀਤੀ ਵਾਰਦਾਤ, ਪੁਲਸ ਵੱਲੋਂ ਕਾਬੂ ਮਲੋਟ, 22 ਅਪ੍ਰੈਲ : ਮਲੋਟ ਉਪ-ਮੰਡਲ ਦੇ ਪਿੰਡ…
View More ਆਂਗਣਵਾੜੀ ਕੇਂਦਰ ’ਚ ਹੈਲਪਰ ਦਾ ਕਤਲਬੰਬੀਹਾ ਗਿਰੋਹ ਨੂੰ ਹਥਿਆਰ ਸਪਲਾਈ ਕਰਨ ਵਾਲੇ 8 ਕਾਬੂ, 14 ਪਿਸਤੌਲਾਂ ਤੇ 15 ਕਾਰਤੂਸ ਬਰਾਮਦ
ਯੂ.ਪੀ. ਤੇ ਐੱਮ.ਪੀ. ਤੋਂ ਮੰਗਵਾਉਂਦੇ ਸਨ ਹਥਿਆਰ, ਮੁਲਜ਼ਮ ਮੁਕੇਸ਼ ਦਾ ਪੁਲਸ ਵੱਲੋਂ ਐਨਕਾਊਂਟਰ ਚੰਡੀਗੜ੍ਹ, 22 ਅਪ੍ਰੈਲ : ਆਪ੍ਰੇਸ਼ਨ ਸੈੱਲ ਨੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼…
View More ਬੰਬੀਹਾ ਗਿਰੋਹ ਨੂੰ ਹਥਿਆਰ ਸਪਲਾਈ ਕਰਨ ਵਾਲੇ 8 ਕਾਬੂ, 14 ਪਿਸਤੌਲਾਂ ਤੇ 15 ਕਾਰਤੂਸ ਬਰਾਮਦਭਾਰਤੀ ਫੌਜ ਤੇ ਏਅਰ ਫੋਰਸ ਦੀ ਜਾਣਕਾਰੀ ਪਾਕਿ ਭੇਜਣ ਵਾਲਾ ਆਈ.ਐੱਸ.ਆਈ. ਏਜੰਟ ਕਾਬੂ
ਅੰਮ੍ਰਿਤਸਰ ਦੇ ਅਹਿਮ ਟਿਕਾਣਿਆਂ ਦੀਆਂ ਤਸਵੀਰਾਂ ਭੇਜੀਆਂ, ਅਦਾਲਤ ਵੱਲੋਂ 4 ਦਿਨ ਦਾ ਰਿਮਾਂਡ ਬਾਬਾ ਬਕਾਲਾ ਸਾਹਿਬ, 22 ਅਪ੍ਰੈਲ : ਥਾਣਾ ਖਿਲਚੀਆਂ ਦੀ ਪੁਲਸ ਨੇ ਇਕ…
View More ਭਾਰਤੀ ਫੌਜ ਤੇ ਏਅਰ ਫੋਰਸ ਦੀ ਜਾਣਕਾਰੀ ਪਾਕਿ ਭੇਜਣ ਵਾਲਾ ਆਈ.ਐੱਸ.ਆਈ. ਏਜੰਟ ਕਾਬੂਛੁੱਟੀ ਆਏ ਫੌਜੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਪਿਤਾ ਦੇ ਵਰੀਨੇ ਦੇ ਭੋਗ ’ਤੇ ਆਇਆ ਸੀ ਘਰ; ਪਰਿਵਾਰ ਦੀ ਗੈਰ-ਮੌਜੂਦਗੀ ’ਚ ਚੁੱਕਿਆ ਖ਼ੌਫ਼ਨਾਕ ਕਦਮ ਬਟਾਲਾ, 14 ਅਪ੍ਰੈਲ : ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ…
View More ਛੁੱਟੀ ਆਏ ਫੌਜੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤਮਸਜਿਦ ’ਚ ਨਮਾਜ਼ੀਆਂ ਦੀ ਗਿਣਤੀ ਸੀਮਤ ਕਰਨ ’ਤੇ ਹਾਈ ਕੋਰਟ ਨੇ ਜ਼ਿਲਾ ਮੈਜਿਸਟ੍ਰੇਟ ਦੀ ਪਾਈ ਝਾੜ
ਅਦਾਲਤ ਨੇ ਕਿਹਾ—ਜੇ ਕਾਨੂੰਨ ਵਿਵਸਥਾ ਨਹੀਂ ਸੰਭਾਲ ਸਕਦੇ ਤਾਂ ਅਸਤੀਫ਼ਾ ਦਿਓ ਜਾਂ ਤਬਾਦਲਾ ਕਰਵਾਓ; ਧਾਰਮਿਕ ਆਜ਼ਾਦੀ ਦਾ ਸਤਿਕਾਰ ਕਰੇ ਸਰਕਾਰ ਪ੍ਰਯਾਗਰਾਜ, 14 ਅਪ੍ਰੈਲ : ਇਲਾਹਾਬਾਦ…
