ਨਵੀਂ ਦਿੱਲੀ, 2 ਨਵੰਬਰ : ਆਲ ਇੰਡੀਆ ਕਾਂਗਰਸ ਕਮੇਟੀ ਨੇ ਬਿਹਾਰ ਚੋਣਾਂ ਦੇ ਦੂਜੇ ਗੇੜ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ…
View More ਬਿਹਾਰ ਚੋਣਾਂ : ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚੋਂ ਐੱਮ.ਪੀ. ਚੰਨੀ ਬਾਹਰBlog
15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਗ੍ਰਿਫਤਾਰ
ਹੁਸ਼ਿਆਰਪੁਰ, 2 ਨਵੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲਾ ਹੁਸ਼ਿਆਰਪੁਰ ਦੇ ਜੰਗਲਾਤ ਵਿਭਾਗ ਮਾਹਿਲਪੁਰ ਵਿਚ ਤਾਇਨਾਤ ਇਕ ਜੰਗਲਾਤ ਕਰਮਚਾਰੀ (ਫੋਰੈਸਟਰ) ਸੁਰਿੰਦਰਜੀਤ ਪਾਲ ਨੂੰ ਗ੍ਰਿਫ਼ਤਾਰ…
View More 15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਗ੍ਰਿਫਤਾਰਮਹਿਲਾ ਵਿਸ਼ਵ ਕੱਪ : ਅੱਜ ਮਿਲੇਗਾ ਨਵਾਂ ਚੈਪੀਅਨ
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ ਖਿਤਾਬੀ ਮੁਕਾਬਲਾ ਮੁੰਬਾਈ, 2 ਨਵੰਬਰ : ਅੱਜ ਮਹਿਲਾ ਵਿਸ਼ਵ ਕੱਪ ਦਾ ਫਾਈਨਲ ਮੈਚ ਹੈ, ਜਿਸ ਵਿਚ ਭਾਰਤ ਅਤੇ…
View More ਮਹਿਲਾ ਵਿਸ਼ਵ ਕੱਪ : ਅੱਜ ਮਿਲੇਗਾ ਨਵਾਂ ਚੈਪੀਅਨਮਰਿਆ ਕੈਦੀ ਚਾਰ ਸਾਲ ਬਾਅਦ ਮਿਲਿਆ ਜ਼ਿੰਦਾ
ਨਵੇਂ ਨਾਂ ਨਾਲ ਜੀਅ ਰਿਹਾ ਸੀ ਨਵੀਂ ਜ਼ਿੰਦਗੀ ਜਲੰਧਰ, 2 ਨਵੰਬਰ : ਜ਼ਿਲਾ ਜਲੰਧਰ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਨੂੰ 4 ਸਾਲ ਬਾਅਦ ਜ਼ਿੰਦਾ ਗ੍ਰਿਫ਼ਤਾਰ…
View More ਮਰਿਆ ਕੈਦੀ ਚਾਰ ਸਾਲ ਬਾਅਦ ਮਿਲਿਆ ਜ਼ਿੰਦਾਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨਿਊਜ਼ੀਲੈਂਡ, 2 ਨਵੰਬਰ : ਨਿਊਜ਼ੀਲੈਂਡ ਦੇ ਦਿੱਗਜ਼ ਬੱਲੇਬਾਜ਼ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਿਲੀਅਮਸਨ…
View More ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸਕੈਨੇਡਾ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਪੰਜਾਬੀ ਦੀ ਮੌਤ
ਮੋਗਾ, 2 ਨਵੰਬਰ : ਕੈਨੇਡਾ ਵਿਚਇਕ ਹੋਰ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੀ ਪਛਾਣ ਰਣਜੀਤ ਸਿੰਘ ਧੀਰਾ ਵਾਸੀ ਪਿੰਡ ਮੱਲੇਆਣਾ ਜ਼ਿਲਾ…
View More ਕੈਨੇਡਾ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਪੰਜਾਬੀ ਦੀ ਮੌਤਮਿਸ਼ਨ ਰੁਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ : ਭਗਵੰਤ ਮਾਨ
858 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਚੰਡੀਗੜ੍ਹ, 1 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਇਕ…
View More ਮਿਸ਼ਨ ਰੁਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ : ਭਗਵੰਤ ਮਾਨਦਸੂਹਾ ਦੇ ਨੌਜਵਾਨ ਦੀ ਡੌਂਕਰਾਂ ਨੇ ਗੋਲੀ ਮਾਰ ਕੇ ਕੀਤੀ ਹੱਤਿਆ
ਦਸੂਹਾ, 1 ਨਵੰਬਰ : ਥਾਣਾ ਦਸੂਹਾ ਦੇ ਪਿੰਡ ਰਾਘੋਵਾਲ ਦੇ ਸਾਹਿਬ ਸਿੰਘ (21) ਪੁੱਤਰ ਸੁਰਜੀਤ ਸਿੰਘ ਦੀ ਡੌਂਕੀ ਦੌਰਾਨ ਡੌਂਕਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ…
View More ਦਸੂਹਾ ਦੇ ਨੌਜਵਾਨ ਦੀ ਡੌਂਕਰਾਂ ਨੇ ਗੋਲੀ ਮਾਰ ਕੇ ਕੀਤੀ ਹੱਤਿਆਅਦਾਕਾਰ ਧਰਮਿੰਦਰ ਸਿਹਤ ਜਾਂਚ ਲਈ ਹਸਪਤਾਲ ਦਾਖਲ
ਮੁੰਬਈ, 1 ਨਵੰਬਰ : ਚੋਟੀ ਦੇ ਅਦਾਕਾਰ ਧਰਮਿੰਦਰ ਨੂੰ ਨਿਯਮਿਤ ਸਿਹਤ ਜਾਂਚ ਲਈ ਮੁੰਬਈ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਅਾ ਗਿਅਾ ਹੈ। ਇਹ ਜਾਣਕਾਰੀ ਉਨ੍ਹਾਂ…
View More ਅਦਾਕਾਰ ਧਰਮਿੰਦਰ ਸਿਹਤ ਜਾਂਚ ਲਈ ਹਸਪਤਾਲ ਦਾਖਲਪੱਛਮੀ ਬੰਗਾਲ ’ਚ ਸਰਹੱਦ ਪਾਰ ਕਰਦੇ 45 ਬੰਗਲਾਦੇਸ਼ੀ ਫੜੇ
ਬਾਰਾਸਾਤ, 1 ਨਵੰਬਰ : ਪੱਛਮੀ ਬੰਗਾਲ ਦੇ ਉੱਤਰ 24 ਪਰਗਣਾ ਜ਼ਿਲੇ ’ਚ ਸ਼ਨੀਵਾਰ ਨੂੰ 11 ਬੱਚਿਅਾਂ ਸਮੇਤ 45 ਬੰਗਲਾਦੇਸ਼ੀਅਾਂ ਨੂੰ ਉਸ ਸਮੇਂ ਫੜ ਲਿਅਾ ਗਿਅਾ,…
View More ਪੱਛਮੀ ਬੰਗਾਲ ’ਚ ਸਰਹੱਦ ਪਾਰ ਕਰਦੇ 45 ਬੰਗਲਾਦੇਸ਼ੀ ਫੜੇ