ਚੰਡੀਗੜ੍ਹ, 2 ਜਨਵਰੀ : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਵੱਡਾ ਪ੍ਰਸ਼ਾਸਕੀ ਫ਼ੈਸਲਾ ਲੈਂਦੇ ਹੋਏ 12 ਆਈ. ਪੀ. ਐੱਸ. ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼…
View More 12 ਆਈ.ਪੀ.ਐੱਸ. ਅਧਿਕਾਰੀ ਬਣੇ ਡੀ.ਆਈ.ਜੀ.Category: latest news
ਕੇਂਦਰੀ ਜੇਲ ’ਚ ਕੈਦੀਆਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਨ
ਐੱਸ. ਐੱਸ. ਪੀ. ਆਦਿੱਤਿਆ ਸਮੇਤ ਭਾਰੀ ਪੁਲਸ ਫੋਰਸ ਨੇ ਪਾਇਆ ਕਾਬੂ ਗੁਰਦਾਸਪੁਰ, 2 ਜਨਵਰੀ : -ਕੇਂਦਰੀ ਜੇਲ ਗੁਰਦਾਸਪੁਰ ’ਚ ਅੱਜ ਹਵਾਲਾਤੀ ਅਤੇ ਕੈਦੀਆਂ ਦੇ ਦੋ…
View More ਕੇਂਦਰੀ ਜੇਲ ’ਚ ਕੈਦੀਆਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਨਬਠਿੰਡਾ ਰੇਲਵੇ ਸਟੇਸ਼ਨ ਤੋਂ ਨਵਜੰਮੇ ਲੜਕੇ ਦੀ ਲਾਸ਼ ਮਿਲੀ
ਕੁੱਤਿਆਂ ਨੇ ਇਕ ਬਾਂਹ ਤੇ ਲੱਤ ਖਾਧੀ ਬਠਿੰਡਾ, 2 ਜਨਵਰੀ : ਬਠਿੰਡਾ ਰੇਲਵੇ ਸਟੇਸ਼ਨ ’ਤੇ ਪਾਰਸਲ ਕਾਊਂਟਰ ਨੇੜੇ ਲਾਈਨ 6 ਨੰਬਰ ’ਤੇ ਪਟੜੀਆਂ ਤੋਂ ਇਕ…
View More ਬਠਿੰਡਾ ਰੇਲਵੇ ਸਟੇਸ਼ਨ ਤੋਂ ਨਵਜੰਮੇ ਲੜਕੇ ਦੀ ਲਾਸ਼ ਮਿਲੀਕਲਾਨੌਰ ਦੀਆਂ 6 ਪੰਚਾਇਤਾਂ ਦੀਆਂ ਚੋਣਾਂ 18 ਨੂੰ, ਨੋਟੀਫਿਕੇਸ਼ਨ ਜਾਰੀ
ਕਰੀਬ 12 ਸਾਲ ਬਾਅਦ ਹੋਣਗੀਆਂ ਚੋਣਾਂ ਕਲਾਨੌਰ, 2 ਜਨਵਰੀ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤਹਿਤ ਜ਼ਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੀਆਂ…
View More ਕਲਾਨੌਰ ਦੀਆਂ 6 ਪੰਚਾਇਤਾਂ ਦੀਆਂ ਚੋਣਾਂ 18 ਨੂੰ, ਨੋਟੀਫਿਕੇਸ਼ਨ ਜਾਰੀਸੁਨਿਆਰੇ ਦੇ ਘਰ ’ਚੋਂ ਦਿਨ-ਦਿਹਾੜੇ ਇਕ ਕਰੋੜ ਦੇ ਗਹਿਣੇ ਅਤੇ ਨਕਦੀ ਚੋਰੀ
ਪੁਲਸ ਕਰ ਰਹੀ ਮਾਮਲੇ ਦੀ ਜਾਂਚ ਗੁਰਦਾਸਪੁਰ, 2 ਜਨਵਰੀ : ਗੁਰਦਾਸਪੁਰ ਦੇ ਝੂਲਣਾ ਮਹਿਲ ਇਲਾਕੇ ’ਚ ਚੋਰਾਂ ਨੇ ਇਕ ਸੁਨਿਆਰੇ ਦੇ ਘਰ ’ਚ ਪਈ ਲੋਹੇ…
View More ਸੁਨਿਆਰੇ ਦੇ ਘਰ ’ਚੋਂ ਦਿਨ-ਦਿਹਾੜੇ ਇਕ ਕਰੋੜ ਦੇ ਗਹਿਣੇ ਅਤੇ ਨਕਦੀ ਚੋਰੀਗੁਰਪਤਵੰਤ ਪੰਨੂ ਦੀ ਵਿੱਦਿਅਕ ਸੰਸਥਾਵਾਂ ਵਿਚ ਰਾਸ਼ਟਰੀ ਗਾਨ ਨਾ ਵੱਜਣ ਦੇਣ ਦੀ ਧਮਕੀ
