ਬਠਿੰਡਾ, 12 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਵਿਧਾਨ ਸਭਾ ਵਿੱਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਭਾਸ਼ਣ ਦੇ…
View More ਭਾਜਪਾ ਨੇ ਆਤਿਸ਼ੀ ਦੇ ਫਰਜ਼ੀ ਵੀਡੀਓ ‘ਚ ਗੁਰੂਆਂ ਦੇ ਨਾਮ ਜੋੜ ਕੇ ਬੇਅਦਬੀ ਕੀਤੀ : ਮਾਨCategory: punjab
ਸਿਹਤ ਮੰਤਰੀ ਵੱਲੋਂ ‘ਸਾਡਾ ਪਟਿਆਲਾ, ਅਸੀਂ ਸੰਵਾਰੀਏ’ ਤਹਿਤ ਸਫਾਈ ਮੁਹਿੰਮ ਦਾ ਐਲਾਨ
ਕਿਹਾ, ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਦਾ ਹੋਵੇਗਾ ਚਲਾਨ ਤੇ ਭਰਨਾ ਪਵੇਗਾ ਜੁਰਮਾਨਾ ਪਟਿਆਲਾ, 11 ਜਨਵਰੀ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ…
View More ਸਿਹਤ ਮੰਤਰੀ ਵੱਲੋਂ ‘ਸਾਡਾ ਪਟਿਆਲਾ, ਅਸੀਂ ਸੰਵਾਰੀਏ’ ਤਹਿਤ ਸਫਾਈ ਮੁਹਿੰਮ ਦਾ ਐਲਾਨਨਿਊਜ਼ੀਲੈਂਡ ’ਚ ਕੁਝ ਲੋਕਾਂ ਵੱਲੋਂ ਨਗਰ-ਕੀਰਤਨ ਦਾ ਵਿਰੋਧ ਕਰਨਾ ਮੰਦਭਾਗਾ : ਧਾਮੀ
ਅੰਮ੍ਰਿਤਸਰ, 11 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਜ਼ੀਲੈਂਡ ਅੰਦਰ ਸਿੱਖਾਂ ਵੱਲੋਂ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ…
View More ਨਿਊਜ਼ੀਲੈਂਡ ’ਚ ਕੁਝ ਲੋਕਾਂ ਵੱਲੋਂ ਨਗਰ-ਕੀਰਤਨ ਦਾ ਵਿਰੋਧ ਕਰਨਾ ਮੰਦਭਾਗਾ : ਧਾਮੀਪੰਜਾਬ ਜੀ.ਆਰ.ਪੀ. ’ਚ ਕਈ ਅਧਿਕਾਰੀ ਬਦਲੇ
ਅੰਮ੍ਰਿਤਸਰ, 11 ਜਨਵਰੀ : ਪੰਜਾਬ ਜੀ. ਆਰ. ਪੀ. ਦੀ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ ਨੇ ਜਾਰੀ ਕੀਤੇ ਹੁਕਮਾਂ ’ਚ ਇੰਸਪੈਕਟਰ ਜਤਿੰਦਰ ਸਿੰਘ ਨੂੰ…
View More ਪੰਜਾਬ ਜੀ.ਆਰ.ਪੀ. ’ਚ ਕਈ ਅਧਿਕਾਰੀ ਬਦਲੇਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ 187 ਲੋਕਾਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ
18 ਗਜ਼ਟਿਡ ਤੇ 126 ਨਾਨ-ਗਜ਼ਟਿਡ ਮੁਲਾਜ਼ਮ ਗ੍ਰਿਫਤਾਰ ਚੰਡੀਗੜ੍ਹ, 11 ਜਨਵਰੀ : ਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ ਵੱਖ-ਵੱਖ ਕੇਸਾਂ ’ਚ 187 ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ…
View More ਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ 187 ਲੋਕਾਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ25 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ
