ਸ਼ਿਆਮਵੀਰ ਸਿੰਘ ਸਣੇ ਪਤਨੀ ਅਤੇ ਤਿੰਨ ਬੱਚਿਆਂ ਦੀ ਮੌਤ ਕਾਸਗੰਜ , 22 ਫਰਵਰੀ : ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਅਮਨਪੁਰ ਇਲਾਕੇ ਵਿੱਚ ਉਸ ਵੇਲੇ…
View More ਦਿਲ ਦਹਿਲਾਉਣ ਵਾਲੀ ਘਟਨਾ : ਬੰਦ ਘਰ ‘ਚੋਂ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂCategory: latest news
ਪੰਜਾਬੀ ਭਾਸ਼ਾ ਦੇ ਪਾਸਾਰ ਲਈ ਸੂਬੇ ਭਰ ’ਚ 13 ਸਮਾਗਮ; 1.25 ਲੱਖ ਕਿਤਾਬਾਂ ਦੇ ਡਿਜੀਟਲ ਸੰਗ੍ਰਹਿ ਦਾ ਪ੍ਰੋਜੈਕਟ ਸ਼ੁਰੂ
ਚੰਡੀਗੜ੍ਹ, 22 ਫਰਵਰੀ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੂੰ ਸਿੱਖਿਆ, ਸੰਚਾਰ, ਸੱਭਿਆਚਾਰ ਸੰਭਾਲ ਅਤੇ ਟਿਕਾਊ ਵਿਕਾਸ ’ਚ…
View More ਪੰਜਾਬੀ ਭਾਸ਼ਾ ਦੇ ਪਾਸਾਰ ਲਈ ਸੂਬੇ ਭਰ ’ਚ 13 ਸਮਾਗਮ; 1.25 ਲੱਖ ਕਿਤਾਬਾਂ ਦੇ ਡਿਜੀਟਲ ਸੰਗ੍ਰਹਿ ਦਾ ਪ੍ਰੋਜੈਕਟ ਸ਼ੁਰੂਭਾਰਤ ਨੂੰ ‘ਤਕਨਾਲੋਜੀ ਦਾ ਭਵਿੱਖ’ ਬਣਨ ਦੀ ਰਾਹ ’ਤੇ ਦੇਖ ਰਹੀ ਹੈ ਦੁਨੀਆ : ਨਰਿੰਦਰ ਮੋਦੀ
ਉੱਤਰ ਪ੍ਰਦੇਸ਼ ਬਣ ਰਿਹਾ ਹੈ ਸੈਮੀਕੰਡਕਟਰ ਈਕੋਸਿਸਟਮ ਦਾ ਕੇਂਦਰ; ਪੀ.ਐਮ. ਮੋਦੀ ਵੱਲੋਂ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਨਵੀਂ ਦਿੱਲੀ, 22 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ…
View More ਭਾਰਤ ਨੂੰ ‘ਤਕਨਾਲੋਜੀ ਦਾ ਭਵਿੱਖ’ ਬਣਨ ਦੀ ਰਾਹ ’ਤੇ ਦੇਖ ਰਹੀ ਹੈ ਦੁਨੀਆ : ਨਰਿੰਦਰ ਮੋਦੀਪਾਕਿਸਤਾਨ ’ਚ ਆਤਮਘਾਤੀ ਹਮਲਾ; 2 ਫੌਜੀ ਤੇ 5 ਅੱਤਵਾਦੀ ਮਾਰੇ ਗਏ
ਬੰਨੂ ਜ਼ਿਲੇ ’ਚ ਖੁਫੀਆ ਜਾਣਕਾਰੀ ’ਤੇ ਆਧਾਰਤ ਮੁਹਿੰਮ ਦੌਰਾਨ ਹੋਇਆ ਧਮਾਕਾ; ਲੈਫਟੀਨੈਂਟ ਕਰਨਲ ਸਮੇਤ ਦੋ ਜਵਾਨ ਹਲਾਕ ਪਿਸ਼ਾਵਰ, 22 ਫਰਵਰੀ : ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ…
View More ਪਾਕਿਸਤਾਨ ’ਚ ਆਤਮਘਾਤੀ ਹਮਲਾ; 2 ਫੌਜੀ ਤੇ 5 ਅੱਤਵਾਦੀ ਮਾਰੇ ਗਏਪੰਜਾਬ ਦੇ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ’ਤੇ ਭਰੋਸਾ ਪ੍ਰਗਟਾਇਆ : ਨਾਇਬ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਦੀ ਮੌਜੂਦਗੀ ’ਚ ਚੰਡੀਗੜ੍ਹ ਵਿਖੇ 200 ਤੋਂ ਵੱਧ ਨੌਜਵਾਨਾਂ ਨੇ ਫੜਿਆ ਭਾਜਪਾ ਦਾ ਪੱਲਾ ਚੰਡੀਗੜ੍ਹ, 21 ਫ਼ਰਵਰੀ : ਪੰਜਾਬ ’ਚ ਭਾਜਪਾ…
