ਜੰਗ ਵੌਨ ਜੂ ਨੇ 2026 ਵਿੱਚ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਦਿੱਤੀ ਸਹਿਮਤੀ ਸਿਓਲ, 8 ਦਸੰਬਰ : ਅੱਜ ਮੁੱਖ ਮੰਤਰੀ ਭਗਵੰਤ…
View More ਸਿਓਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਚੇਅਰਮੈਨ ਜੰਗ ਵੌਨ ਜੂ ਨਾਲ ਕੀਤੀ ਮੀਟਿੰਗCategory: punjab
ਕਾਂਗਰਸ ਪਾਰਟੀ ਨੇ ਉਨ੍ਹਾਂ ਤੋਂ ਕਦੇ ਕੁਝ ਨਹੀਂ ਮੰਗਿਆ : ਡਾ. ਨਵਜੋਤ ਕੌਰ ਸਿੱਧੂ
ਕਿਹਾ- ਸਿੱਧੇ ਬਿਆਨ ਨੂੰ ਤੋੜ-ਮਰੋੜ ਕੇ ਕੀਤਾ ਗਿਆ ਪੇਸ਼ ਚੰਡੀਗੜ੍ਹ, 8 ਦਸੰਬਰ : ਮੁੱਖ ਮੰਤਰੀ ਦੇ ਅਹੁਦੇ ਸੰਬੰਧੀ “500 ਕਰੋੜ ਰੁਪਏ ਦੇ ਸੂਟਕੇਸ” ਬਾਰੇ ਆਪਣੇ…
View More ਕਾਂਗਰਸ ਪਾਰਟੀ ਨੇ ਉਨ੍ਹਾਂ ਤੋਂ ਕਦੇ ਕੁਝ ਨਹੀਂ ਮੰਗਿਆ : ਡਾ. ਨਵਜੋਤ ਕੌਰ ਸਿੱਧੂਯੁੱਧ ਨਸ਼ਿਆਂ ਵਿਰੁੱਧ ਦੇ 281ਵੇਂ ਦਿਨ 834 ਗ੍ਰਾਮ ਹੈਰੋਇਨ, 1.5 ਕਿਲੋ ਅਫੀਮ ਸਮੇਤ 71 ਸਮੱਗਲਰ ਕਾਬੂ
ਪੰਜਾਬ ਪੁਲਿਸ ਨੇ 38 ਵਿਅਕਤੀਆਂ ਨੂੰ ਨਸ਼ਾ ਛੱਡਣ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ ਚੰਡੀਗੜ੍ਹ, 8 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ…
View More ਯੁੱਧ ਨਸ਼ਿਆਂ ਵਿਰੁੱਧ ਦੇ 281ਵੇਂ ਦਿਨ 834 ਗ੍ਰਾਮ ਹੈਰੋਇਨ, 1.5 ਕਿਲੋ ਅਫੀਮ ਸਮੇਤ 71 ਸਮੱਗਲਰ ਕਾਬੂ328 ਪਾਵਨ ਸਰੂਪਾਂ ਦਾ ਮਾਮਲਾ : ਸੰਧਵਾਂ ਤੇ ਬੈਂਸ ਦੇ ਦਖਲ ਤੋਂ ਬਾਅਦ ਐੱਫ.ਆਈ.ਆਰ ਦਰਜ
ਅੰਮ੍ਰਿਤਸਰ, 7 ਦਸੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਿਚ ਚੱਲਿਆ 328 ਪਾਵਨ ਸਰੂਪਾਂ ਦਾ ਮਾਮਲਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ, ਇਸ ਬਾਬਤ…
View More 328 ਪਾਵਨ ਸਰੂਪਾਂ ਦਾ ਮਾਮਲਾ : ਸੰਧਵਾਂ ਤੇ ਬੈਂਸ ਦੇ ਦਖਲ ਤੋਂ ਬਾਅਦ ਐੱਫ.ਆਈ.ਆਰ ਦਰਜਮੁੱਖ ਮੰਤਰੀ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ
ਕਿਹਾ- ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ ਚੰਡੀਗੜ੍ਹ 7 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਖਿਆ ਦੇ…