ਅੰਮ੍ਰਿਤਸਰ, 11 ਜਨਵਰੀ : ਡੀ. ਆਰ. ਆਈ. (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਦੀ ਟੀਮ ਨੇ ਇਕ ਵੱਡੀ ਕਾਰਵਾਈ ਕਰਦਿਆਂ 25 ਕਰੋੜ ਰੁਪਏ ਦੀ ਹੈਰੋਇਨ ਸਮੇਤ 2…
View More 25 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰਪੰਜਾਬ ’ਚ ਚੱਲ ਰਹੀ ਹੈ ਚੁਟਕਲਿਆਂ ਦੀ ਸਰਕਾਰ : ਨਾਇਬ ਸੈਣੀ
ਲੁਧਿਆਣਾ, 11 ਜਨਵਰੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੁਧਿਆਣਾ ਜ਼ਿਲੇ ਦੇ ਸਮਰਾਲਾ ਸਥਿਤ ਪ੍ਰਾਚੀਨ ਮੰਦਰ ਸ਼੍ਰੀ ਮੁਕਤੇਸ਼ਵਰ ਧਾਮ ਚਹਿਲਾਂ ’ਚ ਮੱਥਾ…
View More ਪੰਜਾਬ ’ਚ ਚੱਲ ਰਹੀ ਹੈ ਚੁਟਕਲਿਆਂ ਦੀ ਸਰਕਾਰ : ਨਾਇਬ ਸੈਣੀਕਾਂਗਰਸ ਹਮੇਸ਼ਾ ਵਾਂਗ ਇਕਜੁੱਟ ਤੇ ਸਮੂਹਿਕ ਅਗਵਾਈ ਹੇਠ ਲੜੇਗੀ 2027 ਦੀਆਂ ਚੋਣਾਂ : ਭੁਪੇਸ਼ ਬਘੇਲ
ਬਠਿੰਡਾ,11 ਜਨਵਰੀ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਵਾਂਗ 2027 ਦੀਆਂ…
View More ਕਾਂਗਰਸ ਹਮੇਸ਼ਾ ਵਾਂਗ ਇਕਜੁੱਟ ਤੇ ਸਮੂਹਿਕ ਅਗਵਾਈ ਹੇਠ ਲੜੇਗੀ 2027 ਦੀਆਂ ਚੋਣਾਂ : ਭੁਪੇਸ਼ ਬਘੇਲਪੰਜਾਬ ਪੁਲਸ ਵਿਚ 1,746 ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ ਸੌਂਪੇ
ਨਵ-ਨਿਯੁਕਤ ਪੁਲਸ ਕਰਮਚਾਰੀ ਨਸ਼ਿਆਂ, ਸਾਈਬਰ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਫੈਸਲਾਕੁੰਨ ਭੂਮਿਕਾ ਨਿਭਾਉਣ : ਮੁੱਖ ਮੰਤਰੀ ਜਲੰਧਰ, 11 ਜਨਵਰੀ : ਜਦੋਂ ਬਹੁਤੇ ਸੂਬਿਆਂ ਵਿਚ ਨੌਜਵਾਨਾਂ ਲਈ…
View More ਪੰਜਾਬ ਪੁਲਸ ਵਿਚ 1,746 ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ ਸੌਂਪੇਮੰਤਰੀ ਗੋਇਲ ਨੇ ਖਨੌਰੀ ਦੇ ਬੱਸ ਅੱਡੇ ਦੇ ਸੁੰਦਰੀਕਰਨ ਦਾ ਰੱਖਿਆ ਨੀਂਹ ਪੱਥਰ
ਕਿਹਾ-ਖਨੌਰੀ ਸ਼ਹਿਰ ਦੇ ਸਰਵਪੱਖੀ ਵਿਕਾਸ ’ਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ ਖਨੌਰੀ, 11 ਜਨਵਰੀ : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੱਸ ਸਟੈਂਡ ਖਨੌਰੀ…
View More ਮੰਤਰੀ ਗੋਇਲ ਨੇ ਖਨੌਰੀ ਦੇ ਬੱਸ ਅੱਡੇ ਦੇ ਸੁੰਦਰੀਕਰਨ ਦਾ ਰੱਖਿਆ ਨੀਂਹ ਪੱਥਰ