View More ਪੰਜਾਬ ਦੇ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ’ਤੇ ਭਰੋਸਾ ਪ੍ਰਗਟਾਇਆ : ਨਾਇਬ ਸੈਣੀਅੰਮ੍ਰਿਤਸਰ ’ਚ ਪੁਲਸ ਚੌਕੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਨਾਕਾਮ
ਬੰਬ ਨਿਰੋਧਕ ਦਸਤੇ ਨੇ ਆਈ. ਈ. ਡੀ. ਨੂੰ ਕੀਤਾ ਨਕਾਰਾ; ਪੁਲਸ ਵੱਲੋਂ ਇਲਾਕੇ ’ਚ ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ ਰਈਆ, 21 ਫਰਵਰੀ : ਜ਼ਿਲਾ ਅੰਮ੍ਰਿਤਸਰ…
View More ਅੰਮ੍ਰਿਤਸਰ ’ਚ ਪੁਲਸ ਚੌਕੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਨਾਕਾਮਫਿਰੌਤੀ ਲਈ ਗੋਲੀਆਂ ਚਲਾਉਣ ਵਾਲੇ ਗੈਂਗਸਟਰਾਂ ਦੇ 2 ਗੁਰਗਿਆਂ ਸਮੇਤ 5 ਕਾਬੂ
ਗੈਂਗਸਟਰ ਮੰਨੂੰ ਅਗਵਾਨ ਤੇ ਮਨਿੰਦਰ ਬਿੱਲਾ ਦੇ ਗੁਰਗੇ, ਨਾਜਾਇਜ਼ ਅਸਲੇ ਵਾਲੇ 2 ਭਰਾ ਅਤੇ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਗ੍ਰਿਫਤਾਰ ਬਟਾਲਾ, 21 ਫਰਵਰੀ : ਬਟਾਲਾ…
View More ਫਿਰੌਤੀ ਲਈ ਗੋਲੀਆਂ ਚਲਾਉਣ ਵਾਲੇ ਗੈਂਗਸਟਰਾਂ ਦੇ 2 ਗੁਰਗਿਆਂ ਸਮੇਤ 5 ਕਾਬੂਅੰਮ੍ਰਿਤਸਰ ’ਚ ਨਿਗਮ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਮਰਨ ਤੋਂ ਪਹਿਲਾਂ ਬਣਾਈ ਵੀਡੀਓ ’ਚ ਪਤਨੀ ਅਤੇ ਸਹੁਰੇ ਪਰਿਵਾਰ ’ਤੇ ਲਾਏ ਗੰਭੀਰ ਦੋਸ਼; ਆਟੋ ਵਰਕਸ਼ਾਪ ਰਹੀ ਬੰਦ ਅੰਮ੍ਰਿਤਸਰ, 21 ਫਰਵਰੀ : ਅੰਮ੍ਰਿਤਸਰ ਨਗਰ ਨਿਗਮ…
View More ਅੰਮ੍ਰਿਤਸਰ ’ਚ ਨਿਗਮ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀਰੋਜ਼ੀ-ਰੋਟੀ ਕਮਾਉਣ ਅਮਰੀਕਾ ਗਏ ਪਿੰਡ ਸ਼ਾਹ ਅਬੂ ਬੁੱਕਰ ਦੇ ਨੌਜਵਾਨ ਦੀ ਹਾਦਸੇ ’ਚ ਮੌਤ
ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਮਦਦ ਦੀ ਲਾਈ ਗੁਹਾਰ ਜ਼ੀਰਾ, 21 ਫਰਵਰੀ : ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ…
View More ਰੋਜ਼ੀ-ਰੋਟੀ ਕਮਾਉਣ ਅਮਰੀਕਾ ਗਏ ਪਿੰਡ ਸ਼ਾਹ ਅਬੂ ਬੁੱਕਰ ਦੇ ਨੌਜਵਾਨ ਦੀ ਹਾਦਸੇ ’ਚ ਮੌਤਗੈਂਗਸਟਰਾਂ ’ਤੇ ਵਾਰ ਦਾ 32ਵਾਂ ਦਿਨ: ਪੰਜਾਬ ਪੁਲਸ ਵੱਲੋਂ 631 ਥਾਈਂ ਛਾਪੇਮਾਰੀ; 217 ਕਾਬੂ
ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਜਾਰੀ; 117 ਹੋਰ ਗ੍ਰਿਫ਼ਤਾਰ, ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਚੰਡੀਗੜ੍ਹ, 21 ਫਰਵਰੀ : ਮੁਹਿੰਮ ’ਗੈਂਗਸਟਰਾਂ ਤੇ ਵਾਰ’ ਦੇ 32ਵੇਂ ਦਿਨ…
View More ਗੈਂਗਸਟਰਾਂ ’ਤੇ ਵਾਰ ਦਾ 32ਵਾਂ ਦਿਨ: ਪੰਜਾਬ ਪੁਲਸ ਵੱਲੋਂ 631 ਥਾਈਂ ਛਾਪੇਮਾਰੀ; 217 ਕਾਬੂ