ਕਿਹਾ-ਪੰਜਾਬ ਦੇ ਸਕੂਲ-ਕਾਲਜਾਂ ’ਚ ‘ਦੇਹ ਸਿਵਾ ਬਰ ਮੋਹਿ’ ਗਾਓ ਚੰਡੀਗੜ੍ਹ, 2 ਜਨਵਰੀ : ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.)…
View More ਗੁਰਪਤਵੰਤ ਪੰਨੂ ਦੀ ਵਿੱਦਿਅਕ ਸੰਸਥਾਵਾਂ ਵਿਚ ਰਾਸ਼ਟਰੀ ਗਾਨ ਨਾ ਵੱਜਣ ਦੇਣ ਦੀ ਧਮਕੀਮੰਤਰੀ ਚੰਦਰਨਾਥ ਦੀ 3.60 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਅਧਿਆਪਕ ਭਰਤੀ ਘਪਲੇ ’ਚ ਈ. ਡੀ. ਦੀ ਕਾਰਵਾਈ ਕੋਲਕਾਤਾ, 2 ਜਨਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੱਛਮੀ ਬੰਗਾਲ ’ਚ ਪ੍ਰਾਇਮਰੀ ਅਧਿਆਪਕ ਭਰਤੀ ਘਪਲੇ ਨੂੰ…
View More ਮੰਤਰੀ ਚੰਦਰਨਾਥ ਦੀ 3.60 ਕਰੋੜ ਰੁਪਏ ਦੀ ਜਾਇਦਾਦ ਜ਼ਬਤਰਿਟਾ.ਆਈ.ਜੀ. ਨਾਲ ਹੋਈ ਠੱਗੀ ਦੇ ਮਾਮਲੇ ’ਚ ਮਹਾਰਾਸ਼ਟਰ ਤੋਂ 6 ਵਿਅਕਤੀ ਗ੍ਰਿਫਤਾਰ
ਪਟਿਆਲਾ, 2 ਜਨਵਰੀ : ਰਿਟਾਇਰਡ ਆਈ. ਜੀ. ਅਮਰ ਸਿੰਘ ਚਹਿਲ ਨਾਲ ਹੋਈ ਕਰੋੜਾਂ ਦੀ ਠੱਗੀ ਦੇ ਮਾਮਲੇ ’ਚ ਪਟਿਆਲਾ ਪੁਲਸ ਨੇ ਮਹਾਰਾਸ਼ਟਰ ਤੋਂ ਵਿਅਕਤੀਆਂ ਨੂੰ…
View More ਰਿਟਾ.ਆਈ.ਜੀ. ਨਾਲ ਹੋਈ ਠੱਗੀ ਦੇ ਮਾਮਲੇ ’ਚ ਮਹਾਰਾਸ਼ਟਰ ਤੋਂ 6 ਵਿਅਕਤੀ ਗ੍ਰਿਫਤਾਰਪੱਛਮੀ ਬੰਗਾਲ ਨੂੰ ‘ਪੱਛਮੀ ਬੰਗਲਾਦੇਸ਼’ ਬਣਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ : ਮਿਥੁਨ
ਕੂਚ ਬਿਹਾਰ, 2 ਜਨਵਰੀ : ਅਦਾਕਾਰੀ ਦੀ ਦੁਨੀਆ ਤੋਂ ਸਿਅਾਸਤ ’ਚ ਆਉਣ ਵਾਲੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਨੂੰ…
View More ਪੱਛਮੀ ਬੰਗਾਲ ਨੂੰ ‘ਪੱਛਮੀ ਬੰਗਲਾਦੇਸ਼’ ਬਣਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ : ਮਿਥੁਨਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਲੋਕਾਂ ਦੀ ਚੰਗੀ ਸਿਹਤ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅੰਮ੍ਰਿਤਸਰ, 2 ਜਨਵਰੀ : ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼…
View More ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