ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਲਾਨ ਕੱਟੇ ਸੰਗਰੂਰ, 21 ਫਰਵਰੀ : ਪੰਜਾਬ ਸਰਕਾਰ ਵਲੋਂ ਸੂਬੇ ’ਚੋਂ ਨਸ਼ੇ ਨੂੰ ਖਤਮ ਕਰਨ ਦੇ ਐਲਾਨ ਤਹਿਤ ਅੱਜ ਪੁਲਸ…
View More ਸੰਗਰੂਰ ਪੁਲਸ ਵੱਲੋਂ ਬੱਸ ਸਟੈਂਡ ’ਚ ਛਾਪੇਮਾਰੀ; 02 ਸ਼ੱਕੀ ਕਾਬੂCategory: latest news
ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ‘ਏ.ਆਈ.’ ਤਕਨਾਲੋਜੀ ਨਾਲ ਲੈਸ ਕਰਨ ਲਈ ਹਰਜੋਤ ਬੈਂਸ ਵੱਲੋਂ ਵੱਡੀ ਪਹਿਲ
ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਉੱਚ-ਪੱਧਰੀ ਵਫ਼ਦ ਨੇ ‘ਇੰਡੀਆ ਏ.ਆਈ. ਇੰਪੈਕਟ ਐਕਸਪੋ 2026’ ਵਿੱਚ ਲਿਆ ਹਿੱਸਾ ਚੰਡੀਗੜ੍ਹ/ਨਵੀਂ ਦਿੱਲੀ, 21 ਫਰਵਰੀ : ਪੰਜਾਬ ਦੇ ਸਿੱਖਿਆ ਮੰਤਰੀ…
View More ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ‘ਏ.ਆਈ.’ ਤਕਨਾਲੋਜੀ ਨਾਲ ਲੈਸ ਕਰਨ ਲਈ ਹਰਜੋਤ ਬੈਂਸ ਵੱਲੋਂ ਵੱਡੀ ਪਹਿਲਛੱਤਬੀੜ ਚਿੜੀਆਘਰ ਵਿਚ ਗਰਿਮਾ, ਗੁੰਜਨ ਅਤੇ ਗ਼ਜ਼ਲ ਦੀ ਦਸਤਕ
ਮਾਦਾ ਬਾਘੀ ‘ਗੌਰੀ’ ਦੇ ਬੱਚਿਆਂ ਨੂੰ ਵੱਡੇ ਨਿਵਾਸ ਸਥਾਨ ਵਿਚ ਛੱਡਿਆ ਗਿਆ; ਬਾਘਾਂ ਦੀ ਕੁੱਲ ਗਿਣਤੀ 10 ਹੋਈ ਚੰਡੀਗੜ੍ਹ, 21 ਫਰਵਰੀ : ਛੱਤਬੀੜ ਚਿੜੀਆਘਰ ਵਿੱਚ…
View More ਛੱਤਬੀੜ ਚਿੜੀਆਘਰ ਵਿਚ ਗਰਿਮਾ, ਗੁੰਜਨ ਅਤੇ ਗ਼ਜ਼ਲ ਦੀ ਦਸਤਕਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਪੰਜਾਬੀ ਭਾਸ਼ਾ ਦਾ ਸਾਹਿਤਕ ਬਰੋਸ਼ਰ ਜਾਰੀ
ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਉਪਰਾਲਾ ਚੰਡੀਗੜ੍ਹ, 21 ਫਰਵਰੀ : ਹਰ ਸਾਲ 21 ਫਰਵਰੀ ਨੂੰ ਮਨਾਏ ਜਾਣ…
View More ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਪੰਜਾਬੀ ਭਾਸ਼ਾ ਦਾ ਸਾਹਿਤਕ ਬਰੋਸ਼ਰ ਜਾਰੀਰਾਜਪੁਰਾ ਵਿਚ 1,500 ਕਰੋੜ ਦੀ ਲਾਗਤ ਨਾਲ ਸਟੀਲ ਪਲਾਂਟ ਲਗਾਏਗਾ ਜੇ.ਐੱਸ.ਡਬਲਯੂ. ਗਰੁੱਪ
ਉਦਯੋਗ ਮੰਤਰੀ ਸੰਜੀਵ ਅਰੋੜਾ ਅਤੇ ਚੇਅਰਮੈਨ ਸੱਜਣ ਜਿੰਦਲ ਵਿਚਾਲੇ ਮੁੰਬਈ ਵਿਚ ਹੋਈ ਅਹਿਮ ਮੀਟਿੰਗ ਚੰਡੀਗੜ੍ਹ, 21 ਫਰਵਰੀ : ਪੰਜਾਬ ਦੇ ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ…
