Breaking news

‘ਆਪ’ ਨੇ ਵਿਧਾਇਕਾਂ ਤੇ ਆਗੂਆਂ ਦੀ ਸੱਦੀ ਮੀਟਿੰਗ, ਕੱਲ੍ਹ ਜਲੰਧਰ ‘ਚ ਹੋਵੇਗਾ ਮੰਥਨ

ਜਲੰਧਰ, 28 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਨੇ ਆਪਣੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪੈਦਾ ਹੋਏ ਰਾਜਨੀਤਿਕ ਸੰਕਟ ਨੂੰ…

View More ‘ਆਪ’ ਨੇ ਵਿਧਾਇਕਾਂ ਤੇ ਆਗੂਆਂ ਦੀ ਸੱਦੀ ਮੀਟਿੰਗ, ਕੱਲ੍ਹ ਜਲੰਧਰ ‘ਚ ਹੋਵੇਗਾ ਮੰਥਨ
ਸੰਭੂ

ਸ਼ੰਭੂ ਰੇਲਵੇ ਟਰੈਕ ‘ਤੇ ਧਮਾਕਾ: ਇਕ ਲਾਸ਼ ਬਰਾਮਦ, ਰੇਲ ਆਵਾਜਾਈ ਪ੍ਰਭਾਵਿਤ

ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਘਟਨਾ ਦੀ ਕੀਤੀ ਪੁਸ਼ਟੀ; ਫੋਰੈਂਸਿਕ ਟੀਮ ਜਾਂਚ ਵਿੱਚ ਜੁੱਟੀ ਰਾਜਪੁਰਾ, 28 ਅਪ੍ਰੈਲ: ਜ਼ਿਲ੍ਹਾ ਪਟਿਆਲਾ ਦੇ ਕਸਬਾ ਰਾਜਪੁਰਾ ਨੇੜੇ ਪਿੰਡ ਸ਼ੰਭੂ ਵਿਖੇ…

View More ਸ਼ੰਭੂ ਰੇਲਵੇ ਟਰੈਕ ‘ਤੇ ਧਮਾਕਾ: ਇਕ ਲਾਸ਼ ਬਰਾਮਦ, ਰੇਲ ਆਵਾਜਾਈ ਪ੍ਰਭਾਵਿਤ
ਖੰਨਾ

ਫੈਕਟਰੀ ਪ੍ਰਬੰਧਨ ਖਿਲਾਫ ਸੜਕਾਂ ‘ਤੇ ਉਤਰੇ ਮਜ਼ਦੂਰ, ਜੀ.ਟੀ. ਰੋਡ ‘ਤੇ ਆਵਾਜਾਈ ਠੱਪ

8 ਘੰਟੇ ਦੀ ਬਜਾਏ 10-11 ਘੰਟੇ ਕੰਮ ਕਰਵਾਉਣ ਤੇ ਬਦਸਲੂਕੀ ਦੇ ਇਲਜ਼ਾਮ ਖੰਨਾ, 28 ਅਪ੍ਰੈਲ : ਸ਼ਹਿਰ ਖੰਨਾ ਦੇ ਮੰਜੀ ਸਾਹਿਬ ਨੇੜੇ ਸਥਿਤ ਇਕ ਨਿੱਜੀ…

View More ਫੈਕਟਰੀ ਪ੍ਰਬੰਧਨ ਖਿਲਾਫ ਸੜਕਾਂ ‘ਤੇ ਉਤਰੇ ਮਜ਼ਦੂਰ, ਜੀ.ਟੀ. ਰੋਡ ‘ਤੇ ਆਵਾਜਾਈ ਠੱਪ
rain-alert

ਪੰਜਾਬ ਵਿਚ ਭਿਆਨਕ ਗਰਮੀ ਤੋਂ ਵੱਡੀ ਰਾਹਤ, ਮੌਸਮ ਨੇ ਬਦਲੇ ਮਿਜ਼ਾਜ

ਮੌਸਮ ਵਿਭਾਗ ਵੱਲੋਂ 28-29 ਅਪ੍ਰੈਲ ਲਈ ਔਰੇਂਜ ਅਲਰਟ ਜਾਰੀ, ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ ਪਟਿਆਲਾ, 28 ਅਪ੍ਰੈਲ : ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ…