View More ਮੁੱਖ ਮੰਤਰੀ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਰੁਪਏ ਜਾਰੀ ਕਰਨ ਦਾ ਐਲਾਨਹੱਥ ਬੰਨ੍ਹ ਕੇ ਨਹਿਰ ’ਚ ਸੁੱਟੀ ਧੀ 68 ਦਿਨਾਂ ਬਾਅਦ ਆਈ ਕੈਮਰੇ ਸਾਹਮਣੇ
ਮਾਂ ’ਤੇ ਲਾਏ ਗੰਭੀਰ ਦੋਸ਼, ਪਿਓ ਜੇਲ ’ਚ ਭੁਗਤ ਰਿਹਾ ਸਜ਼ਾ ਫਿਰੋਜ਼ਪੁਰ, 7 ਦਸੰਬਰ : 30 ਸਤੰਬਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਹਾਊਸਿੰਗ ਬੋਰਡ ਕਾਲੋਨੀ ਵਿਚ ਰਹਿੰਦੇ…
View More ਹੱਥ ਬੰਨ੍ਹ ਕੇ ਨਹਿਰ ’ਚ ਸੁੱਟੀ ਧੀ 68 ਦਿਨਾਂ ਬਾਅਦ ਆਈ ਕੈਮਰੇ ਸਾਹਮਣੇਆਸਟ੍ਰੇਲੀਆਈ ਅਸਿਸਟੈਂਟ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਲੰਗਰ ਹਾਲ ’ਚ ਪ੍ਰਸ਼ਾਦੇ ਬਣਾਉਣ ਦੀ ਕੀਤੀ ਸੇਵਾ ਅੰਮ੍ਰਿਤਸਰ, 7 ਦਸੰਬਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਸਟ੍ਰੇਲੀਆ ਦੇ ਅਸਿਸਟੈਂਟ ਮੰਤਰੀ ਫਾਰ ਸਿਟੀਜ਼ਨਸ਼ਿਪ, ਕਸਟਮਜ਼ ਐਂਡ…
View More ਆਸਟ੍ਰੇਲੀਆਈ ਅਸਿਸਟੈਂਟ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ ਕਾਰ, ਪਤੀ-ਪਤਨੀ ਦੀ ਮੌਤ
ਅੰਮ੍ਰਿਤਸਰ ਤੋਂ ਵਿਆਹ ਸਮਾਰੋਹ ਅਟੈਂਡ ਕਰ ਕੇ ਵਾਪਸ ਜੰਮੂ ਜਾ ਰਹੇ ਸੀ ਕਾਰ ਸਵਾਰ 4 ਲੋਕ ਬਟਾਲਾ, 7 ਦਸੰਬਰ: ਅੱਜ ਦੇਰ ਸ਼ਾਮ ਬਟਾਲਾ ਨੇ ਕਸਬਾ…
View More ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ ਕਾਰ, ਪਤੀ-ਪਤਨੀ ਦੀ ਮੌਤਪੁਲਸ ਹਿਰਾਸਤ ’ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਇਨਸਾਫ਼ ਲਈ ਹਾਈਵੇ ਕੀਤਾ ਜਾਮ
ਜੰਡਿਆਲਾ ਗੁਰੂ, 7 ਦਸੰਬਰ: ਜ਼ਿਲਾ ਅੰਮ੍ਰਿਤਸਰ ਵਿਚ ਪੁਲਿਸ ਹਿਰਾਸਤ ਵਿਚ ਸ਼ੱਕੀ ਹਾਲਾਤਾਂ ਵਿਚ ਨੌਜਵਾਨ ਦੀ ਮੌਤ ਹੋ ਗਈ, ਜਿਸਦੇ ਰੋਸ ਵਜੋਂ ਪਰਿਵਾਰ ਨੇ ਇਨਸਾਫ ਲਈ…
View More ਪੁਲਸ ਹਿਰਾਸਤ ’ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਇਨਸਾਫ਼ ਲਈ ਹਾਈਵੇ ਕੀਤਾ ਜਾਮਭਿਆਨਕ ਹਾਦਸਾ : 3 ਨੌਜਵਾਨਾਂ ਦੀ ਮੌਤ
ਸੜਕ ’ਤੇ ਜਾਂਦੇ ਟਰੈਕਟਰ-ਟਰਾਲੀ ਨਾਲ ਟਕਰਾਇਆ ਮੋਟਰਸਾਈਕਲ ਬਰਨਾਲਾ, 7 ਦਸੰਬਰ : ਜ਼ਿਲਾ ਬਰਨਾਲਾ ਦੇ ਕਸਬਾ ਗੁਰੂਸਰ ਸੁਧਾਰ ਲਾਗਿਓਂ ਲੰਘਦੇ ਲੁਧਿਆਣਾ-ਬਠਿੰਡਾ ਮਾਰਗ ਲਾਗੇ ਹੋਏ ਇਕ ਸੜਕ…
View More ਭਿਆਨਕ ਹਾਦਸਾ : 3 ਨੌਜਵਾਨਾਂ ਦੀ ਮੌਤ