ਚੰਡੀਗੜ੍ਹ, 11 ਮਾਰਚ : ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। 14 ਮਾਰਚ ਤੋਂ…
View More ਮੌਸਮ ਦਾ ਬਦਲੇਗਾ ਮਿਜ਼ਾਜ ; ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾCategory: punjab
ਪੰਜਾਬ ਸਰਕਾਰ ਦਾ ਵੱਡਾ ਫੈਸਲਾ
ਰਾਜਪੁਰਾ-ਆਕੜ ਲਿੰਕ ਸੜਕ ਹੁਣ ‘ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ’ ਦੇ ਨਾਮ ਨਾਲ ਜਾਣੀ ਜਾਵੇਗੀ : ਗੁਰਮੀਤ ਖੁੱਡੀਆਂ ਚੰਡੀਗੜ੍ਹ, 11 ਮਾਰਚ : ਪੰਜਾਬ ਸਰਕਾਰ ਵੱਲੋਂ ਗੁਰੂ…
View More ਪੰਜਾਬ ਸਰਕਾਰ ਦਾ ਵੱਡਾ ਫੈਸਲਾਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ : ਜਲ ਸਰੋਤ ਮੰਤਰੀ
ਚੰਡੀਗੜ੍ਹ, 11 ਮਾਰਚ : ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਭਰੋਸਾ ਦਿੱਤਾ…
View More ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ : ਜਲ ਸਰੋਤ ਮੰਤਰੀਅਮਰੀਕਾ ਤੋਂ ਪਰਤ ਰਹੇ ਪਤੀ-ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ
ਪਾਣੀਪਤ ਨੇੜੇ ਕਾਰ ਡਿਵਾਈਡਰ ਨਾਲ ਟਕਰਾਉਣ ਮਗਰੋਂ ਟਰੱਕ ’ਚ ਵੱਜੀ ਪੱਟੀ, 10 ਮਾਰਚ : ਅਮਰੀਕਾ ਤੋਂ ਆਪਣੇ ਜੱਦੀ ਪਿੰਡ ਮਰਗਿੰਦਪੁਰਾ ਪਰਤ ਰਹੇ ਪਤੀ-ਪਤਨੀ ਦੀ ਹਰਿਆਣਾ…
View More ਅਮਰੀਕਾ ਤੋਂ ਪਰਤ ਰਹੇ ਪਤੀ-ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤਮੋਗਾ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਭਾਜਪਾ ਨੂੰ ਵੱਡਾ ਝਟਕ
ਸਾਬਕਾ ਮੰਤਰੀ ਸਤਪਾਲ ਗੋਸਾਈਂ ਦਾ ਪੋਤਾ ਅਮਿਤ ਗੋਸਾਈਂ ਅਕਾਲੀ ਦਲ ’ਚ ਸ਼ਾਮਲ; ਲੁਧਿਆਣਾਸੈਂਟਰਲ ਹਲਕੇ ਦੀ ਮਿਲੀ ਕਮਾਂਡ ਲੁਧਿਆਣਾ, 10 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ…
View More ਮੋਗਾ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਭਾਜਪਾ ਨੂੰ ਵੱਡਾ ਝਟਕਔਰਤਾਂ ਨੂੰ ਬਲੈਕਮੇਲ ਕਰਨ ਵਾਲੇ ਸਾਈਬਰ ਠੱਗੀ ਰੈਕੇਟ ਦਾ ਪਰਦਾਫਾਸ਼, ਤਿੰਨ ਭਰਾ ਗ੍ਰਿਫ਼ਤਾਰ
