ਮਲੋਟ, 12 ਜਨਵਰੀ : ਮਲੋਟ ਨੇੜੇ ਪਿੰਡ ਆਲਮਵਾਲਾ ਵਿਖੇ ਬੀਤੀ ਰਾਤ ਇਕ ਕਾਰ ਨਹਿਰ ’ਚ ਡਿੱਗਣ ਨਾਲ ਮਾਂ ਅਤੇ ਧੀ ਦੀ ਮੌਤ ਹੋ ਗਈ ਹੈ।…
View More ਨਹਿਰ ’ਚ ਡਿੱਗੀ ਕਾਰ, ਮਾਂ-ਧੀ ਦੀ ਮੌਤCategory: punjab
ਮਹਿਲਾ ਪੁਲਸ ਮੁਲਾਜ਼ਮ ਦੇ ਘਰ ’ਚ ਵੜ ਕੇ ਚਲਾਈਆਂ ਗੋਲੀਆਂ, 3 ਜ਼ਖਮੀ
ਹਸਪਤਾਲ ਲਿਜਾਉਂਦਿਆਂ ਰਸਤੇ ’ਚ ਵੀ ਚਲਾਈਆਂ ਗੋਲੀਆਂ ਬਰਨਾਲਾ, 12 ਜਨਵਰੀ : ਬਰਨਾਲਾ ਸ਼ਹਿਰ ’ਚ ਯੂਨੀਵਰਸਿਟੀ ਕਾਲਜ ਨੇੜੇ ਸਥਿਤ ਸੰਧੂ ਪੱਤੀ ’ਚ ਪੁਰਾਣੀ ਰੰਜਿਸ਼ ਕਾਰਨ ਕੁਝ…
View More ਮਹਿਲਾ ਪੁਲਸ ਮੁਲਾਜ਼ਮ ਦੇ ਘਰ ’ਚ ਵੜ ਕੇ ਚਲਾਈਆਂ ਗੋਲੀਆਂ, 3 ਜ਼ਖਮੀਕੈਨੇਡਾ ’ਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆ
ਗੁਰੂਸਰ ਸੁਧਾਰ, 12 ਜਨਵਰੀ : ਪਿੰਡ ਸੁਧਾਰ (ਪੱਤੀ ਧਾਲੀਵਾਲ) ਦੇ ਨੌਜਵਾਨ ਨਵਪ੍ਰੀਤ ਸਿੰਘ ਧਾਲੀਵਾਲ ਦੀ ਕੈਨੇਡਾ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ…
View More ਕੈਨੇਡਾ ’ਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆਮਠਿਆਈ ਦੀ ਦੁਕਾਨ ’ਤੇ ਅੰਨ੍ਹੇਵਾਹ ਫਾਇਰਿੰਗ
ਫਗਵਾੜਾ, 12 ਜਨਵਰੀ : ਅੱਜ ਸਵੇਰੇ ਕਰੀਬ 6:30 ਤੋਂ 6:45 ਦੇ ਦਰਮਿਆਨ ਫਗਵਾੜਾ ਸ਼ਹਿਰ ’ਚ ਉਸ ਵੇਲੇ ਸੰਨਸਨੀ ਫੈਲ ਗਈ, ਜਦੋਂ ਸਥਾਨਕ ਹੁਸ਼ਿਆਰਪੁਰ ਰੋਡ ’ਤੇ…
View More ਮਠਿਆਈ ਦੀ ਦੁਕਾਨ ’ਤੇ ਅੰਨ੍ਹੇਵਾਹ ਫਾਇਰਿੰਗਹੋਟਲ ’ਚ ਐੱਨ.ਆਰ.ਆਈ. ਵਿਆਹੁਤਾ ਦੀ ਮੌਤ
ਪਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਅੰਮ੍ਰਿਤਸਰ, 12 ਜਨਵਰੀ : ਅੰਮ੍ਰਿਤਸਰ ਦੇ ਕੋਰਟ ਰੋਡ ਸਥਿਤ ‘ਹੋਟਲ ਕਿੰਗਜ਼ ਰੂਟ’ ’ਚ ਇਕ ਐੱਨ.ਆਰ.ਆਈ. ਵਿਆਹੁਤਾ ਦੀ ਲਾਸ਼ ਮਿਲੀ…
View More ਹੋਟਲ ’ਚ ਐੱਨ.ਆਰ.ਆਈ. ਵਿਆਹੁਤਾ ਦੀ ਮੌਤਹਾਈ ਕੋਰਟ ਵੱਲੋਂ 31 ਤੱਕ ਮੋਗਾ ਦੇ ਮੇਅਰ ਦੀ ਚੋਣ ਕਰਵਾਉਣ ਦੇ ਹੁਕਮ
ਚੰਡੀਗੜ੍ਹ, 12 ਜਨਵਰੀ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮੋਗਾ ਦੇ ਮੇਅਰ ਲਈ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ ਦਿੱਤੇ…
