ਜ਼ਖ਼ਮੀਆਂ ਵਿਚ 17 ਤੋਂ 20 ਸਾਲ ਦੇ ਨੌਜਵਾਨ ਸ਼ਾਮਲ, ਹਾਲਤ ਖ਼ਤਰੇ ਤੋਂ ਬਾਹਰ ਮੰਡੀ ਗੋਬਿੰਦਗੜ੍ਹ, 13 ਅਪ੍ਰੈਲ : ਮੰਡੀ ਗੋਬਿੰਦਗੜ੍ਹਸਥਾਨਕ ਭਾਦਲਾ ਰੋਡ ’ਤੇ ਸਥਿਤ ਇੱਕ…
View More ਛੋਟੇ ਸਿਲੰਡਰਾਂ ‘ਚ ਗੈਸ ਭਰਦੇ ਸਮੇਂ ਲੱਗੀ ਭਿਆਨਕ ਅੱਗ; 6 ਮਜ਼ਦੂਰ ਝੁਲਸੇCategory: latest news
ਰਾਵੀ ਦਰਿਆ ‘ਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਚੱਪਲ ਫੜਦੇ ਸਮੇਂ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ ਡੇਰਾ ਬਾਬਾ ਨਾਨਕ, 12 ਅਪ੍ਰੈਲ : ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ…
View More ਰਾਵੀ ਦਰਿਆ ‘ਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤਤਲਵੰਡੀ ਸਾਬੋ ਨੂੰ ਮਿਲਿਆ ਨਵਾਂ ਪ੍ਰਸ਼ਾਸਨਿਕ ਕੰਪਲੈਕਸ, ਸੀ.ਐੱਮ. ਮਾਨ ਨੇ ਕੀਤਾ ਉਦਘਾਟਨ
ਸੁਖਬੀਰ ਬਾਦਲ ਦੇ ਸਵਾਲਾਂ ਦਾ ਭਗਵੰਤ ਮਾਨ ਨੇ ਦਿੱਤਾ ਜਵਾਬ; ਕਿਹਾ- ਹੁਣ ਵਿਰੋਧੀਆਂ ਨੂੰ ਦਿਖਾਓ ਇਹ ਨਵੀਂ ਇਮਾਰਤ ਤਲਵੰਡੀ ਸਾਬੋ, 12 ਅਪ੍ਰੈਲ : ਲਗਭਗ 40…
View More ਤਲਵੰਡੀ ਸਾਬੋ ਨੂੰ ਮਿਲਿਆ ਨਵਾਂ ਪ੍ਰਸ਼ਾਸਨਿਕ ਕੰਪਲੈਕਸ, ਸੀ.ਐੱਮ. ਮਾਨ ਨੇ ਕੀਤਾ ਉਦਘਾਟਨਅੱਧਾ ਕਿੱਲੋ ਹੈਰੋਇਨ ਅਤੇ ਡਰੋਨ ਸਣੇ 2 ਸਮੱਗਲਰ ਕਾਬੂ
ਪਾਕਿਸਤਾਨੀ ਸਮੱਗਲਰਾਂ ਤੋਂ ਡਰੋਨ ਰਾਹੀਂ ਮੰਗਵਾਈ ਸੀ ਖੇਪ; ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ ਫਿਰੋਜ਼ਪੁਰ, 12 ਅਪ੍ਰੈਲ : ਸੀ. ਆਈ. ਏ. (CIA) ਸਟਾਫ਼ ਫਿਰੋਜ਼ਪੁਰ…
View More ਅੱਧਾ ਕਿੱਲੋ ਹੈਰੋਇਨ ਅਤੇ ਡਰੋਨ ਸਣੇ 2 ਸਮੱਗਲਰ ਕਾਬੂGT ਬਨਾਮ LSG : ਗੁਜਰਾਤ ਨੇ ਲਖਨਊ ਨੂੰ ਉਨ੍ਹਾਂ ਦੇ ਘਰ ‘ਚ ਦਿੱਤੀ ਮਾਤ
ਸ਼ੁਭਮਨ ਗਿੱਲ ਅਤੇ ਜੋਸ ਬਟਲਰ ਦੇ ਅਰਧ ਸੈਂਕੜਿਆਂ ਨੇ ਲਖਨਊ ਦੇ ਇਕਾਨਾ ਸਟੇਡੀਅਮ ‘ਚ ਮਚਾਇਆ ਤਹਿਲਕਾ ਲਖਨਊ, 12 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (IPL) 2026…
View More GT ਬਨਾਮ LSG : ਗੁਜਰਾਤ ਨੇ ਲਖਨਊ ਨੂੰ ਉਨ੍ਹਾਂ ਦੇ ਘਰ ‘ਚ ਦਿੱਤੀ ਮਾਤਮੱਧ ਪ੍ਰਦੇਸ਼ ’ਚ ਟਰੱਕ ਨੇ ਸੜਕ ਕੰਢੇ ਖੜ੍ਹੇ ਲੋਕਾਂ ਨੂੰ ਦਰੜਿਆ, 5 ਦੀ ਮੌਤ
ਟਾਇਰ ਪੈਂਚਰ ਹੋਣ ’ਤੇ ਗੱਡੀ ਤੋਂ ਹੇਠਾਂ ਉਤਰੇ ਸਨ ਲੋਕ; ਪੁਲਸ ਨੇ ਟਰੱਕ ਚਾਲਕ ਨੂੰ ਕੀਤਾ ਗ੍ਰਿਫ਼ਤਾਰ ਡਿੰਡੋਰੀ, 12 ਅਪ੍ਰੈਲ : ਮੱਧ ਪ੍ਰਦੇਸ਼ ਦੇ ਡਿੰਡੋਰੀ…
View More ਮੱਧ ਪ੍ਰਦੇਸ਼ ’ਚ ਟਰੱਕ ਨੇ ਸੜਕ ਕੰਢੇ ਖੜ੍ਹੇ ਲੋਕਾਂ ਨੂੰ ਦਰੜਿਆ, 5 ਦੀ ਮੌਤCM ਭਗਵੰਤ ਮਾਨ ਨੇ 8ਵੀਂ ਜਮਾਤ ਦੀਆਂ ਟਾਪਰ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ
ਕਿਹਾ-ਧੀਆਂ ਦੀ ਮਿਹਨਤ ਨੂੰ ਸਲਾਮ: ਭੱਠਾ ਮੁਨੀਮ ਅਤੇ ਆਮ ਪਰਿਵਾਰਾਂ ਦੀਆਂ ਬੇਟੀਆਂ ਨੇ ਸਿੱਖਿਆ ਦੇ ਖੇਤਰ ਵਿਚ ਗੱਡੇ ਝੰਡੇ ਚੰਡੀਗੜ੍ਹ, 12 ਅਪ੍ਰੈਲ : ਪੰਜਾਬ ਦੇ…
View More CM ਭਗਵੰਤ ਮਾਨ ਨੇ 8ਵੀਂ ਜਮਾਤ ਦੀਆਂ ਟਾਪਰ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤਸਤਿਕਾਰ ਬਿੱਲ 2026: ਐਡਵੋਕੇਟ ਧਾਮੀ ਨੇ ਹਰਪਾਲ ਚੀਮਾ ਦੇ ਬਿਆਨਾਂ ਨੂੰ ਦੱਸਿਆ ਤੱਥਾਂ ਤੋਂ ਦੂਰ
SGPC ਪ੍ਰਧਾਨ ਨੇ ਬਿੱਲ ਦੇ ਖਰੜੇ ਨੂੰ ਜਨਤਕ ਕਰਨ ਦੀ ਕੀਤੀ ਮੰਗ ਅੰਮ੍ਰਿਤਸਰ, 12 ਅਪ੍ਰੈਲ : ਪੰਜਾਬ ਕੈਬਨਿਟ ਵੱਲੋਂ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ…
View More ਸਤਿਕਾਰ ਬਿੱਲ 2026: ਐਡਵੋਕੇਟ ਧਾਮੀ ਨੇ ਹਰਪਾਲ ਚੀਮਾ ਦੇ ਬਿਆਨਾਂ ਨੂੰ ਦੱਸਿਆ ਤੱਥਾਂ ਤੋਂ ਦੂਰਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਦਾ ਦਿਹਾਂਤ
92 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ ਮੁੰਬਈ, 12 ਅਪ੍ਰੈਲ : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਤੇ ਪਦਮ ਵਿਭੂਸ਼ਣ ਪੁਰਸਕਾਰ ਜੇਤੂ ਆਸ਼ਾ ਭੋਸਲੇ ਦਾ ਦਿਹਾਂਤ…
View More ਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਦਾ ਦਿਹਾਂਤIPL 2026 : ਚੈਂਪੀਅਨ ਬੰਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮਹਾਂ-ਮੁਕਾਬਲਾ ਅੱਜ
ਰਾਜਸਥਾਨ ਰਾਇਲਜ਼ ਤੋਂ ਹਾਰ ਤੋਂ ਬਾਅਦ ਦੋਵੇਂ ਟੀਮਾਂ ਜਿੱਤ ਦੇ ਰਾਹ ‘ਤੇ ਪਰਤਣ ਲਈ ਤਿਆਰ ਮੁੰਬਈ, 12 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ 19ਵੇਂ…
View More IPL 2026 : ਚੈਂਪੀਅਨ ਬੰਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮਹਾਂ-ਮੁਕਾਬਲਾ ਅੱਜ