ਦਿੱਲੀ, 16 ਦਸੰਬਰ : ਦਿੱਲੀ ਏਅਰਪੋਰਟ ’ਤੇ ਕੋਹਰੇ ਕਾਰਨ ਮੰਗਲਵਾਰ ਨੂੰ ਵੀ ਉਡਾਣਾਂ ਦੇ ਚੱਲਣ ’ਚ ਰੁਕਾਵਟ ਆਈ, ਜਿਸ ਦੇ ਸਿੱਟੇ ਵਜੋਂ ਵੱਡੇ ਪੈਮਾਨੇ ’ਤੇ…
View More ਦਿੱਲੀ ਏਅਰਪੋਰਟ ’ਤੇ 131 ਹੋਰ ਉਡਾਣਾਂ ਰੱਦCategory: ਦੇਸ਼
ਨਿਤਿਨ ਨੇ ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
ਨਵੀਂ ਦਿੱਲੀ, 15 ਦਸੰਬਰ : ਨਿਤਿਨ ਨਵੀਨ ਨੇ ਸੋਮਵਾਰ ਇੱਥੇ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਦੇ ਨਵੇਂ ਕੌਮੀ ਕਾਰਜਕਾਰੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਅਾ। ਭਾਜਪਾ ਦੇ…
View More ਨਿਤਿਨ ਨੇ ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ2 ਦਿਨਾਂ ਦੇ ਦੌਰੇ ’ਤੇ ਜਾਰਡਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਏਅਰਪੋਰਟ ’ਤੇ ਪੀ. ਐੱਮ. ਜਾਫ਼ਰ ਨੇ ਕੀਤਾ ਸਵਾਗਤ ਅੰਮਾਨ, 15 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ 2 ਦਿਨਾਂ ਦੇ ਦੌਰੇ ’ਤੇ ਜਾਰਡਨ ਪਹੁੰਚ ਗਏ…
View More 2 ਦਿਨਾਂ ਦੇ ਦੌਰੇ ’ਤੇ ਜਾਰਡਨ ਪਹੁੰਚੇ ਪ੍ਰਧਾਨ ਮੰਤਰੀ ਮੋਦੀਸੋਨੇ ਦੀ ਦਰਾਮਦ 59 ਫੀਸਦੀ ਘਟੀ, ਚਾਂਦੀ ’ਚ 125 ਫੀਸਦੀ ਦਾ ਵਾਧਾ
ਨਵੀਂ ਦਿੱਲੀ, 15 ਦਸੰਬਰ : ਸੋਨੇ ਦੇ ਦਰਾਮਦ ਮੁੱਲ ’ਚ ਨਵੰਬਰ ’ਚ 59 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਚਾਂਦੀ ’ਚ 125 ਫ਼ੀਸਦੀ…
View More ਸੋਨੇ ਦੀ ਦਰਾਮਦ 59 ਫੀਸਦੀ ਘਟੀ, ਚਾਂਦੀ ’ਚ 125 ਫੀਸਦੀ ਦਾ ਵਾਧਾਭਾਜਪਾ ਚੋਣ ਕਮਿਸ਼ਨ ਦੀ ਮਦਦ ਤੋਂ ਬਿਨਾਂ ਚੋਣ ਨਹੀਂ ਜਿੱਤ ਸਕਦੀ : ਪ੍ਰਿਯੰਕਾ ਗਾਂਧੀ
ਕਿਹਾ-ਭਾਜਪਾ ਨੂੰ ਇਕ ਵਾਰ ਬੈਲਟ ਪੇਪਰ ਉਤੇ ਨਿਰਪੱਖ ਚੋਣ ਲੜਨੀ ਚਾਹੀਦੀ ਹੈ ਨਵੀਂ ਦਿੱਲੀ, 14 ਦਸੰਬਰ : ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ…
