ਜੈਤੋ, 27 ਨਵੰਬਰ : ਨਜ਼ਦੀਕੀ ਪਿੰਡ ਕੋਠੇ ਥਰੋੜਾ ਵਾਲੇ ਦੇ ਵਸਨੀਕ ਇਕ ਕਿਸਾਨ ਵੱਲੋਂ ਆੜ੍ਹਤੀ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ…
View More ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀTag: Punjab Window
ਕਸ਼ਮੀਰ ਦੇ 5 ਜ਼ਿਲਿਆਂ ’ਚ ਛਾਪੇਮਾਰੀ, ਬਠਿੰਡੀ ਤੋਂ 19 ਸਾਲਾ ਅੱਤਵਾਦੀ ਗ੍ਰਿਫਤਾਰ
ਜਮਾਤ-ਏ-ਇਸਲਾਮੀ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਪੁਲਸ ਦਾ ਸ਼ਿਕੰਜਾ ਸ੍ਰੀਨਗਰ-ਜੰਮੂ, 27 ਨਵੰਬਰ : ਪੁਲਸ ਨੇ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ (ਜੇ. ਈ. ਆਈ.) ’ਤੇ ਕਾਰਵਾਈ…
View More ਕਸ਼ਮੀਰ ਦੇ 5 ਜ਼ਿਲਿਆਂ ’ਚ ਛਾਪੇਮਾਰੀ, ਬਠਿੰਡੀ ਤੋਂ 19 ਸਾਲਾ ਅੱਤਵਾਦੀ ਗ੍ਰਿਫਤਾਰਨਵੀਨ ਅਰੋੜਾ ਕਤਲਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਬਾਦਲ ਢੇਰ
ਸਾਥੀ ਨੇ ਪੁਲਸ ’ਤੇ ਚਲਾਈਆਂ ਗੋਲੀਆਂ, ਹੈੱਡ ਕਾਂਸਟੇਬਲ ਵੀ ਜ਼ਖਮੀ, ਜਵਾਬੀ ਕਾਰਵਾਈ ’ਚ ਬਾਦਲ ਨੂੰ ਲੱਗੀ ਗੋਲੀ ਫਿਰੋਜ਼ਪੁਰ, 27 ਨਵੰਬਰ : 15 ਨਵੰਬਰ ਦੀ ਸ਼ਾਮ…
View More ਨਵੀਨ ਅਰੋੜਾ ਕਤਲਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਬਾਦਲ ਢੇਰ‘ਆਪ’ ਨੇ ਮੋਗਾ ਦੇ ਮੇਅਰ ਨੂੰ ਨਸ਼ਾ ਸਮੱਗਲਰਾਂ ਨਾਲ ਸਬੰਧਾਂ ਦੇ ਦੋਸ਼ ’ਚ ਪਾਰਟੀ ’ਚੋਂ ਕੀਤਾ ਮੁਅੱਤਲ
ਮੋਗਾ, 27 ਨਵੰਬਰ :-ਆਮ ਆਦਮੀ ਪਾਰਟੀ ਪੰਜਾਬ ਨੇ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ ’ਚੋਂ ਮੁਅੱਤਲ ਕਰਦਿਆਂ ਤੁਰੰਤ…
View More ‘ਆਪ’ ਨੇ ਮੋਗਾ ਦੇ ਮੇਅਰ ਨੂੰ ਨਸ਼ਾ ਸਮੱਗਲਰਾਂ ਨਾਲ ਸਬੰਧਾਂ ਦੇ ਦੋਸ਼ ’ਚ ਪਾਰਟੀ ’ਚੋਂ ਕੀਤਾ ਮੁਅੱਤਲਇਮਰਾਨ ਖਾਨ ਅਦਿਆਲਾ ਜੇਲ ’ਚ ਪੂਰੀ ਤਰ੍ਹਾਂ ਤੰਦਰੁਸਤ : ਜੇਲ ਅਧਿਕਾਰੀ
ਲਾਹੌਰ, 27 ਨਵੰਬਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਦਿਆਲਾ ਜੇਲ ’ਚ ‘ਪੂਰੀ ਤਰ੍ਹਾਂ ਸਿਹਤਮੰਦ’ ਹਨ। ਜੇਲ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ…
View More ਇਮਰਾਨ ਖਾਨ ਅਦਿਆਲਾ ਜੇਲ ’ਚ ਪੂਰੀ ਤਰ੍ਹਾਂ ਤੰਦਰੁਸਤ : ਜੇਲ ਅਧਿਕਾਰੀਮਲਵਿੰਦਰ ਕੰਗ ਨੇ ਉਪ-ਰਾਸ਼ਟਰਪਤੀ ਨੂੰ ਲਿਖਿਆ ਪੱਤਰ