View More ਪੰਜਾਬ ਵਿਚ ਭਿਆਨਕ ਗਰਮੀ ਤੋਂ ਵੱਡੀ ਰਾਹਤ, ਮੌਸਮ ਨੇ ਬਦਲੇ ਮਿਜ਼ਾਜ
CM ਭਗਵੰਤ ਮਾਨ

ਅਰਵਿੰਦ ਕੇਜਰੀਵਾਲ ਦੇ ਫੈਸਲੇ ਨਾਲ ਚੱਟਾਨ ਵਾਂਗ ਖੜ੍ਹੀ ‘ਆਪ’ ਪੰਜਾਬ ਦੀ ਲੀਡਰਸ਼ਿਪ

ਨਿਆਂ ਤੇ ਸਵੈ-ਮਾਣ ਲਈ ਕੇਜਰੀਵਾਲ ਦਾ ਸਤਿਆਗ੍ਰਹਿ ਇਤਿਹਾਸਕ : ਭਗਵੰਤ ਮਾਨ ਚੰਡੀਗੜ੍ਹ, 28 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ…

View More ਅਰਵਿੰਦ ਕੇਜਰੀਵਾਲ ਦੇ ਫੈਸਲੇ ਨਾਲ ਚੱਟਾਨ ਵਾਂਗ ਖੜ੍ਹੀ ‘ਆਪ’ ਪੰਜਾਬ ਦੀ ਲੀਡਰਸ਼ਿਪ
Gurdaspur

ਗੁਰਦਾਸਪੁਰ ’ਚ ਗ੍ਰੇਨੇਡ ਸੁੱਟ ਕੇ ਫ਼ਰਾਰ ਹੋਏ ਨੌਜਵਾਨ; ਸ਼ਹਿਰ ’ਚ ਦਹਿਸ਼ਤ ਦਾ ਮਾਹੌਲ

ਗ਼ਨੀਮਤ ਰਹੀ ਕਿ ਗ੍ਰੇਨੇਡ ਫਟਿਆ ਨਹੀਂ, ਪੁਲਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਗੁਰਦਾਸਪੁਰ, 27 ਅਪ੍ਰੈਲ : ਗੀਤਾ ਭਵਨ ਰੋਡ ’ਤੇ ਅਸ਼ੋਕਾ ਟਰੇਡਰਜ਼ ਦੇ…

View More ਗੁਰਦਾਸਪੁਰ ’ਚ ਗ੍ਰੇਨੇਡ ਸੁੱਟ ਕੇ ਫ਼ਰਾਰ ਹੋਏ ਨੌਜਵਾਨ; ਸ਼ਹਿਰ ’ਚ ਦਹਿਸ਼ਤ ਦਾ ਮਾਹੌਲ
President Advocate Harjinder Singh Dhami

ਸ਼੍ਰੋਮਣੀ ਕਮੇਟੀ ਕਾਲਜਾਂ ’ਚ ਮੁਫ਼ਤ ਕਰਵਾਈ ਜਾਵੇਗੀ ਸਿਵਲ ਪ੍ਰੀਖਿਆਵਾਂ ਦੀ ਤਿਆਰੀ : ਧਾਮੀ

ਵਿਦੇਸ਼ ਜਾਣ ਦੇ ਰੁਝਾਅ ਨੂੰ ਠੱਲ੍ਹ ਪਾਉਣ ਲਈ ਪੰਜਾਬੀ ਨੌਜਵਾਨਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਨਾਲ ਜੋੜਨ ਦਾ ਉਪਰਾਲਾ ਚੰਡੀਗੜ੍ਹ, 27 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ…

