ਕੋਰਬਾ, 23 ਦਸੰਬਰ : ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ’ਚ ਮੰਗਲਵਾਰ ਅਣਪਛਾਤੇ ਹਮਲਾਵਰਾਂ ਨੇ ਸਥਾਨਕ ਭਾਜਪਾ ਨੇਤਾ ਤੇ ਠੇਕੇਦਾਰ ਅਕਸ਼ੈ ਗਰਗ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ…
View More ਭਾਜਪਾ ਨੇਤਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆCategory: ਦੇਸ਼
ਰੇਲ ਗੱਡੀ ਵਿਚ ਲੰਬੀ ਦੂਰੀ ਦੀ ਯਾਤਰਾ ਹੋਈ ਮਹਿੰਗੀ, ਰੇਲਵੇ ਨੇ ਵਧਾਇਆ ਕਿਰਾਇਆ
26 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ ਨਵੀਂ ਦਿੱਲੀ, 21 ਦਸੰਬਰ : ਰੇਲ ਮੰਤਰਾਲੇ ਨੇ ਐਤਵਾਰ ਨੂੰ ਐਲਾਨ ਕੀਤਾ ਕਿ 215 ਕਿਲੋਮੀਟਰ ਤੋਂ ਵੱਧ ਦੀ…
View More ਰੇਲ ਗੱਡੀ ਵਿਚ ਲੰਬੀ ਦੂਰੀ ਦੀ ਯਾਤਰਾ ਹੋਈ ਮਹਿੰਗੀ, ਰੇਲਵੇ ਨੇ ਵਧਾਇਆ ਕਿਰਾਇਆਸੋਨੀਆ ਗਾਂਧੀ ਦਾ ਮੋਦੀ ਸਰਕਾਰ ’ਤੇ ਹਮਲਾ
ਕਿਹਾ-ਮਨਰੇਗਾ ’ਤੇ ਬੁਲਡੋਜ਼ਰ ਚੱਲਿਆ, ਅਸੀਂ ਨਵੇਂ ਕਾਲੇ ਕਾਨੂੰਨ ਖਿਲਾਫ ਲੜਾਂਗੇ ਨਵੀਂ ਦਿੱਲੀ, 21 ਦਸੰਬਰ : ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ‘ਵਿਕਸਿਤ ਭਾਰਤ-ਜੀ…
View More ਸੋਨੀਆ ਗਾਂਧੀ ਦਾ ਮੋਦੀ ਸਰਕਾਰ ’ਤੇ ਹਮਲਾ2027 ’ਚ ਪੰਜਾਬ ’ਚ ਬਣੇਗੀ ਕਾਂਗਰਸ ਦੀ ਸਰਕਾਰ : ਰਾਹੁਲ ਗਾਂਧੀ
ਓਵਰਸੀਜ਼ ਆਗੂਆਂ ਨਾਲ ਕੀਤੀ ਮੁਲਾਕਾਤ ਮਿਲਾਨ, 21 ਦਸੰਬਰ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਜਰਮਨੀ ਦੇ ਸ਼ਹਿਰ ਬਰਲਿਨ ਵਿਖੇ ਬੈਠਕ…
View More 2027 ’ਚ ਪੰਜਾਬ ’ਚ ਬਣੇਗੀ ਕਾਂਗਰਸ ਦੀ ਸਰਕਾਰ : ਰਾਹੁਲ ਗਾਂਧੀਦਿੱਲੀ ਹਵਾਈ ਅੱਡੇ ’ਤੇ 129 ਉਡਾਣਾਂ ਰੱਦ
ਨਵੀਂ ਦਿੱਲੀ, 20 ਦਸੰਬਰ : -ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ ਸ਼ਨੀਵਾਰ ਨੂੰ 129 ਉਡਾਣਾਂ ਰੱਦ ਕਰਨੀਆਂ ਪਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।…
View More ਦਿੱਲੀ ਹਵਾਈ ਅੱਡੇ ’ਤੇ 129 ਉਡਾਣਾਂ ਰੱਦਭਾਰਤ ਅਤੇ ਓਮਾਨ ਨੇ ਵਪਾਰ ਸਮਝੌਤੇ ’ਤੇ ਕੀਤੇ ਦਸਤਖ਼ਤ
ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਮਿਲਿਆ ਓਮਾਨ, 18 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਓਮਾਨ ਦਾ ਦੂਜਾ ਸਭ ਤੋਂ…
View More ਭਾਰਤ ਅਤੇ ਓਮਾਨ ਨੇ ਵਪਾਰ ਸਮਝੌਤੇ ’ਤੇ ਕੀਤੇ ਦਸਤਖ਼ਤਮਹਾਰਾਸ਼ਟਰ ਦੀਆਂ 2 ਅਦਾਲਤਾਂ ’ਚ ਬੰਬ ਦੀ ਧਮਕੀ
ਮੁੰਬਈ, 18 ਦਸੰਬਰ : ਮਹਾਰਾਸ਼ਟਰ ਵਿਚ ਮੁੰਬਈ ਦੀ ਬਾਂਦਰਾ ਸਥਿਤ ਇਕ ਅਦਾਲਤ ਨੂੰ ਵੀਰਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਪ੍ਰਾਪਤ ਹੋਈ ਪਰ…
View More ਮਹਾਰਾਸ਼ਟਰ ਦੀਆਂ 2 ਅਦਾਲਤਾਂ ’ਚ ਬੰਬ ਦੀ ਧਮਕੀਸੰਸਦ ਨੇ 71 ਪੁਰਾਣੇ ਤੇ ਬੇਲੋੜੇ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, 18 ਦਸੰਬਰ : ਸੰਸਦ ਨੇ ਬੁੱਧਵਾਰ ਉਸ ‘ਰੱਦ ਤੇ ਸੋਧ ਬਿੱਲ, 2025’ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਅਧੀਨ 71 ਪੁਰਾਣੇ ਤੇ ਬੇਲੋੜੇ ਕਾਨੂੰਨਾਂ…
View More ਸੰਸਦ ਨੇ 71 ਪੁਰਾਣੇ ਤੇ ਬੇਲੋੜੇ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਦਿੱਤੀ ਮਨਜ਼ੂਰੀਐਕਸਪ੍ਰੈੱਸ-ਵੇਅ ਬਣਨ ਨਾਲ ਦਿੱਲੀ ਤੋਂ ਦੇਹਰਾਦੂਨ ਦੀ ਦੂਰੀ 2 ਘੰਟੇ ’ਚ ਤੈਅ ਹੋਵੇਗੀ : ਗਡਕਰੀ
ਨਵੀਂ ਦਿੱਲੀ, 17 ਦਸੰਬਰ : -ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ-ਦੇਹਰਾਦੂਨ ਐਕਸਪ੍ਰੈੱਸ-ਵੇਅ ਦੇ ਚਾਲੂ ਹੋਣ ਤੋਂ ਬਾਅਦ ਰਾਸ਼ਟਰੀ…
View More ਐਕਸਪ੍ਰੈੱਸ-ਵੇਅ ਬਣਨ ਨਾਲ ਦਿੱਲੀ ਤੋਂ ਦੇਹਰਾਦੂਨ ਦੀ ਦੂਰੀ 2 ਘੰਟੇ ’ਚ ਤੈਅ ਹੋਵੇਗੀ : ਗਡਕਰੀਦਰਦਨਾਕ ਹਾਦਸਾ : ਭਾਜਪਾ ਨੇਤਾ ਸਮੇਤ 13 ਜ਼ਿੰਦਾ ਸੜੇ, 70 ਜ਼ਖਮੀ
ਧੁੰਦ ਕਾਰਨ ਮਥੁਰਾ ’ਚ 8 ਬੱਸਾਂ ਤੇ 3 ਕਾਰਾਂ ਟਕਰਾਈਆਂ ਮਥੁਰਾ, 17 ਦਸੰਬਰ : ਯੂ. ਪੀ. ਦੇ ਮਥੁਰਾ ’ਚ ਯਮੁਨਾ ਐਕਸਪ੍ਰੈੱਸਵੇਅ ’ਤੇ ਬੀਤੀ ਸਵੇਰੇ ਸੰਘਣੀ…
View More ਦਰਦਨਾਕ ਹਾਦਸਾ : ਭਾਜਪਾ ਨੇਤਾ ਸਮੇਤ 13 ਜ਼ਿੰਦਾ ਸੜੇ, 70 ਜ਼ਖਮੀ