ਪੰਜਾਬ ਯੂਨੀਵਰਸਿਟੀ ਬਾਰੇ ਚਰਚਾ ਲਈ ਮੁਲਾਕਾਤ ਦਾ ਸਮਾਂ ਮੰਗਿਆ ਚੰਡੀਗੜ੍ਹ, 27 ਨਵੰਬਰ : ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਉਪ-ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ…
View More ਮਲਵਿੰਦਰ ਕੰਗ ਨੇ ਉਪ-ਰਾਸ਼ਟਰਪਤੀ ਨੂੰ ਲਿਖਿਆ ਪੱਤਰ‘ਰੰਗਲਾ ਪੰਜਾਬ’ ਯੋਜਨਾ ਤਹਿਤ 213 ਕਰੋੜ ਰੁਪਏ ਜਾਰੀ ਕੀਤੇ : ਹਰਪਾਲ ਚੀਮਾ
ਚੰਡੀਗੜ੍ਹ, 27 ਨਵੰਬਰ : ‘ਰੰਗਲਾ ਪੰਜਾਬ’ ਯੋਜਨਾ ਤਹਿਤ ਰੱਖੇ ਗਏ 585 ਕਰੋੜ ਰੁਪਏ ਦੇ ਕੁੱਲ ਬਜਟ ’ਚੋਂ ਪਹਿਲੀ ਕਿਸ਼ਤ ਵਜੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ…
View More ‘ਰੰਗਲਾ ਪੰਜਾਬ’ ਯੋਜਨਾ ਤਹਿਤ 213 ਕਰੋੜ ਰੁਪਏ ਜਾਰੀ ਕੀਤੇ : ਹਰਪਾਲ ਚੀਮਾਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਸਮਾਣਾ, 27 ਨਵੰਬਰ : ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ, ਸਮਾਣਾ ਵਿਚ ਵੀਰਵਾਰ ਸਵੇਰੇ ਨਸ਼ੇ ਦੇ ਓਵਰਡੋਜ਼ ਨਾਲ ਕਾਨਗੜ੍ਹ ਸੜਕ ’ਤੇ…
View More ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤਲਾਪਰਵਾਹੀ ਵਰਤਣ ਵਾਲਾ ਏ.ਐੱਸ.ਆਈ. ਮੰਗਤ ਰਾਮ ਨੌਕਰੀ ਤੋਂ ਬਰਖਾਸਤ
ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਅਤੇ ਕਤਲ ਦਾ ਮਾਮਲਾ ਜਲੰਧਰ, 27 ਨਵੰਬਰ : ਜ਼ਿਲਾ ਜਲੰਧਰ ਸ਼ਹਿਰ ਦੀ ਇੱਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਅਤੇ ਕਤਲ ਦੇ ਮਾਮਲੇ…
View More ਲਾਪਰਵਾਹੀ ਵਰਤਣ ਵਾਲਾ ਏ.ਐੱਸ.ਆਈ. ਮੰਗਤ ਰਾਮ ਨੌਕਰੀ ਤੋਂ ਬਰਖਾਸਤਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾ ਦਾ ਟੀਜ਼ਰ ਰਿਲੀਜ਼
ਮਾਨਸਾ, 27 ਨਵੰਬਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਅੱਜ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ “ਬਰੋਟਾ” ਦਾ ਟੀਜ਼ਰ ਰਿਲੀਜ਼…
View More ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾ ਦਾ ਟੀਜ਼ਰ ਰਿਲੀਜ਼