View More ਸ਼੍ਰੋਮਣੀ ਕਮੇਟੀ ਕਾਲਜਾਂ ’ਚ ਮੁਫ਼ਤ ਕਰਵਾਈ ਜਾਵੇਗੀ ਸਿਵਲ ਪ੍ਰੀਖਿਆਵਾਂ ਦੀ ਤਿਆਰੀ : ਧਾਮੀ
NSRH

ਪਾਕਿ ਤੋਂ ਭੇਜੀ 4.490 ਕਿੱਲੋ ਹੈਰੋਇਨ ਸਮੇਤ ਇਨੋਵਾ ਸਵਾਰ ਕਾਬੂ

ਵਿਦੇਸ਼ ਬੈਠੇ ਗੈਂਗਸਟਰ ਸੋਨੂੰ ਖੱਤਰੀ ਅਤੇ ਕਮਲਜੀਤ ਦੀ ਸ਼ਹਿ ’ਤੇ ਚੱਲ ਰਿਹਾ ਸੀ ਨਸ਼ਾ ਸਪਲਾਈ ਦਾ ਨੈੱਟਵਰਕ ਨਵਾਂਸ਼ਹਿਰ, 27 ਅਪ੍ਰੈਲ : ਵਿਦੇਸ਼ ’ਚ ਬੈਠੇ ਗੈਂਗਸਟਰ…

View More ਪਾਕਿ ਤੋਂ ਭੇਜੀ 4.490 ਕਿੱਲੋ ਹੈਰੋਇਨ ਸਮੇਤ ਇਨੋਵਾ ਸਵਾਰ ਕਾਬੂ
Maan ਮੀਟਿੰਗ

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਐਂਫੀਬੀਅਸ ਮਸ਼ੀਨਾਂ ਦੀ ਖ਼ਰੀਦ ਨੂੰ ਮਨਜ਼ੂਰੀ : ਮਾਨ

ਨਹਿਰਾਂ ਅਤੇ ਡਰੇਨਾਂ ਦੀ ਸਫ਼ਾਈ ਲਈ ਵਰਤੀਆਂ ਜਾਣਗੀਆਂ ਪਾਣੀ ਤੇ ਧਰਤੀ ’ਤੇ ਚੱਲਣ ਵਾਲੀਆਂ ਉੱਨਤ ਮਸ਼ੀਨਾਂ ਚੰਡੀਗੜ੍ਹ, 27 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ…

View More ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਐਂਫੀਬੀਅਸ ਮਸ਼ੀਨਾਂ ਦੀ ਖ਼ਰੀਦ ਨੂੰ ਮਨਜ਼ੂਰੀ : ਮਾਨ
FIR

ਮਨੁੱਖੀ ਤਸਕਰੀ ਦਾ ਨੈੱਟਵਰਕ ਬੇਨਕਾਬ, 16 ਲੋਕਾਂ ਨੂੰ ਗ਼ਲਤ ਢੰਗ ਨਾਲ ਯੂ.ਕੇ. ਭੇਜਣ ਦਾ ਮਾਮਲਾ ਦਰਜ

ਇਕੋ ਮੋਬਾਈਲ ਨੰਬਰ ਨਾਲ ਟਿਕਟਾਂ ਬੁੱਕ, ਕਈ ਟ੍ਰੈਵਲ ਏਜੰਟ ਸ਼ੱਕ ਦੇ ਘੇਰੇ ’ਚ; ਏਅਰ ਇੰਡੀਆ ਸਟਾਫ਼ ਦੀ ਭੂਮਿਕਾ ਵੀ ਜਾਂਚ ਹੇਠ ਮੋਹਾਲੀ, 27 ਅਪ੍ਰੈਲ: ਪੰਜਾਬ…

View More ਮਨੁੱਖੀ ਤਸਕਰੀ ਦਾ ਨੈੱਟਵਰਕ ਬੇਨਕਾਬ, 16 ਲੋਕਾਂ ਨੂੰ ਗ਼ਲਤ ਢੰਗ ਨਾਲ ਯੂ.ਕੇ. ਭੇਜਣ ਦਾ ਮਾਮਲਾ ਦਰਜ