ਜੰਮੂ, 8 ਦਸੰਬਰ : ਜੰਮੂ-ਕਸ਼ਮੀਰ ਅਤੇ ਹਿਮਾਚਲ ਦੀਆਂ ਉੱਚੀਆਂ ਪਹਾੜੀਆਂ ’ਤੇ ਤਾਜ਼ਾ ਬਰਫਬਾਰੀ ਹੋਣ ਨਾਲ ਠੰਢ ਦਾ ਕਹਿਰ ਜਾਰੀ ਹੈ। ਕਸ਼ਮੀਰ ’ਚ ਜੋਜ਼ਿਲਾ ਦੱਰੇ, ਸੋਨਮਰਗ,…
View More ਉੱਚੀਆਂ ਪਹਾੜੀਆਂ ’ਤੇ ਬਰਫਬਾਰੀ, ਸ਼੍ਰੀਨਗਰ-ਲੇਹ-ਮਨਾਲੀ ਰਾਸ਼ਟਰੀ ਰਾਜ ਮਾਰਗ ਬੰਦCategory: ਦੇਸ਼
ਨਾਇਟ ਕਲੱਬ ਵਿੱਚ ਫਟਿਆ ਸਿਲੰਡਰ, 25 ਲੋਕਾਂ ਦੀ ਮੌਤ
ਗੋਆ, 7 ਦਸੰਬਰ : ਗੋਆ ਦੇ ਅਰਪੋਰਾ ਇਲਾਕੇ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ, ਜਿਥੇ ਦੇਰ ਰਾਤ ਇੱਕ ਨਾਇਟ ਕਲੱਬ ਵਿੱਚ ਸਿਲੰਡਰ ਫੱਟਣ ਤੋਂ ਬਾਅਦ ਭਿਆਨਕ…
View More ਨਾਇਟ ਕਲੱਬ ਵਿੱਚ ਫਟਿਆ ਸਿਲੰਡਰ, 25 ਲੋਕਾਂ ਦੀ ਮੌਤਦਿੱਲੀ ’ਚ 2 ਥਾਵਾਂ ’ਤੇ ਬੰਬ ਧਮਾਕੇ ਦੀ ਧਮਕੀ
ਨਵੀਂ ਦਿੱਲੀ, 6 ਦਸੰਬਰ : ਰਾਸ਼ਟਰੀ ਰਾਜਧਾਨੀ ’ਚ 2 ਥਾਵਾਂ- ਇੰਡੀਅਨ ਵੂਮੈਨ ਪ੍ਰੈੱਸ ਕੋਰ (ਆਈ. ਡਬਲਿਊ. ਪੀ. ਸੀ.) ਅਤੇ ਸ਼ੰਕਰ ਮਾਰਕੀਟ ਨੂੰ ਬੰਬ ਨਾਲ ਉਡਾਉਣ…
View More ਦਿੱਲੀ ’ਚ 2 ਥਾਵਾਂ ’ਤੇ ਬੰਬ ਧਮਾਕੇ ਦੀ ਧਮਕੀਈ.ਡੀ. ਨੇ ਮਨੀ ਲਾਂਡਰਿੰਗ ਮਾਮਲੇ ’ਚ ਮੁੜ ਕੱਸਿਆ ਸ਼ਿਕੰਜਾ
ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨਾਲ ਸਬੰਧਤ 1,120 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਨਵੀਂ ਦਿੱਲੀ, 5 ਦਸੰਬਰ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਰਿਲਾਇੰਸ ਗਰੁੱਪ…
View More ਈ.ਡੀ. ਨੇ ਮਨੀ ਲਾਂਡਰਿੰਗ ਮਾਮਲੇ ’ਚ ਮੁੜ ਕੱਸਿਆ ਸ਼ਿਕੰਜਾ2 ਪਾਸਪੋਰਟ ਮਾਮਲੇ ’ਚ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਨੂੰ 7 ਸਾਲ ਦੀ ਸਜ਼ਾ
ਲਖਨਊ, 5 ਦਸੰਬਰ : ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ ਦੇ ਬੇਟੇ ਅਤੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਖਾਂ ਨੂੰ 2 ਪਾਸਪੋਰਟ…
View More 2 ਪਾਸਪੋਰਟ ਮਾਮਲੇ ’ਚ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਨੂੰ 7 ਸਾਲ ਦੀ ਸਜ਼ਾਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ.ਐੱਮ.ਸੀ. ਵਿਧਾਇਕ ਸਸਪੈਂਡ
