ਜਥੇਦਾਰਾਂ ਦੀ ਨਿਯੁਕਤੀ ਸਮੇਤ ਹੋਰ ਮਸਲਿਆਂ ‘ਤੇ ਹੋਵੇਗੀ ਵਿਚਾਰ : ਐਡਵੋਕੇਟ ਧਾਮੀ ਅੰਮ੍ਰਿਤਸਰ, 24 ਜੁਲਾਈ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ,…
View More 5 ਅਗਸਤ ਨੂੰ ਹੋਵੇਗਾ ਐੱਸ. ਜੀ. ਪੀ. ਸੀ. ਦਾ ਵਿਸ਼ੇਸ਼ ਜਰਨਲ ਇਜਲਾਸTag: Punjab Window
ਫੈਸ਼ਨ ਪ੍ਰੇਮੀਆਂ ਨੇ ਰਾਖੀ ਫੈਸ਼ਨ ਲਾਈਫਸਟਾਈਲ ਸ਼ੋਅ ’ਚ ਲਿਆ ਹਿੱਸਾ
ਲਾਈਫ ਸਟਾਇਲ ਲੁਧਿਆਣਾ ਵਿਚ ਦਿ ਰਾਇਲ ਸਾਗਾ ਨੇ ਸ਼ਰੂਤੀ ਸਿੰਗਲ ਅਤੇ ਕਾਵਿਆ ਧੀਰ ਦੁਆਰਾ ਦੋ ਦਿਨਾਂ ਫੈਸ਼ਨ ਲਾਈਫਸਟਾਈਲ ਰਾਖੀ ਐਡਿਟ ਸ਼ੋਅ ਦਾ ਆਯੋਜਨ ਕੀਤਾ। ਫੈਸ਼ਨ…
View More ਫੈਸ਼ਨ ਪ੍ਰੇਮੀਆਂ ਨੇ ਰਾਖੀ ਫੈਸ਼ਨ ਲਾਈਫਸਟਾਈਲ ਸ਼ੋਅ ’ਚ ਲਿਆ ਹਿੱਸਾਈ. ਡੀ. ਨੇ ਸਾਬਕਾ ਸੰਸਦ ਮੈਂਬਰ ਦੇ ਪੁੱਤਰ ਦੇ 127 ਕਰੋੜ ਦੇ ਸ਼ੇਅਰ ਕੀਤੇ ਜ਼ਬਤ
1,900 ਕਰੋੜ ਰੁਪਏ ਦੇ ਪੋਂਜ਼ੀ ਸਕੀਮ ਧੋਖਾਦੇਹੀ ਨਾਲ ਸਬੰਧਤ ਹੈ ਮਾਮਲਾ ਕੋਲਕਾਤਾ, 24 ਜੁਲਾਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.…
View More ਈ. ਡੀ. ਨੇ ਸਾਬਕਾ ਸੰਸਦ ਮੈਂਬਰ ਦੇ ਪੁੱਤਰ ਦੇ 127 ਕਰੋੜ ਦੇ ਸ਼ੇਅਰ ਕੀਤੇ ਜ਼ਬਤਡਾ. ਧਰਮਵੀਰ ਗਾਂਧੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
-ਪਟਿਆਲਾ-ਪਟੜਾਂ ਸਟੇਟ ਹਾਈਵੇਅ ਨੰਬਰ 10 ਨੂੰ ਚਾਰ ਲੇਨ ਕਰਨ ਦੀ ਮੰਗ ਪਟਿਆਲਾ, 23 ਜੁਲਾਈ : ਪਟਿਆਲਾ ਦੇ ਐੱਮ. ਪੀ. ਡਾ. ਧਰਮਵੀਰ ਗਾਂਧੀ ਨੇ ਭਾਰਤ ਸਰਕਾਰ…
View More ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤਸਿਹਤ ਮੰਤਰੀ ਵੱਲੋਂ ਡਾਇਰੀਆ ਪ੍ਰਭਾਵਿਤ ਪਿੰਡ ਚੰਗੇਰਾ ਦਾ ਨਿਰੀਖਣ
24 ਘੰਟੇ ਨਿਗਰਾਨੀ, ਦਵਾਈਆਂ ਤੇ ਪੀਣ ਲਈ ਸਾਫ਼ ਪਾਣੀ ਕਰਵਾਇਆ ਜਾ ਰਿਹੈ ਉਪਲੱਬਧ : ਡਾ. ਬਲਬੀਰ ਸਿੰਘ ਪਟਿਆਲਾ, 23 ਜੁਲਾਈ : ਪੰਜਾਬ ਦੇ ਸਿਹਤ ਤੇ…
View More ਸਿਹਤ ਮੰਤਰੀ ਵੱਲੋਂ ਡਾਇਰੀਆ ਪ੍ਰਭਾਵਿਤ ਪਿੰਡ ਚੰਗੇਰਾ ਦਾ ਨਿਰੀਖਣਹਰ ਜ਼ਿਲੇ ’ਚ 3.50 ਲੱਖ ਪੌਦੇ ਲਗਾਏ ਜਾਣਗੇ : ਮੰਤਰੀ ਕਟਾਰੂਚੱਕ
ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਮਰਪਤਿ ਬਟਾਲਾ ’ਚ ‘ਸੂਬਾ ਪੱਧਰੀ ਸਮਾਗਮ’ ਕਰਵਾਇਆ ਬਟਾਲਾ, 23 ਜੁਲਾਈ : ਪੰਜਾਬ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ…
View More ਹਰ ਜ਼ਿਲੇ ’ਚ 3.50 ਲੱਖ ਪੌਦੇ ਲਗਾਏ ਜਾਣਗੇ : ਮੰਤਰੀ ਕਟਾਰੂਚੱਕਅਸੰਤੁਲਿਤ ਕਾਰ ਸਰਹਿੰਦ ਨਹਿਰ ’ਚ ਡਿੱਗੀ
ਕਾਰ ’ਚ ਇੱਕੋ ਪਰਿਵਾਰ ਦੇ 11 ਮੈਂਬਰ ਸੀ ਸਵਾਰ ਰਾਹਗੀਰਾਂ ਅਤੇ ਪੁਲਸ ਮੁਲਜ਼ਮਾਂ ਨੇ ਲੋਕਾਂ ਨੂੰ ਨਹਿਰ ’ਚੋਂ ਕੱਢਿਆ ਬਠਿੰਡਾ, 23 ਜੁਲਾਈ :-ਬੁੱਧਵਾਰ ਸਰਹਿੰਦ ਨਹਿਰ…
View More ਅਸੰਤੁਲਿਤ ਕਾਰ ਸਰਹਿੰਦ ਨਹਿਰ ’ਚ ਡਿੱਗੀਫਾਰਚੂਨਰ ਤੇ ਮੋਟਰਸਾਈਕਲ ’ਚ ਟੱਕਰ, 2 ਦੀ ਮੌਤ
ਇਕ ਨੌਜਵਾਨ ਗੰਭੀਰ ਜ਼ਖਮੀ ਦਸੂਹਾ, 23 ਜੁਲਾਈ :- ਦਸੂਹਾ-ਹਾਜੀਪੁਰ ਸੜਕ ਮਾਰਗ ਘੋਗਰਾ ਵਿਖੇ ਇਕ ਤੇਜ਼ ਰਫਤਾਰ ਫਾਰਚੂਨਰ ਗੱਡੀ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ…
View More ਫਾਰਚੂਨਰ ਤੇ ਮੋਟਰਸਾਈਕਲ ’ਚ ਟੱਕਰ, 2 ਦੀ ਮੌਤਨਸ਼ਾ ਸਮੱਗਲਰਾਂ ਨੂੰ ਫੜਣ ਗਏ ਪੁਲਸ ਮੁਲਾਜ਼ਮਾਂ ’ਤੇ ਹਮਲਾ
ਇਕ ਏ. ਐੱਸ. ਆਈ. ਤੇ ਇਕ ਪੁਲਸ ਕਾਂਸਟੇਬਲ ਸਮੇਤ 5 ਜ਼ਖਮੀ ਪੁਲਸ ਨੇ ਆਪਣੇ ਬਚਾਅ ਲਈ ਚਲਾਈਆਂ ਗੋਲੀਆਂ, 24 ਖਿਲਾਫ ਮਾਮਲਾ ਦਰਜ ਦਸੂਹਾ, 23 ਜੁਲਾਈ…
View More ਨਸ਼ਾ ਸਮੱਗਲਰਾਂ ਨੂੰ ਫੜਣ ਗਏ ਪੁਲਸ ਮੁਲਾਜ਼ਮਾਂ ’ਤੇ ਹਮਲਾਬੀ. ਐੱਸ. ਐੱਫ. ਅਤੇ ਸੀ. ਆਈ. ਏ. ਨੇ ਲਾਇਆ ਟ੍ਰੈਪ, 2 ਸਮੱਗਲਰ ਗ੍ਰਿਫਤਾਰ
5 ਅਤਿ-ਆਧੁਨਿਕ ਪਿਸਤੌਲਾਂ, ਮਿੰਨੀ ਡਰੋਨ ਅਤੇ ਪਿਸਤੌਲਾਂ ਦੇ ਪੁਰਜ਼ੇ ਜ਼ਬਤ ਅੰਮ੍ਰਿਤਸਰ, 23 ਜੁਲਾਈ :-ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਅਤੇ ਸੀ. ਆਈ. ਏ. ਸਟਾਫ ਦੀ ਟੀਮ…
View More ਬੀ. ਐੱਸ. ਐੱਫ. ਅਤੇ ਸੀ. ਆਈ. ਏ. ਨੇ ਲਾਇਆ ਟ੍ਰੈਪ, 2 ਸਮੱਗਲਰ ਗ੍ਰਿਫਤਾਰ