View More ਭਾਜਪਾ ਚੋਣ ਕਮਿਸ਼ਨ ਦੀ ਮਦਦ ਤੋਂ ਬਿਨਾਂ ਚੋਣ ਨਹੀਂ ਜਿੱਤ ਸਕਦੀ : ਪ੍ਰਿਯੰਕਾ ਗਾਂਧੀਸ਼ਿਵਕੁਮਾਰ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦੈ : ਵਿਧਾਇਕ ਹੁਸੈਨ
ਰਾਮਨਗਰ, 13 ਦਸੰਬਰ : ਸੱਤਾਧਾਰੀ ਕਾਂਗਰਸ ਦੇ ਵਿਧਾਇਕ ਐਚ.ਏ. ਇਕਬਾਲ ਹੁਸੈਨ ਨੇ ਭਵਿੱਖਬਾਣੀ ਕੀਤੀ ਕਿ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ 6 ਜਨਵਰੀ ਨੂੰ ਮੁੱਖ ਮੰਤਰੀ…
View More ਸ਼ਿਵਕੁਮਾਰ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦੈ : ਵਿਧਾਇਕ ਹੁਸੈਨਇੰਡੀਗੋ ਦੀਆਂ 422 ਉਡਾਣਾਂ ਰੱਦ, ਸਰਕਾਰ ਨੇ ਉਡਾਣਾਂ ’ਚ ਕੀਤੀ 5 ਫੀਸਦੀ ਦੀ ਕਟੌਤੀ
ਮੁੰਬਈ, 9 ਦਸੰਬਰ : ਇੰਡੀਗੋ ਦੀਆਂ ਉਡਾਣਾਂ ’ਚ ਰੁਕਾਵਟਾਂ ਮੰਗਲਵਾਰ ਅੱਠਵੇਂ ਦਿਨ ਵੀ ਜਾਰੀ ਰਹੀਆਂ। ਏਅਰਲਾਈਨ ਨੇ 6 ਹਵਾਈ ਅੱਡਿਆਂ ਤੋਂ 422 ਉਡਾਣਾਂ ਰੱਦ ਕੀਤੀਆਂ।…
View More ਇੰਡੀਗੋ ਦੀਆਂ 422 ਉਡਾਣਾਂ ਰੱਦ, ਸਰਕਾਰ ਨੇ ਉਡਾਣਾਂ ’ਚ ਕੀਤੀ 5 ਫੀਸਦੀ ਦੀ ਕਟੌਤੀਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ
ਨਵੀਂ ਦਿੱਲੀ, 9 ਦਸੰਬਰ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ‘ਵੋਟ ਚੋਰੀ’ ਨੂੰ ‘ਸਭ ਤੋਂ ਵੱਡਾ ਰਾਸ਼ਟਰ ਵਿਰੋਧੀ…
View More ਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀਰਾਘਵ ਚੱਢਾ ਨੇ ਰਾਜ ਸਭਾ ਵਿਚ ਚੁੱਕਿਆ ਟੋਲ ਪਲਾਜ਼ਿਆਂ ਦਾ ਮੁੱਦਾ
ਦੇਸ਼ ਵਿਚ ਹਾਈਵੇਅ ਟੋਲ ਵਸੂਲੀ ਨੂੰ ‘ਸੰਗਠਿਤ ਲੁੱਟ’ ਆਖਿਆ ਨਵੀਂ ਦਿੱਲੀ, 9 ਦਸੰਬਰ : ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਰਾਜ ਸਭਾ ਵਿਚ…
View More ਰਾਘਵ ਚੱਢਾ ਨੇ ਰਾਜ ਸਭਾ ਵਿਚ ਚੁੱਕਿਆ ਟੋਲ ਪਲਾਜ਼ਿਆਂ ਦਾ ਮੁੱਦਾਬਿਹਾਰ ’ਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਾਲੰਦਾ, 8 ਦਸੰਬਰ : ਬਿਹਾਰ ਦੇ ਨਾਲੰਦਾ ਜ਼ਿਲੇ ਵਿਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ…
View More ਬਿਹਾਰ ’ਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