View More ਮਸਜਿਦ ’ਚ ਨਮਾਜ਼ੀਆਂ ਦੀ ਗਿਣਤੀ ਸੀਮਤ ਕਰਨ ’ਤੇ ਹਾਈ ਕੋਰਟ ਨੇ ਜ਼ਿਲਾ ਮੈਜਿਸਟ੍ਰੇਟ ਦੀ ਪਾਈ ਝਾੜਸ਼ਰਮਨਾਕ : ਜਨਮਦਿਨ ਦੀ ਪਾਰਟੀ ’ਚ ਦੰਦਾਂ ਦੀ ਡਾਕਟਰ ਨਾਲ ਜਬਰ-ਜ਼ਨਾਹ
ਨਸ਼ੀਲਾ ਪਦਾਰਥ ਪਿਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ; ਰਾਂਚੀ ਪੁਲਸ ਵੱਲੋਂ ਫ਼ਰਾਰ ਮੁਲਜ਼ਮ ਦੀ ਭਾਲ ਜਾਰੀ ਰਾਂਚੀ, 14 ਅਪ੍ਰੈਲ : ਝਾਰਖੰਡ ਦੇ ਰਾਂਚੀ ਜ਼ਿਲਾ ਵਿਖੇ…
View More ਸ਼ਰਮਨਾਕ : ਜਨਮਦਿਨ ਦੀ ਪਾਰਟੀ ’ਚ ਦੰਦਾਂ ਦੀ ਡਾਕਟਰ ਨਾਲ ਜਬਰ-ਜ਼ਨਾਹਕੰਚਨ ਕੁਮਾਰੀ ਕਤਲ ਕੇਸ: ਮੁੱਖ ਮੁਲਜ਼ਮ ਦੇ 3 ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਕਰੇਗੀ ਪੁਲਸ
ਮ੍ਰਿਤਕਾ ਦੇ ਗ਼ਾਇਬ ਫ਼ੋਨਾਂ ਦੀ ਭਾਲ ਜਾਰੀ; ਯੂ.ਏ.ਈ. ਤੋਂ ਡਿਪੋਰਟ ਹੋਏ ਮੁਲਜ਼ਮ ਦੇ ਡਿਜੀਟਲ ਡਾਟਾ ਤੋਂ ਖੁੱਲ੍ਹਣਗੇ ਕਤਲ ਦੇ ਰਾਜ਼ ਬਠਿੰਡਾ, 14 ਅਪ੍ਰੈਲ : ਸੋਸ਼ਲ…
View More ਕੰਚਨ ਕੁਮਾਰੀ ਕਤਲ ਕੇਸ: ਮੁੱਖ ਮੁਲਜ਼ਮ ਦੇ 3 ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਕਰੇਗੀ ਪੁਲਸਅੱਧਾ ਕਿੱਲੋ ਹੈਰੋਇਨ ਅਤੇ ਡਰੋਨ ਸਣੇ 2 ਸਮੱਗਲਰ ਕਾਬੂ
ਪਾਕਿਸਤਾਨੀ ਸਮੱਗਲਰਾਂ ਤੋਂ ਡਰੋਨ ਰਾਹੀਂ ਮੰਗਵਾਈ ਸੀ ਖੇਪ; ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ ਫਿਰੋਜ਼ਪੁਰ, 12 ਅਪ੍ਰੈਲ : ਸੀ. ਆਈ. ਏ. (CIA) ਸਟਾਫ਼ ਫਿਰੋਜ਼ਪੁਰ…
View More ਅੱਧਾ ਕਿੱਲੋ ਹੈਰੋਇਨ ਅਤੇ ਡਰੋਨ ਸਣੇ 2 ਸਮੱਗਲਰ ਕਾਬੂਕਾਂਗਰਸੀ ਆਗੂ ਦੇ ਭਤੀਜੇ ਨੇ ਨੌਜਵਾਨ ਨੂੰ ਮਾਰੀ ਗੋਲੀ; ਹਾਲਤ ਨਾਜ਼ੁਕ
ਪਿੰਡ ਲਚਕਾਣੀ ’ਚ ਹੋਈ ਵਾਰਦਾਤ; ਪਰਿਵਾਰ ਨੇ ਨੂੰਹ ਦੇ ਸਬੰਧਾਂ ਨੂੰ ਲੈ ਕੇ ਲਾਏ ਗੰਭੀਰ ਦੋਸ਼, ਮੁਲਜ਼ਮ ਫ਼ਰਾਰ ਪਟਿਆਲਾ, 11 ਅਪ੍ਰੈਲ : ਸ਼ਹਿਰ ਤੋਂ ਕੁਝ…
View More ਕਾਂਗਰਸੀ ਆਗੂ ਦੇ ਭਤੀਜੇ ਨੇ ਨੌਜਵਾਨ ਨੂੰ ਮਾਰੀ ਗੋਲੀ; ਹਾਲਤ ਨਾਜ਼ੁਕ