ਚੰਡੀਗੜ੍ਹ, 30 ਅਪ੍ਰੈਲ : ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਪ੍ਰਸਿੱਧ ਪਹਿਲਵਾਨ ਪ੍ਰੀਤਪਾਲ ਸਿੰਘ ਫਗਵਾੜਾ ਮੁੱਖ ਮੰਤਰੀ ਭਗਵੰਤ ਮਾਨ…
View More ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ‘ਚ ਸ਼ਾਮਲ, ਸੀਐਮ ਮਾਨ ਨੇ ਕੀਤਾ ਸਵਾਗਤCategory: latest news
SRH ਬਨਾਮ MI : 243 ਦੌੜਾਂ ਦਾ ਪਹਾੜ ਜਿਹਾ ਸਕੋਰ ਵੀ ਮੁੰਬਈ ਨੂੰ ਨਾ ਬਚਾ ਸਕਿਆ
ਹੈਦਰਾਬਾਦ ਨੇ ਵਾਨਖੇੜੇ ‘ਚ ਮਾਰੀ ਬਾਜ਼ੀ; ਅਭਿਸ਼ੇਕ ਤੇ ਟ੍ਰੈਵਿਸ ਦੇ ਤੂਫਾਨ ‘ਚ ਉੱਡੀ ਮੁੰਬਈ ਦੀ ਗੇਂਦਬਾਜ਼ੀ ਮੁੰਬਈ, 30 ਅਪ੍ਰੈਲ: ਆਈਪੀਐਲ 2026 ਦੇ ਸੀਜ਼ਨ ਵਿਚ ਪੰਜ…
View More SRH ਬਨਾਮ MI : 243 ਦੌੜਾਂ ਦਾ ਪਹਾੜ ਜਿਹਾ ਸਕੋਰ ਵੀ ਮੁੰਬਈ ਨੂੰ ਨਾ ਬਚਾ ਸਕਿਆMLA ਗੁਰਲਾਲ ਘਨੌਰ ਦੇ ਪੁੱਤਰ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਕਾਂਸੀ ਤਮਗਾ
ਮਹਾਰਾਸ਼ਟਰ ਵਿਖੇ ਹੋਈ ਅੰਡਰ-17 ਚੈਂਪੀਅਨਸ਼ਿਪ ‘ਚ ਘਨੌਰ ਦੇ ਗੁਰਏਕਮਨ ਸਿੰਘ ਨੇ ਪੂਰੇ ਦੇਸ਼ ‘ਚ ਮਨਵਾਇਆ ਲੋਹਾ ਪਟਿਆਲਾ, 29 ਅਪ੍ਰੈਲ : ਜ਼ਿਲਾ ਪਟਿਆਲਾ ਦੇ ਕਸਬਾ ਘਨੌਰ…
View More MLA ਗੁਰਲਾਲ ਘਨੌਰ ਦੇ ਪੁੱਤਰ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਕਾਂਸੀ ਤਮਗਾਹਰ ਲੋੜਵੰਦ ਬੱਚੇ ਨੂੰ ‘ਪ੍ਰੋਜੈਕਟ ਮੁਸਕੁਰਾਹਟ’ ਅਧੀਨ ਲਿਆਂਦਾ ਜਾਵੇਗਾ: ਡਾ. ਬਲਜੀਤ ਕੌਰ
ਕੈਬਨਿਟ ਮੰਤਰੀ ਨੇ ਛੱਤਬੀੜ ਚਿੜੀਆਘਰ ਵਿਖੇ ਬੱਚਿਆਂ ਨਾਲ ਬਿਤਾਇਆ ਸਮਾਂ; 23 ਸਾਲ ਦੀ ਉਮਰ ‘ਤੇ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ ਚੰਡੀਗੜ੍ਹ, 29 ਅਪ੍ਰੈਲ…
View More ਹਰ ਲੋੜਵੰਦ ਬੱਚੇ ਨੂੰ ‘ਪ੍ਰੋਜੈਕਟ ਮੁਸਕੁਰਾਹਟ’ ਅਧੀਨ ਲਿਆਂਦਾ ਜਾਵੇਗਾ: ਡਾ. ਬਲਜੀਤ ਕੌਰਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਮਾਨ ਸਰਕਾਰ ਦਾ ਤੋਹਫ਼ਾ: ਮਿਲੇਗੀ 11,000 ਰੁਪਏ ਪੈਨਸ਼ਨ
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀਤਾ ਐਲਾਨ; ਵਿਧਵਾਵਾਂ ਅਤੇ ਬੇਰੁਜ਼ਗਾਰ ਬੱਚਿਆਂ ਨੂੰ ਵੀ ਮਿਲੇਗਾ ਲਾਭ ਚੰਡੀਗੜ੍ਹ, 29 ਅਪ੍ਰੈਲ : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant…
