ਕਟੜਾ, 13 ਜਨਵਰੀ : ਵੈਸ਼ਨੋ ਦੇਵੀ ਭਵਨ ਵਿਖੇ ਪੁਰਾਣੀ ਗੁਫਾ ਦੇ ਕਿਵਾੜ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਪਵਿੱਤਰ ਮੌਕੇ ’ਤੇ ਬੁੱਧਵਾਰ ਨੂੰ ਧਾਰਮਿਕ ਰਸਮਾਂ ਤੇ ਪੂਜਾ-ਅਰਚਨਾ ਦੇ ਨਾਲ ਖੋਲ੍ਹੇ ਜਾਣਗੇ। ਇਸ ਮੌਕੇ ਸ਼੍ਰਾਇਣ ਬੋਰਡ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹਿਣਗੇ।
ਹਾਲਾਂਕਿ, ਸ਼ਰਧਾਲੂਆਂ ਨੂੰ ਉਸ ਸਮੇਂ ਹੀ ਪੁਰਾਣੀ ਗੁਫਾ ਤੋਂ ਦਰਸ਼ਨ ਕਰਨ ਦਾ ਮੌਕਾ ਮਿਲੇਗਾ, ਜਦੋਂ ਭਵਨ ’ਚ ਸ਼ਰਧਾਲੂਆਂ ਦੀਆਂ ਲਾਈਨਾਂ ’ਚ ਗਿਰਾਵਟ ਆਵੇਗੀ।
Read More : ਅਮਰੀਕਾ ’ਚ ਲਾਰੈਂਸ ਗੈਂਗ ਨਾਲ ਜੁੜੇ 2 ਸ਼ੂਟਰਾਂ ਦੀ ਹੱਤਿਆ
