ਜੱਚਾ-ਬੱਚਾ ਤੰਦਰੁਸਤ ਬਟਾਲਾ, 3 ਮਾਰਚ : ਪਿਛਲੇ ਲੰਮੇ ਸਮੇਂ ਤੋਂ ਹਜ਼ਾਰਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਲੀ 108 ਐਂਬੂਲੈਂਸ ਅੱਜ ਇਕ ਵਾਰ ਫਿਰ ਵਰਦਾਨ ਸਾਬਤ…
View More 108 ਐਂਬੂਲੈਂਸ ’ਚ ਗੂੰਜੀ ਕਿਲਕਾਰੀ, ਔਰਤ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮTag: Batala
ਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਫ਼ੌਜ ਦੀ ਬੱਸ ਸਮੇਤ 8 ਵਾਹਨ ਟਕਰਾਏ
2 ਬੱਚਿਆਂ ਸਮੇਤ 12 ਲੋਕ ਜ਼ਖ਼ਮੀ, ਜੇ.ਸੀ.ਬੀ. ਦੀ ਮਦਦ ਨਾਲ ਵਾਹਨ ਹਟਾ ਕੇ ਟ੍ਰੈਫਿਕ ਕਰਵਾਇਆ ਬਹਾਲ ਬਟਾਲਾ, 15 ਫਰਵਰੀ : ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਬਟਾਲਾ…
View More ਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਫ਼ੌਜ ਦੀ ਬੱਸ ਸਮੇਤ 8 ਵਾਹਨ ਟਕਰਾਏਬਟਾਲਾ ’ਚੋਂ ਗ੍ਰੇਨੇਡ ਮਿਲਿਆ
ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ ਬਟਾਲਾ, 6 ਜਨਵਰੀ : ਅੱਜ ਸਵੇਰੇ ਤੜਕਸਾਰ ਬੀ. ਐੱਸ. ਐੱਫ., ਸੀ. ਆਈ. ਏ. ਗੁਰਦਾਸਪੁਰ ਅਤੇ ਸੀ.…
View More ਬਟਾਲਾ ’ਚੋਂ ਗ੍ਰੇਨੇਡ ਮਿਲਿਆਮੁੱਖ ਮੰਤਰੀ ਵੱਲੋਂ ਬਟਾਲਾ ਵਿਖੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ
ਕਾਂਗਰਸ ਨੇਤਾਵਾਂ ਦੀ ਮਾਨਸਿਕਤਾ ਦਲਿਤ ਵਿਰੋਧੀ, ਧਮਕੀਅਾਂ ਦੇ ਕੇ ਵੋਟਾਂ ਲੈਣਾ ਚਾਹੁੰਦਾ ਹੈ ਵਿਰੋਧੀ ਧਿਰ : ਭਗਵੰਤ ਮਾਨ ਬਟਾਲਾ, 8 ਨਵੰਬਰ : ਮੁੱਖ ਮੰਤਰੀ ਭਗਵੰਤ…
View More ਮੁੱਖ ਮੰਤਰੀ ਵੱਲੋਂ ਬਟਾਲਾ ਵਿਖੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤਬਟਾਲਾ ਵਿਚ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ
ਬਟਾਲਾ, 8 ਨਵੰਬਰ : ਅੱਜ ਦੇਰ ਸ਼ਾਮ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਅਧੀਨ ਆਉਂਦੇ ਥਾਣਾ ਰੰਗੜ ਨੰਗਲ ਦੇ ਅਧੀਨ ਆਉਂਦੇ ਪਿੰਡ ਜੈਤੋ ਸਰਜਾ ’ਚ 2…
View More ਬਟਾਲਾ ਵਿਚ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀਸਾਈਬਰ ਸੈੱਲ ਬਟਾਲਾ ਨੇ ਠੱਗਾਂ ਤੋਂ 25 ਲੋਕਾਂ ਦੇ 19 ਲੱਖ ਤੋਂ ਵੱਧ ਪੈਸੇ ਕਰਵਾਏ ਵਾਪਸ
ਬਟਾਲਾ, 30 ਅਕਤੂਬਰ : ਬਟਾਲਾ ਪੁਲਸ ਵੱਲੋਂ ਇਕ ਮੁਹਿੰਮ ਆਰੰਭ ਕੀਤੀ ਗਈ ਸੀ, ਜਿਸ ਤਹਿਤ ਲੋਕਾਂ ਦੇ ਚੋਰੀ ਜਾਂ ਗੁਆਚੇ ਹੋਏ ਮੋਬਾਈਲ ਲੱਭ ਕੇ ਪੁਲਸ…
View More ਸਾਈਬਰ ਸੈੱਲ ਬਟਾਲਾ ਨੇ ਠੱਗਾਂ ਤੋਂ 25 ਲੋਕਾਂ ਦੇ 19 ਲੱਖ ਤੋਂ ਵੱਧ ਪੈਸੇ ਕਰਵਾਏ ਵਾਪਸਬਟਾਲਾ ’ਚ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ
5 ਲੋਕ ਹੋਏ ਜ਼ਖਮੀ ਬਟਾਲਾ, 10 ਅਕਤੂਬਰ : ਅੱਜ ਦੇਰ ਸ਼ਾਮ ਬਟਾਲਾ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ…
View More ਬਟਾਲਾ ’ਚ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫਤਾਰ
ਬਟਾਲਾ, 9 ਅਕਤੂਬਰ : ਕੁਝ ਦਿਨ ਪਹਿਲਾਂ ਬਟਾਲਾ ਦੇ ਰੇਲਵੇ ਸਟੇਸ਼ਨ, ਆਰ. ਆਰ. ਬਾਵਾ ਕਾਲਜ ਅਤੇ ਸ੍ਰੀ ਅੱਚਲੇਸ਼ਵਰ ਧਾਮ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ…
View More ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫਤਾਰਸਾਬਕਾ ਸਰਪੰਚ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਹਾਲਤ ਨਾਜ਼ੁਕ
ਬਟਾਲਾ, 11 ਅਗਸਤ :-ਅੱਜ ਦੁਪਹਿਰ ਸਮੇਂ ਅੱਡਾ ਦਾਲਮ ਨੰਗਲ ਵਿਖੇ ਕਾਂਗਰਸ ਦੇ ਸਾਬਕਾ ਸਰਪੰਚ ’ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ…
View More ਸਾਬਕਾ ਸਰਪੰਚ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਹਾਲਤ ਨਾਜ਼ੁਕਮੈਡੀਕਲ ਸਟੋਰ ’ਤੇ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂ
50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਬਟਾਲਾ, 11 ਅਗਸਤ : ਅੱਜ ਜ਼ਿਲਾ ਗੁਰਦਾਸਪੁਰ ਵਿਚ ਪੈਂਦੀ ਪੁਲਸ ਚੌਕੀ ਵਡਾਲਾ ਬਾਂਗਰ ਤੋਂ ਕੁਝ ਹੀ ਦੂਰੀ…
View More ਮੈਡੀਕਲ ਸਟੋਰ ’ਤੇ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