ਚੰਡੀਗੜ੍ਹ 17 ਮਾਰਚ : ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਵਿਧਾਨ ਸਭਾ ਦੇ 117 ਮੈਂਬਰਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਦੇ…
View More ਸਪੀਕਰ ਵੱਲੋਂ ਵਿਧਾਨ ਸਭਾ ਹਾਲ ਵਿਚ ਮੌਜੂਦਾ ਵਿਧਾਇਕਾਂ ਦੀਆਂ ਲਗਾਈਆਂ ਫੋਟੋਆਂ ਦਾ ਉਦਘਾਟਨTag: Breaking news
ਕੈਨੇਡਾ ‘ਚ ਪੰਜਾਬੀ ਡਰਾਈਵਰ ਦਵਿੰਦਰ ਸਿੰਘ ਦੇ ਕਤਲ ਕੇਸ ‘ਚ 2 ਨੌਜਵਾਨ ਗ੍ਰਿਫ਼ਤਾਰ
ਸਸਕਾਚਵਨ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾਈ ਗੁੱਥੀ; ਮੋਗਾ ਦੇ ਪਿੰਡ ਦੌਲਤਪੁਰਾ ਨੀਵਾਂ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ ਵੈਨਕੂਵਰ, 17 ਮਾ੍ਰਚ : ਕੈਨੇਡਾ ਦੇ…
View More ਕੈਨੇਡਾ ‘ਚ ਪੰਜਾਬੀ ਡਰਾਈਵਰ ਦਵਿੰਦਰ ਸਿੰਘ ਦੇ ਕਤਲ ਕੇਸ ‘ਚ 2 ਨੌਜਵਾਨ ਗ੍ਰਿਫ਼ਤਾਰਸਰਕਾਰੀ ਸਕੂਲ ਦੇ ਅਧਿਆਪਕ ਦਾ ਦਿਹਾਂਤ
ਗਊਸ਼ਾਲਾ ਜਾਂਦੇ ਸਮੇਂ ਰਸਤੇ ਵਿਚ ਪਿਆ ਦੌਰਾ ਫ਼ਿਰੋਜ਼ਪੁਰ, 17 ਮਾਰਚ : ਬਲਾਕ ਮਮਦੋਟ ਅਧੀਨ ਆਉਂਦੇ ਸਰਕਾਰੀ ਮਿਡਲ ਸਕੂਲ ਜੋਧਪੁਰ ਵਿਖੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਵਜੋਂ…
View More ਸਰਕਾਰੀ ਸਕੂਲ ਦੇ ਅਧਿਆਪਕ ਦਾ ਦਿਹਾਂਤਪਾਕਿਸਤਾਨ ਦੀ ਅਫ਼ਗਾਨਿਸਤਾਨ ‘ਤੇ ਵੱਡੀ ਏਅਰਸਟ੍ਰਾਈਕ; 400 ਲੋਕਾਂ ਦੀ ਮੌਤ
ਅੱਧੀ ਰਾਤ ਨੂੰ ਲੜਾਕੂ ਜਹਾਜ਼ਾਂ ਨੇ 2,000 ਬਿਸਤਰਿਆਂ ਵਾਲੇ ਹਸਪਤਾਲ ਨੂੰ ਬਣਾਇਆ ਨਿਸ਼ਾਨਾ ਕਾਬੁਲ, 17 ਮਾਰਚ : ਕਾਬੁਲ, 17 ਮਾਰਚ : ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ…
View More ਪਾਕਿਸਤਾਨ ਦੀ ਅਫ਼ਗਾਨਿਸਤਾਨ ‘ਤੇ ਵੱਡੀ ਏਅਰਸਟ੍ਰਾਈਕ; 400 ਲੋਕਾਂ ਦੀ ਮੌਤਸੀਜੀਸੀ ਯੂਨੀਵਰਸਿਟੀ ਮੋਹਾਲੀ ਵੱਲੋਂ MBA Plus ਲੀਡਰਸ਼ਿਪ ਪ੍ਰੋਗਰਾਮ ਦਾ ਆਗਾਜ਼
ਉਦਯੋਗਿਕ ਮਾਹਰ ਹਰ ਸਮੈਸਟਰ ‘ਚ 15 ਵਿਦਿਆਰਥੀਆਂ ਨੂੰ ਦੇਣਗੇ ਸਿਖਲਾਈ; ਵਿਦਿਆਰਥੀਆਂ ਨੂੰ ਅਸਲ ਕਾਰੋਬਾਰੀ ਤਜਰਬਾ ਕਰਵਾਉਣਾ ਹੈ ਮੁੱਖ ਮਕਸਦ ਮੋਹਾਲੀ, 16 ਮਾਰਚ : ਸੀਜੀਸੀ ਯੂਨੀਵਰਸਿਟੀ,…
View More ਸੀਜੀਸੀ ਯੂਨੀਵਰਸਿਟੀ ਮੋਹਾਲੀ ਵੱਲੋਂ MBA Plus ਲੀਡਰਸ਼ਿਪ ਪ੍ਰੋਗਰਾਮ ਦਾ ਆਗਾਜ਼ਪੰਜਾਬ ਵਿਧਾਨ ਸਭਾ ਵੱਲੋਂ ਬਾਬੂ ਕਾਂਸ਼ੀ ਰਾਮ ਲਈ ‘ਭਾਰਤ ਰਤਨ’ ਦੀ ਮੰਗ; ਸਰਬਸੰਮਤੀ ਨਾਲ ਮਤਾ ਪਾਸ
ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਮਤਾ; ਕੇਂਦਰ ਸਰਕਾਰ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਨੂੰ ਸਰਵਉੱਚ ਨਾਗਰਿਕ ਸਨਮਾਨ ਦੇਣ ਦੀ ਅਪੀਲ ਚੰਡੀਗੜ੍ਹ, 16 ਮਾਰਚ…
View More ਪੰਜਾਬ ਵਿਧਾਨ ਸਭਾ ਵੱਲੋਂ ਬਾਬੂ ਕਾਂਸ਼ੀ ਰਾਮ ਲਈ ‘ਭਾਰਤ ਰਤਨ’ ਦੀ ਮੰਗ; ਸਰਬਸੰਮਤੀ ਨਾਲ ਮਤਾ ਪਾਸਰੇਲਗੱਡੀ ‘ਚੋਂ ਮਿਲੀ 10 ਸਾਲਾ ਗੁੰਮਸ਼ੁਦਾ ਬੱਚੀ, ਮਾਪਿਆਂ ਦੀ ਭਾਲ ਲਈ ਪ੍ਰਸ਼ਾਸਨ ਨੇ ਕੀਤੀ ਅਪੀਲ
ਲੁਧਿਆਣਾ ਤੋਂ ਫਿਰੋਜ਼ਪੁਰ ਆ ਰਹੀ ਰੇਲ ‘ਚੋਂ ਮਿਲੀ ਬੱਚੀ ‘ਮੋਨਿਕਾ’; ਸਖੀ ਵਨ ਸਟੋਪ ਸੈਂਟਰ ਵਿਖੇ ਹੈ ਸੁਰੱਖਿਅਤ ਫਿਰੋਜ਼ਪੁਰ, 16 ਮਾਰਚ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ…
View More ਰੇਲਗੱਡੀ ‘ਚੋਂ ਮਿਲੀ 10 ਸਾਲਾ ਗੁੰਮਸ਼ੁਦਾ ਬੱਚੀ, ਮਾਪਿਆਂ ਦੀ ਭਾਲ ਲਈ ਪ੍ਰਸ਼ਾਸਨ ਨੇ ਕੀਤੀ ਅਪੀਲਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ; ਨਿਵੇਸ਼ਕਾਂ ਵਿਚ ਮਚੀ ਹਲਚਲ
ਦੋ ਦਿਨਾਂ ਵਿਚ ਸੋਨਾ 3,867 ਰੁਪਏ ਅਤੇ ਚਾਂਦੀ 15,508 ਰੁਪਏ ਹੋਈ ਸਸਤੀ; ਅਮਰੀਕਾ-ਈਰਾਨ ਤਣਾਅ ਦਾ ਬਾਜ਼ਾਰ ‘ਤੇ ਅਸਰ ਚੰਡੀਗੜ੍ਹ, 16 ਮਾਰਚ : ਸੋਨੇ ਅਤੇ ਚਾਂਦੀ…
View More ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ; ਨਿਵੇਸ਼ਕਾਂ ਵਿਚ ਮਚੀ ਹਲਚਲਹਰਿਆਣਾ ਵਿਧਾਨ ਸਭਾ: ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ
ਸਪੀਕਰ ਹਰਵਿੰਦਰ ਕਲਿਆਣ ਦੀ ਮਾਤਾ ਅਤੇ ਗੁਰੂਗ੍ਰਾਮ ਹਾਦਸੇ ਦੇ ਮ੍ਰਿਤਕਾਂ ਨਮਿੱਤ ਸਦਨ ਵਿੱਚ ਸ਼ੋਕ ਮਤਾ ਪਾਸ ਚੰਡੀਗੜ੍ਹ, 16 ਮਾਰਚ : ਹਰਿਆਣਾ ਵਿਧਾਨ ਸਭਾ ਦੇ ਬਜਟ…
View More ਹਰਿਆਣਾ ਵਿਧਾਨ ਸਭਾ: ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਕੱਪੜੇ ਦੀ ਦੁਕਾਨ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਵਿਦੇਸ਼ੀ ਸ਼ੋਅ ਲਈ ਤਿਆਰ ਡਰੈੱਸ ਵੀ ਹੋਈ ਖਰਾਬ ਜਲੰਧਰ, 16 ਮਾਰਚ : ਜਲੰਧਰ ਦੇ ਲਾਂਬਾ ਪਿੰਡ ਚੌਕ ਨੇੜੇ ਸਥਿਤ ‘ਡਰੈੱਸ…
View More ਕੱਪੜੇ ਦੀ ਦੁਕਾਨ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