ਏ.ਆਈ. ਅਤੇ ਵੁਆਇਸ-ਚੇਂਜਰ ਰਾਹੀਂ ਕਰਦੇ ਸਨ ਠੱਗੀ; 3.49 ਲੱਖ ਨਕਦੀ, 500 ਡਾਲਰ ਤੇ 29 ਮੋਬਾਈਲ ਬਰਾਮਦ ਚੰਡੀਗੜ੍ਹ, 10 ਮਾਰਚ : ਪੰਜਾਬ ਪੁਲਸ ਦੇ ਸਟੇਟ ਸਾਈਬਰ…
View More ਔਰਤਾਂ ਨੂੰ ਬਲੈਕਮੇਲ ਕਰਨ ਵਾਲੇ ਸਾਈਬਰ ਠੱਗੀ ਰੈਕੇਟ ਦਾ ਪਰਦਾਫਾਸ਼, ਤਿੰਨ ਭਰਾ ਗ੍ਰਿਫ਼ਤਾਰਤੇਲ ਟੈਂਕਰ ਨੇ ਸਕੂਟਰੀ ਸਵਾਰ 2 ਲੜਕੀਆਂ ਨੂੰ ਕੁਚਲਿਆ, ਮੌਕੇ ’ਤੇ ਹੋਈ ਮੌਤ
ਵਿਆਹ ਸਮਾਗਮ ’ਚ ਜਾ ਰਹੀਆਂ ਸਨ ਲੜਕੀਆਂ; ਗਲਤ ਪਾਸਿਓਂ ਆ ਰਹੇ ਟੈਂਕਰ ਨੇ ਮਾਰੀ ਜ਼ੋਰਦਾਰ ਟੱਕਰ ਮੁਕੇਰੀਆਂ, 10 ਮਾਰਚ : ਸਥਾਨਕ ਮੁਕੇਰੀਆਂ ਫਿਲਿੰਗ ਸਟੇਸ਼ਨ ਨੇੜੇ…
View More ਤੇਲ ਟੈਂਕਰ ਨੇ ਸਕੂਟਰੀ ਸਵਾਰ 2 ਲੜਕੀਆਂ ਨੂੰ ਕੁਚਲਿਆ, ਮੌਕੇ ’ਤੇ ਹੋਈ ਮੌਤਤਰਨਤਾਰਨ ’ਚ ਵੱਡੀ ਕਾਰਵਾਈ: 18 ਕਿਲੋ ਹੈਰੋਇਨ ਸਣੇ ਮੌਜੂਦਾ ਸਰਪੰਚ ਕਾਬੂ
ਐੱਨ.ਸੀ.ਬੀ. ਨੇ ਤੜਕਸਾਰ ਘਰ ’ਚ ਮਾਰਿਆ ਛਾਪਾ; ਬਰਾਮਦ ਹੈਰੋਇਨ ਦੀ ਕੌਮਾਂਤਰੀ ਕੀਮਤ 90 ਕਰੋੜ ਰੁਪਏ ਤਰਨਤਾਰਨ, 10 ਮਾਰਚ : ਜ਼ਿਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ…
View More ਤਰਨਤਾਰਨ ’ਚ ਵੱਡੀ ਕਾਰਵਾਈ: 18 ਕਿਲੋ ਹੈਰੋਇਨ ਸਣੇ ਮੌਜੂਦਾ ਸਰਪੰਚ ਕਾਬੂਲੁਧਿਆਣਾ ਦੇ ਦਰਜਨ ਤੋਂ ਵੱਧ ਸਕੂਲਾਂ ਅਤੇ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਈ-ਮੇਲ ਰਾਹੀਂ ਦਿੱਤੀ ਗਈ ਧਮਕੀ ਤੋਂ ਬਾਅਦ ਮਾਪਿਆਂ ’ਚ ਦਹਿਸ਼ਤ; ਪੁਲਸ ਵੱਲੋਂ ਸਕੂਲਾਂ ਤੇ ਰੇਲਵੇ ਸਟੇਸ਼ਨ ਦੀ ਸਖ਼ਤ ਚੈਕਿੰਗ ਲੁਧਿਆਣਾ, 10 ਮਾਰਚ : ਮਾਰਚ ਮਹੀਨੇ…
View More ਲੁਧਿਆਣਾ ਦੇ ਦਰਜਨ ਤੋਂ ਵੱਧ ਸਕੂਲਾਂ ਅਤੇ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀਅਬੋਹਰ ‘ਚ ਸੇਮ ਦੀ ਸਮੱਸਿਆ ਦਾ ਜਲਦੀ ਹੋਵੇਗਾ ਪੱਕਾ ਹੱਲ : ਮਹਿੰਦਰ ਭਗਤ
ਕਿਹਾ-ਬਾਗਬਾਨੀ ਨੂੰ ਉਤਸ਼ਾਹਿਤ ਕਰ ਰਹੀ ਮਾਨ ਸਰਕਾਰ, ਪਹਿਲੇ ਪੜਾਅ ਵਿਚ 27 ਪਿੰਡਾਂ ‘ਤੇ ਖਰਚੇ ਜਾਣਗੇ 27 ਕਰੋੜ ਰੁਪਏ ਚੰਡੀਗੜ੍ਹ, 10 ਮਾਰਚ : ਪੰਜਾਬ ਦੇ ਬਾਗਬਾਨੀ…
View More ਅਬੋਹਰ ‘ਚ ਸੇਮ ਦੀ ਸਮੱਸਿਆ ਦਾ ਜਲਦੀ ਹੋਵੇਗਾ ਪੱਕਾ ਹੱਲ : ਮਹਿੰਦਰ ਭਗਤ