ਫਤਿਹਗੜ੍ਹ ਚੂੜੀਆਂ, 3 ਜਨਵਰੀ : ਜ਼ਿਲਾ ਗੁਰਦਾਸਪੁਰ ਵਿਚ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਹਰਦੋਵਾਲ ਖੁਰਦ ਵਿਖੇ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ਦੇ ਡੰਗਰਾਂ ਵਾਲੇ…
View More ਸ਼ੈੱਡ ’ਚ ਲੱਗੀ ਅੱਗ, 10 ਪਸ਼ੂਆਂ ਦੀ ਮੌਤCategory: latest news
ਲਾਪਤਾ 328 ਪਾਵਨ ਸਰੂਪਾਂ ਦੇ ਮਾਮਲਾ ਵਿਚ ਮੋਰਿੰਡਾ ਵਿਖੇ ਐੱਸ.ਆਈ.ਟੀ. ਦੀ ਰੇਡ
ਤਤਕਾਲੀ ਪਬਲੀਕੇਸ਼ਨ ਬ੍ਰਾਂਚ ਦੇ ਇੰਚਾਰਜ ਪਰਮਦੀਪ ਖੱਟੜਾ ਤੋਂ ਕੀਤੀ ਪੁੱਛਗਿੱਛ ਮੋਰਿੰਡਾ, 3 ਜਨਵਰੀ : ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫ਼ਿਸ ਤੋਂ…
View More ਲਾਪਤਾ 328 ਪਾਵਨ ਸਰੂਪਾਂ ਦੇ ਮਾਮਲਾ ਵਿਚ ਮੋਰਿੰਡਾ ਵਿਖੇ ਐੱਸ.ਆਈ.ਟੀ. ਦੀ ਰੇਡਭਗਵੰਤ ਮਾਨ ਨੇ ਸਿੱਖਿਆ ਵਿਭਾਗ ਦੇ 606 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ
ਚੰਡੀਗੜ੍ਹ, 3 ਜਨਵਰੀ : ਅੱਜ ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ‘ਚ ਇਕ ਸਮਾਗਮ ਕਰਵਾਇਆ, ਜਿਥੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਖਿਆ…
View More ਭਗਵੰਤ ਮਾਨ ਨੇ ਸਿੱਖਿਆ ਵਿਭਾਗ ਦੇ 606 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇਅੰਨ੍ਹੇਵਾਹ ਗੋਲੀਆਂ ਮਾਰ ਕੇ ਨੌਜਵਾਨ ਮਾਰਿਆ
2 ਹਮਲਾਵਰਾਂ ਨੇ ਨੌਜਵਾਨ ‘ਤੇ ਕੀਤੇ 20 ਰਾਊਂਡ ਫਾਇਰ ਮੋਗਾ, 3 ਜਨਵਰੀ : ਅੱਜ ਸਵੇਰੇ 6 ਵਜੇ ਦੇ ਕਰੀਬ ਜ਼ਿਲਾ ਮੋਗਾ ਵਿਚ ਹਮਲਾਵਰਾਂ ਨੇ ਇਕ…
View More ਅੰਨ੍ਹੇਵਾਹ ਗੋਲੀਆਂ ਮਾਰ ਕੇ ਨੌਜਵਾਨ ਮਾਰਿਆਏ. ਐੱਸ. ਆਈ. ਵਿਨੋਦ ਕੁਮਾਰ ਮੁਅੱਤਲ
ਤਰਨ ਤਾਰਨ, 3 ਜਨਵਰੀ : ਨਸ਼ੇ ਦੇ ਝੂਠੇ ਕੇਸ ਵਿੱਚ ਫਸਾਉਣ ਦੇ ਨਾਮ ਤੇ ਔਰਤ ਕੋਲੋਂ 3.20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ…
View More ਏ. ਐੱਸ. ਆਈ. ਵਿਨੋਦ ਕੁਮਾਰ ਮੁਅੱਤਲਮੁੱਖ ਮੰਤਰੀ ਨੇ ਸਾਲ-2026 ਲਈ ਪੰਜਾਬ ਸਰਕਾਰ ਦੀ ਡਾਇਰੀ ਤੇ ਕੈਲੰਡਰ ਕੀਤਾ ਜਾਰੀ