View More ਰਾਜਪੁਰਾ ਵਿਚ 1,500 ਕਰੋੜ ਦੀ ਲਾਗਤ ਨਾਲ ਸਟੀਲ ਪਲਾਂਟ ਲਗਾਏਗਾ ਜੇ.ਐੱਸ.ਡਬਲਯੂ. ਗਰੁੱਪਅਕਾਲੀ ਸਰਕਾਰ ਦੇ ਸਮੇਂ ਤੋਂ ਟੈਕਸ ਵਿਭਾਗ ਦਾ ਲੋਕਾਂ ਵੱਲ 350.5 ਕਰੋੜ ਰੁਪਏ ਬਕਾਇਆ : ਚੀਮਾ
ਜਾਅਲੀ ਈਮੇਲਾਂ ਰਾਹੀਂ ਮਾਹੌਲ ਵਿਗਾੜਨ ਦੀਆਂ ਕੋਸ਼ਿਸ਼ਾਂ ਵਿੱਚ ਵਿਦੇਸ਼ੀ ਤਕਨਾਲੋਜੀ ਸ਼ਾਮਲ ਚੰਡੀਗੜ੍ਹ, 20 ਫਰਵਰੀ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ…
View More ਅਕਾਲੀ ਸਰਕਾਰ ਦੇ ਸਮੇਂ ਤੋਂ ਟੈਕਸ ਵਿਭਾਗ ਦਾ ਲੋਕਾਂ ਵੱਲ 350.5 ਕਰੋੜ ਰੁਪਏ ਬਕਾਇਆ : ਚੀਮਾਡਾ. ਬਲਜੀਤ ਕੌਰ ਵੱਲੋਂ ਅੱਠ ਨਵ-ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਭੇਟ
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਸੇਵਾਵਾਂ ਨਿਭਾਉਣਗੇ ਨਵੇਂ ਕਰਮਚਾਰੀ ਚੰਡੀਗੜ੍ਹ, 21 ਫਰਵਰੀ : ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ…
View More ਡਾ. ਬਲਜੀਤ ਕੌਰ ਵੱਲੋਂ ਅੱਠ ਨਵ-ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਭੇਟਸਾਹ ਸਹਾਇਤਾ ਪ੍ਰਣਾਲੀ ਨਾਲ ਵ੍ਹੀਲਚੇਅਰ ‘ਤੇ ਬੈਠ ਕੇ ਪ੍ਰੀਖਿਆ ਕੇਂਦਰ ਪਹੁੰਚੀ 12ਵੀਂ ਦੀ ਵਿਦਿਆਰਥਣ
ਚੰਡੀਗੜ੍ਹ, 21 ਫਰਵਰੀ : ਚੰਡੀਗੜ੍ਹ ਦੀ 17 ਸਾਲਾ ਵਿਦਿਆਰਥਣ ਕਨਿਸ਼ਕਾ ਬਿਸ਼ਟ ਨੇ ਫੇਫੜਿਆਂ ਦੀ ਗੰਭੀਰ ਸੋਜ (ਨਮੂਨੀਆ) ਤੋਂ ਪੀੜਤ ਹੋਣ ਅਤੇ 13 ਦਿਨ ਅਤਿ-ਸੰਭਾਲ ਇਕਾਈ…
View More ਸਾਹ ਸਹਾਇਤਾ ਪ੍ਰਣਾਲੀ ਨਾਲ ਵ੍ਹੀਲਚੇਅਰ ‘ਤੇ ਬੈਠ ਕੇ ਪ੍ਰੀਖਿਆ ਕੇਂਦਰ ਪਹੁੰਚੀ 12ਵੀਂ ਦੀ ਵਿਦਿਆਰਥਣਰਿਸ਼ਵਤਖੋਰੀ ਮਾਮਲਾ : ਵਿਜੇ ਕੁਮਾਰ ਜੰਜੂਆ ਵਿਰੁੱਧ ਕੇਂਦਰ ਵੱਲੋਂ ਮੁਕੱਦਮਾ ਚਲਾਉਣ ਦੀ ਮਨਜ਼ੂਰੀ
ਚੰਡੀਗੜ੍ਹ, 20 ਫਰਵਰੀ : ਕੇਂਦਰ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਵਿਜੇ ਕੁਮਾਰ…
View More ਰਿਸ਼ਵਤਖੋਰੀ ਮਾਮਲਾ : ਵਿਜੇ ਕੁਮਾਰ ਜੰਜੂਆ ਵਿਰੁੱਧ ਕੇਂਦਰ ਵੱਲੋਂ ਮੁਕੱਦਮਾ ਚਲਾਉਣ ਦੀ ਮਨਜ਼ੂਰੀਜੈ ਭੋਲੇਨਾਥ ਦੇ ਜੈਕਾਰਿਆਂ ਨਾਲ ਗੂੰਜਿਆ ਲਵੀਨਿਓ ਸ਼ਹਿਰ
ਸੰਗਤਾਂ ਨੇ ਧੂਮ-ਧਾਮ ਨਾਲ ਮਨਾਈ ਮਹਾਸ਼ਿਵਰਾਤਰੀ ਰੋਮ, 20 ਫਰਵਰੀ : ਇਟਲੀ ਵਿੱਚ ਸਨਾਤਨ ਸਮਾਜ ਵੱਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ…
View More ਜੈ ਭੋਲੇਨਾਥ ਦੇ ਜੈਕਾਰਿਆਂ ਨਾਲ ਗੂੰਜਿਆ ਲਵੀਨਿਓ ਸ਼ਹਿਰ