ਕੋਲਕਾਤਾ, 4 ਦਸੰਬਰ : ਪੱਛਮੀ ਬੰਗਾਲ ’ਚ ਸੱਤਾ ਧਿਰ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਮੁਰਸ਼ਿਦਾਬਾਦ ਜ਼ਿਲੇ ’ਚ ਬਾਬਰੀ ਮਸਜਿਦ ਦੇ ਨਿਰਮਾਣ ਦਾ ਐਲਾਨ ਕਰ…
View More ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ.ਐੱਮ.ਸੀ. ਵਿਧਾਇਕ ਸਸਪੈਂਡਭਾਰਤ ਦੇ ਨਵੇਂ ਮਜ਼ਦੂਰੀ ਕੋਡ, ਮਜ਼ਦੂਰਾਂ ਲਈ ਸਸ਼ਕਤੀਕਰਨ ਵੱਲ ਅਹਿਮ ਕਦਮ
ਨਵੀਂ ਦਿੱਲੀ, 3 ਦਸੰਬਰ : ਭਾਰਤ ਸਰਕਾਰ ਨੇ ਮਜ਼ਦੂਰਾਂ ਅਤੇ ਖੇਤੀਬਾੜੀ ਮਜ਼ਦੂਰਾਂ ਲਈ ਸਸ਼ਕਤੀਕਰਨ ਵੱਲ ਅਹਿਮ ਕਦਮ ਚੁੱਕਦੇ ਹੋਏ ਮਜ਼ਦੂਰੀ ਖੇਤਰ ’ਚ ਅਹਿਮ ਸੁਧਾਰ ਕਰਦਿਆਂ…
View More ਭਾਰਤ ਦੇ ਨਵੇਂ ਮਜ਼ਦੂਰੀ ਕੋਡ, ਮਜ਼ਦੂਰਾਂ ਲਈ ਸਸ਼ਕਤੀਕਰਨ ਵੱਲ ਅਹਿਮ ਕਦਮਦਿੱਲੀ ਦੇ 2 ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਦਿੱਲੀ, 3 ਦਸੰਬਰ : ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਰਾਮਜਸ ਕਾਲਜ ਅਤੇ ਦੇਸ਼ਬੰਧੂ ਕਾਲਜ ਨੂੰ ਧਮਕੀ ਭਰੇ…
View More ਦਿੱਲੀ ਦੇ 2 ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀਦਿੱਲੀ ਨਗਰ ਨਿਗਮ ਉਪ ਚੋਣਾਂ ਵਿਚ ਭਾਜਪਾ 7 ਅਤੇ ‘ਆਪ’ 3 ਸੀਟਾਂ ‘ਤੇ ਜੇਤੂ
ਕਾਂਗਰਸ ਆਪਣਾ ਖਾਤਾ ਖੋਲ੍ਹਣ ‘ਚ ਕਾਮਯਾਬ ਰਹੀ ਦਿੱਲੀ, 3 ਦਸੰਬਰ : ਦਿੱਲੀ ਨਗਰ ਨਿਗਮ ਦੇ 12 ਵਾਰਡਾਂ ‘ਚ ਹੋਈਆਂ ਉਪ ਚੋਣਾਂ ਦੇ ਨਤੀਜੇ ਐਲਾਨ ਦਿੱਤੇ…
View More ਦਿੱਲੀ ਨਗਰ ਨਿਗਮ ਉਪ ਚੋਣਾਂ ਵਿਚ ਭਾਜਪਾ 7 ਅਤੇ ‘ਆਪ’ 3 ਸੀਟਾਂ ‘ਤੇ ਜੇਤੂਵਿਆਹ ਦੇ 3 ਦਿਨਾਂ ਅੰਦਰ ਪਤਨੀ ਨੂੰ ਦਿੱਤਾ ‘ਤਿੰਨ ਤਲਾਕ’
ਠਾਣੇ, 3 ਦਸੰਬਰ : ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੀ ਭਿਵੰਡੀ ਤਹਿਸੀਲ ’ਚ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਵਿਰੁੱਧ ਆਪਣੀ ਨਵ-ਵਿਆਹੀ ਪਤਨੀ ਨੂੰ ਦਾਜ ਲਈ ਤੰਗ…
View More ਵਿਆਹ ਦੇ 3 ਦਿਨਾਂ ਅੰਦਰ ਪਤਨੀ ਨੂੰ ਦਿੱਤਾ ‘ਤਿੰਨ ਤਲਾਕ’