View More ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਮਾਨ ਸਰਕਾਰ ਦਾ ਤੋਹਫ਼ਾ: ਮਿਲੇਗੀ 11,000 ਰੁਪਏ ਪੈਨਸ਼ਨPGI ਚੰਡੀਗੜ੍ਹ ਵੱਲੋਂ ਫੈਕਲਟੀ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
ਮਰੀਜ਼ਾਂ ਦੀ ਸਹੂਲਤ ਲਈ ਦੋ ਪੜਾਵਾਂ ਵਿਚ ਵੰਡਿਆ ਸ਼ਡਿਊਲ; ਹਰ ਸਮੇਂ 50% ਸਟਾਫ਼ ਦਾ ਡਿਊਟੀ ‘ਤੇ ਰਹਿਣਾ ਲਾਜ਼ਮੀ ਚੰਡੀਗੜ੍ਹ, 29 ਅਪ੍ਰੈਲ : ਪੀਜੀਆਈ ਪ੍ਰਸ਼ਾਸਨ (PGI…
View More PGI ਚੰਡੀਗੜ੍ਹ ਵੱਲੋਂ ਫੈਕਲਟੀ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨਆਸਟ੍ਰੇਲੀਆ ਤੋਂ ਡਿਪੋਰਟ ਹੋ ਰਹੇ ਪੰਜਾਬੀਆਂ ਨੂੰ ਲੈਣ ਖੁਦ ਦਿੱਲੀ ਜਾਣਗੇ ਭਗਵੰਤ ਮਾਨ
11 ਪੰਜਾਬੀਆਂ ਸਮੇਤ 15 ਭਾਰਤੀਆਂ ਦੀ ਹੋ ਰਹੀ ਹੈ ਵਾਪਸੀ; ਮੁੱਖ ਮੰਤਰੀ ਨੇ ਕਿਹਾ- ਏਜੰਟਾਂ ‘ਤੇ ਹੋਵੇਗੀ ਸਖ਼ਤ ਕਾਰਵਾਈ ਚੰਡੀਗੜ੍ਹ/ਦਿੱਲੀ, 29 ਅਪ੍ਰੈਲ : ਆਸਟ੍ਰੇਲੀਆ ਤੋਂ…
View More ਆਸਟ੍ਰੇਲੀਆ ਤੋਂ ਡਿਪੋਰਟ ਹੋ ਰਹੇ ਪੰਜਾਬੀਆਂ ਨੂੰ ਲੈਣ ਖੁਦ ਦਿੱਲੀ ਜਾਣਗੇ ਭਗਵੰਤ ਮਾਨਪਟਿਆਲਾ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮੁੜ ਮਿਲੀ ਧਮਕੀ
ਪੁਲਿਸ ਤੇ ਬੰਬ ਸਕੁਐਡ ਵੱਲੋਂ ਤਲਾਸ਼ੀ ਜਾਰੀ; ਸਾਵਧਾਨੀ ਵਜੋਂ ਬੱਚਿਆਂ ਨੂੰ ਭੇਜਿਆ ਘਰ ਪਟਿਆਲਾ, 29 ਅਪ੍ਰੈਲ : ਪਟਿਆਲਾ ਸ਼ਹਿਰ ਦੇ ਵੱਕਾਰੀ ਸਕੂਲਾਂ ਨੂੰ ਇੱਕ ਵਾਰ…
View More ਪਟਿਆਲਾ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮੁੜ ਮਿਲੀ ਧਮਕੀਸੰਜੀਵ ਅਰੋੜਾ ਵੱਲੋਂ ਸੂਬੇ ਭਰ ‘ਚ ਤੁਰੰਤ ਫੌਗਿੰਗ ਕਰਵਾਉਣ ਦੇ ਸਖ਼ਤ ਆਦੇਸ਼
ਡੇਂਗੂ ਤੇ ਮਲੇਰੀਆ ਨੂੰ ਰੋਕਣ ਲਈ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਜਵਾਬਦੇਹੀ ਤੈਅ ਕਰਨ ਲਈ ਕਿਹਾ ਚੰਡੀਗੜ੍ਹ, 29 ਅਪ੍ਰੈਲ : ਪੰਜਾਬ ਦੇ ਉਦਯੋਗ ਅਤੇ ਵਣਜ,…
View More ਸੰਜੀਵ ਅਰੋੜਾ ਵੱਲੋਂ ਸੂਬੇ ਭਰ ‘ਚ ਤੁਰੰਤ ਫੌਗਿੰਗ ਕਰਵਾਉਣ ਦੇ ਸਖ਼ਤ ਆਦੇਸ਼IPL 2026: ਪੰਜਾਬ ਕਿੰਗਜ਼ ਦੀ ਪਹਿਲੀ ਹਾਰ: ਰਾਜਸਥਾਨ ਨੇ ਆਖਰੀ ਓਵਰ ਵਿਚ ਖੋਹੀ ਜਿੱਤ
ਮੁੱਲਾਂਪੁਰ | 29 ਅਪ੍ਰੈਲ : ਆਈ.ਪੀ.ਐਲ.-2026 ਵਿੱਚ ਅਜੇ ਤੱਕ ਅਜੇਤੂ ਰਹੀ ਪੰਜਾਬ ਕਿੰਗਜ਼ ਦੀ ਟੀਮ ਨੂੰ ਰਾਜਸਥਾਨ ਰਾਇਲਜ਼ ਨੇ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ 6…
View More IPL 2026: ਪੰਜਾਬ ਕਿੰਗਜ਼ ਦੀ ਪਹਿਲੀ ਹਾਰ: ਰਾਜਸਥਾਨ ਨੇ ਆਖਰੀ ਓਵਰ ਵਿਚ ਖੋਹੀ ਜਿੱਤ