ਚੰਡੀਗੜ੍ਹ, 3 ਜਨਵਰੀ : ਬੀਤੇ ਦਿਨ ਆਪਣੀ ਸਰਕਾਰੀ ਰਿਹਾਇਸ਼ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਲ 2026 ਲਈ ਪੰਜਾਬ ਸਰਕਾਰ ਦੀ ਅਧਿਕਾਰਤ…
View More ਮੁੱਖ ਮੰਤਰੀ ਨੇ ਸਾਲ-2026 ਲਈ ਪੰਜਾਬ ਸਰਕਾਰ ਦੀ ਡਾਇਰੀ ਤੇ ਕੈਲੰਡਰ ਕੀਤਾ ਜਾਰੀਬੱਬਰ ਖਾਲਸਾ ਨੇ ਨਾਲਾਗੜ੍ਹ ਥਾਣੇ ਨੇੜੇ ਧਮਾਕੇ ਦੀ ਲਈ ਜ਼ਿੰਮੇਵਾਰੀ
ਕਿਹਾ-ਹਿਮਾਚਲ ਤੋਂ ਪੰਜਾਬ ’ਚ ਸਿੰਥੈਟਿਕ ਡਰੱਗਸ ਦੀ ਹੋ ਰਹੀ ਸਪਲਾਈ ਨੂੰ ਰੋਕਣ ਲਈ ਕੀਤਾ ਧਮਾਕਾ ਨਾਲਾਗੜ੍ਹ, 3 ਜਨਵਰੀ : ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ…
View More ਬੱਬਰ ਖਾਲਸਾ ਨੇ ਨਾਲਾਗੜ੍ਹ ਥਾਣੇ ਨੇੜੇ ਧਮਾਕੇ ਦੀ ਲਈ ਜ਼ਿੰਮੇਵਾਰੀਬਰਿੰਦਰ ਗੋਇਲ ਨੇ 149 ਲਾਭਪਾਤਰੀਆਂ ਨੂੰ ਪੱਕੇ ਘਰਾਂ ਲਈ 3.72 ਕਰੋੜ ਦੇ ਚੈੱਕ ਵੰਡੇ
ਕਿਹਾ-ਲੋਕਾਂ ਨੂੰ ਘਰ ਮੁਹੱਈਆ ਕਰਵਾਉਣਾ ਹਰੇਕ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੂਣਕ, 3 ਜਨਵਰੀ : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ…
View More ਬਰਿੰਦਰ ਗੋਇਲ ਨੇ 149 ਲਾਭਪਾਤਰੀਆਂ ਨੂੰ ਪੱਕੇ ਘਰਾਂ ਲਈ 3.72 ਕਰੋੜ ਦੇ ਚੈੱਕ ਵੰਡੇਧੂਰੀ ਹਲਕੇ ਦੇ ਪਿੰਡ ਜੱਖਲਾਂ ’ਚ 2.5 ਕਰੋੜ ਦੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ
2.13 ਕਰੋੜ ਰੁਪਏ ਨਾਲ ਪਿੰਡ ਜੱਖਲਾਂ ਨੂੰ ਜਾਂਦੀ ਸੜਕ ਹੋ ਰਹੀ 18 ਫੁੱਟੀ ਧੂਰੀ, 3 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ…
View More ਧੂਰੀ ਹਲਕੇ ਦੇ ਪਿੰਡ ਜੱਖਲਾਂ ’ਚ 2.5 ਕਰੋੜ ਦੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀਸੂਬਾ ਸਰਕਾਰ ਵੱਲੋਂ ਮੂਣਕ ਇਲਾਕੇ ਦੇ ਕਿਸਾਨਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪਹਿਲਕਦਮੀ
ਕੈਬਨਿਟ ਮੰਤਰੀ ਗੋਇਲ ਨੇ ਪਿੰਡ ਕੜੈਲ ਵਿਖੇ ਘੱਗਰ ਦਰਿਆ ਉਤੇ ਇਨਲੈਟ ਗੇਟ ਦਾ ਨੀਂਹ ਪੱਥਰ ਰੱਖਿਆ ਮੂਣਕ, 3 ਜਨਵਰੀ : ਪੰਜਾਬ ਦੇ ਜਲ ਸਰੋਤ ਤੇ…
View More ਸੂਬਾ ਸਰਕਾਰ ਵੱਲੋਂ ਮੂਣਕ ਇਲਾਕੇ ਦੇ ਕਿਸਾਨਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪਹਿਲਕਦਮੀ