ਘਰ ਗਹਿਣੇ ਰੱਖ ਕੇ ਏਜੰਟ ਨੂੰ ਦਿੱਤੇ ਸਨ ਪੈਸੇ ਅੰਮ੍ਰਿਤਸਰ, 23 ਜੁਲਾਈ :– ਜ਼ਿਲਾ ਅੰਮ੍ਰਿਤਸਰ ਵਿਚ ਵਿਦੇਸ਼ ਨਾ ਭੇਜਣ ’ਤੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ…
View More ਵਿਦੇਸ਼ ਨਾ ਭੇਜਣ ’ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀTag: Punjab Window
ਦੋਸਤ ਦੇ ਘਰ ਗਏ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ
ਭਵਾਨੀਗੜ੍ਹ, 23 ਜੁਲਾਈ : ਜ਼ਿਲਾ ਸੰਗਰੂਰ ਦੇ ਪਿੰਡ ਬਲਿਆਲ ਵਿਖੇ ਆਪਣੇ ਦੋਸਤ ਦੇ ਘਰ ਗਏ ਇਕ ਗਰੀਬ ਵਰਗ ਨਾਲ ਸਬੰਧਤ 19 ਸਾਲਾ ਨੌਜਵਾਨ ਦੇ ਕੂਲਰ…
View More ਦੋਸਤ ਦੇ ਘਰ ਗਏ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ12000 ਰੁਪਏ ਰਿਸ਼ਵਤ ਲੈਂਦਾ ਏ. ਐੱਸ. ਆਈ. ਅੜਿੱਕੇ
ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਸੰਗਰੂਰ, 23 ਜੁਲਾਈ : ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਚੱਲ ਰਹੀ ਮੁਹਿੰਮ ਨੂੰ ਜਾਰੀ…
View More 12000 ਰੁਪਏ ਰਿਸ਼ਵਤ ਲੈਂਦਾ ਏ. ਐੱਸ. ਆਈ. ਅੜਿੱਕੇਪ੍ਰਾਪਰਟੀ ਡੀਲਰ ਦੇ ਘਰ ਅੱਗੇ ਫਾਇਰਿੰਗ ਕਰਨ ਵਾਲੇ ਸ਼ੂਟਰ ਸਮੇਤ 6 ਗ੍ਰਿਫਤਾਰ
ਸਕਾਰਪੀਓ, ਆਈ-20 ਕਾਰਾਂ ਸਮੇਤ ਪੈਟ੍ਰੋਲ ਬੰਬ ਨੁਮਾ ਸਾਮਾਨ ਬਰਾਮਦ ਮੁੱਲਾਂਪੁਰ ਦਾਖਾ, 23 ਜੁਲਾਈ :- ਜ਼ਿਲਾ ਲੁਧਿਆਣਾ ਵਿਚ ਥਾਣਾ ਦਾਖਾ ਦੀ ਪੁਲਸ ਨੇ ਪਿੰਡ ਬੱਦੋਵਾਲ ਵਿਖੇ…
View More ਪ੍ਰਾਪਰਟੀ ਡੀਲਰ ਦੇ ਘਰ ਅੱਗੇ ਫਾਇਰਿੰਗ ਕਰਨ ਵਾਲੇ ਸ਼ੂਟਰ ਸਮੇਤ 6 ਗ੍ਰਿਫਤਾਰਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਦੇ ਘਰ ਢਹਿ-ਢੇਰੀ
ਮੁਲਜ਼ਮਾਂ ਖਿਲਾਫ ਨਸ਼ਾ ਸਮੱਗਲਿੰਗ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਵੱਖ-ਵੱਖ 16 ਮੁਕੱਦਮੇ ਦਰਜ ਬਠਿੰਡਾ, 23 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ…