View More ਹਾਈ ਕੋਰਟ ਵੱਲੋਂ 31 ਤੱਕ ਮੋਗਾ ਦੇ ਮੇਅਰ ਦੀ ਚੋਣ ਕਰਵਾਉਣ ਦੇ ਹੁਕਮਮਾਘੀ ਮੇਲਾ : ਪਸ਼ੂ ਪ੍ਰੇਮੀਆਂ ਨਾਲ ਗੂੰਜੇਗੀ ਸ੍ਰੀ ਮੁਕਤਸਰ ਸਾਹਿਬ ਦੀ ‘ਘੋੜਾ ਮੰਡੀ’
• ਪਸ਼ੂਧਨ ਦੀ ਦੇਖਭਾਲ ਲਈ ਸਮਰਪਿਤ ਵੈਟਰਨਰੀ ਡਿਸਪੈਂਸਰੀ ਸਥਾਪਤ, 40 ਮੈਂਬਰੀ ਵੈਟਰਨਰੀ ਟੀਮ ਦਾ ਗਠਨ: ਗੁਰਮੀਤ ਖੁੱਡੀਆਂ • ਵੱਡੀ ਗਿਣਤੀ ਵਿੱਚ ਬਰੀਡਰਾਂ, ਵਪਾਰੀਆਂ ਅਤੇ ਪਸ਼ੂ…
View More ਮਾਘੀ ਮੇਲਾ : ਪਸ਼ੂ ਪ੍ਰੇਮੀਆਂ ਨਾਲ ਗੂੰਜੇਗੀ ਸ੍ਰੀ ਮੁਕਤਸਰ ਸਾਹਿਬ ਦੀ ‘ਘੋੜਾ ਮੰਡੀ’ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਵਿਚ 7 ਗ੍ਰਿਫਤਾਰ : ਡੀਜੀਪੀ
ਛੱਤੀਸਗੜ੍ਹ ਤੋਂ 2, ਮੋਹਾਲੀ ਤੋਂ 2 ਅਤੇ ਤਰਨਤਾਰਨ ਤੋਂ 3 ਮੁਲਜ਼ਮ ਕਾਬੂ ਕੀਤੇ ਅੰਮ੍ਰਿਤਸਰ, 12 ਜਨਵਰੀ : ਡੀਜੀਪੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਵਿਚ ਆਮ ਆਦਮੀ…
View More ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਵਿਚ 7 ਗ੍ਰਿਫਤਾਰ : ਡੀਜੀਪੀਧੀਆਂ ਨਾਲ ਲੋਹੜੀ ਮਨਾਉਣਾ ਸਮਾਜ ਦੇ ਧੀਆਂ ਪ੍ਰਤੀ ਬਦਲਦੇ ਰਵੱਈਏ ਦਾ ਸਪੱਸ਼ਟ ਪ੍ਰਤੀਕ : ਡਾ. ਬਲਜੀਤ ਕੌਰ
ਜਲੰਧਰ, 12 ਜਨਵਰੀ : ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਉਦੇਸ਼ ਨੂੰ ਹੋਰ ਮਜ਼ਬੂਤ ਕਰਦੇ ਹੋਏ 5,100 ਨਵਜੰਮੀਆਂ ਧੀਆਂ ਦੇ ਸਨਮਾਨ ਵਿੱਚ ਘੁੱਦਾ ਪਿੰਡ ਦੇ ਜੌਹਲ ਫਾਰਮ…
View More ਧੀਆਂ ਨਾਲ ਲੋਹੜੀ ਮਨਾਉਣਾ ਸਮਾਜ ਦੇ ਧੀਆਂ ਪ੍ਰਤੀ ਬਦਲਦੇ ਰਵੱਈਏ ਦਾ ਸਪੱਸ਼ਟ ਪ੍ਰਤੀਕ : ਡਾ. ਬਲਜੀਤ ਕੌਰਭਗਵੰਤ ਮਾਨ ਨੇ ਬਠਿੰਡਾ ‘ਚ ਹਾਈ-ਟੈਕ ਲਾਇਬ੍ਰੇਰੀ ਦਾ ਕੀਤਾ ਉਦਘਾਟਨ
ਬਠਿੰਡਾ, 12 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਐਤਵਾਰ ਨੂੰ ਬਠਿੰਡਾ ਦੌਰੇ ਦੇ ਦੂਜੇ ਦਿਨ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ…
View More ਭਗਵੰਤ ਮਾਨ ਨੇ ਬਠਿੰਡਾ ‘ਚ ਹਾਈ-ਟੈਕ ਲਾਇਬ੍ਰੇਰੀ ਦਾ ਕੀਤਾ ਉਦਘਾਟਨ