View More ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਦੇ ਘਰ ਢਹਿ-ਢੇਰੀਤਿੰਨ ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ
ਪੁਲਿਸ ਅਤੇ ਬੰਬ ਸਕੁਐਡ ਨੇ ਸਕੂਲਾਂ ’ਚ ਡੂੰਘਾਈ ਨਾਲ ਕੀਤੀ ਜਾਂਚ ਸ਼ਿਮਲਾ, 23 ਜੁਲਾਈ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਤਿੰਨ ਨਾਮਵਰ ਸਕੂਲਾਂ ਨੂੰ…
View More ਤਿੰਨ ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀਧਨਬਾਦ ਵਿਚ ਕੋਲਾ ਖਾਨ ਡਿੱਗੀ, 9 ਮਜਦੂਰਾਂ ਦੀ ਮੌਤ
ਦਰਜਨ ਮਜ਼ਦੂਰਾਂ ਦੇ ਦੱਬੇ ਹੋਣ ਦਾ ਸ਼ੱਕ ਧਨਬਾਦ, 23 ਜੁਲਾਈ : ਝਾਰਖੰਡ ਸੂਬੇ ਦੇ ਜ਼ਿਲਾ ਧਨਬਾਦ ਵਿਚ ਗੈਰ-ਕਾਨੂੰਨੀ ਕੋਲਾ ਮਾਈਨਿੰਗ ਦੌਰਾਨ ਇਕ ਖਾਨ ਡਿੱਗਣ ਕਾਰਨ…
View More ਧਨਬਾਦ ਵਿਚ ਕੋਲਾ ਖਾਨ ਡਿੱਗੀ, 9 ਮਜਦੂਰਾਂ ਦੀ ਮੌਤਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ
ਸਥਾਨਕ ਲੋਕ ਨੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਦੀਨਾਨਗਰ, 23 ਜੁਲਾਈ : ਜ਼ਿਲਾ ਗੁਰਦਾਸਪੁਰ ਵਿਚ ਦੀਨਾਨਗਰ ਸ਼ਹਿਰ ਦੇ ਬਾਈਪਾਸ ਨੇੜੇ ਪੈਂਦੇ ਪਿੰਡ ਮਾੜੀ ‘ਚ…
View More ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀਯੂ. ਟੀ. ਪ੍ਰਸ਼ਾਸਨ ਨੇ ਕਿਰਨ ਖੇਰ ਨੂੰ ਭੇਜਿਆ 12.76 ਲੱਖ ਦਾ ਨੋਟਿਸ
ਚੰਡੀਗੜ੍ਹ, 23 ਜੁਲਾਈ : ਯੂਟੀ ਪ੍ਰਸ਼ਾਸਨ ਨੇ ਫਿਲਮ ਅਦਾਕਾਰਾ ਅਤੇ ਚੰਡੀਗੜ੍ਹ ਤੋਂ ਦੋ ਵਾਰ ਸੰਸਦ ਮੈਂਬਰ ਰਹੀ ਕਿਰਨ ਖੇਰ ਨੂੰ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ…
View More ਯੂ. ਟੀ. ਪ੍ਰਸ਼ਾਸਨ ਨੇ ਕਿਰਨ ਖੇਰ ਨੂੰ ਭੇਜਿਆ 12.76 ਲੱਖ ਦਾ ਨੋਟਿਸਜੀਵਨਜੋਤ ਪ੍ਰੋਜੈਕਟ ਤਹਿਤ 20 ਹੋਰ ਬੱਚਿਆਂ ਨੂੰ ਬਚਾਇਆ : ਡਾ. ਬਲਜੀਤ ਕੌਰ
13 ਪਰਿਵਾਰਾਂ ਨੂੰ ਸੌਂਪੇ ਅਤੇ 7 ਬਾਲ ਘਰਾਂ ਵਿਚ ਭੇਜੇ ਚੰਡੀਗੜ੍ਹ 23 ਜੁਲਾਈ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ…
View More ਜੀਵਨਜੋਤ ਪ੍ਰੋਜੈਕਟ ਤਹਿਤ 20 ਹੋਰ ਬੱਚਿਆਂ ਨੂੰ ਬਚਾਇਆ : ਡਾ. ਬਲਜੀਤ ਕੌਰ