ਪੰਜਾਬ ਰਾਜ ਐੱਸ.ਸੀ. ਕਮਿਸ਼ਨ

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ

ਸਰਬੱਤ ਦੇ ਭਲੇ ਦੀ ਕੀਤੀ ਅਰਦਾਸ; ਗੁਰੂ ਸਾਹਿਬ ਦੇ ਸਰਬ-ਸਾਂਝੀਵਾਲਤਾ ਦੇ ਸਿਧਾਂਤ ਨੂੰ ਅਪਨਾਉਣ ਦੀ ਕੀਤੀ ਅਪੀਲ ਅੰਮ੍ਰਿਤਸਰ, 15 ਫਰਵਰੀ : ਪੰਜਾਬ ਰਾਜ ਅਨੁਸੂਚਿਤ ਜਾਤੀਆਂ…

View More ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ
Batala

ਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਫ਼ੌਜ ਦੀ ਬੱਸ ਸਮੇਤ 8 ਵਾਹਨ ਟਕਰਾਏ

2 ਬੱਚਿਆਂ ਸਮੇਤ 12 ਲੋਕ ਜ਼ਖ਼ਮੀ, ਜੇ.ਸੀ.ਬੀ. ਦੀ ਮਦਦ ਨਾਲ ਵਾਹਨ ਹਟਾ ਕੇ ਟ੍ਰੈਫਿਕ ਕਰਵਾਇਆ ਬਹਾਲ ਬਟਾਲਾ, 15 ਫਰਵਰੀ : ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਬਟਾਲਾ…

View More ਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਫ਼ੌਜ ਦੀ ਬੱਸ ਸਮੇਤ 8 ਵਾਹਨ ਟਕਰਾਏ
ਮਾਸੂਮ ਏਲਿਨ

10 ਮਹੀਨਿਆਂ ਦੀ ਮਾਸੂਮ ਏਲਿਨ ਮੌਤ ਤੋਂ ਬਾਅਦ 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ

ਕੇਰਲ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ ਬਣੀ ਬੱਚੀ, ਮਾਪਿਆਂ ਦੇ ਫੈਸਲੇ ਦੀ ਹਰ ਪਾਸੇ ਸ਼ਲਾਘਾ ਕੇਰਲ, 15 ਫਰਵਰੀ : ਕੁਝ ਲੋਕ ਮਰਦੇ-ਮਰਦੇ…

View More 10 ਮਹੀਨਿਆਂ ਦੀ ਮਾਸੂਮ ਏਲਿਨ ਮੌਤ ਤੋਂ ਬਾਅਦ 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ
ਡੇਰਾ ਰਾਧਾ ਸੁਆਮੀ

ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੱਡਾ ਫੈਸਲਾ

ਹੁਣ ਸਿਆਸੀ ਸ਼ਖ਼ਸੀਅਤਾਂ ਨਾਲ ਨਹੀਂ ਖਿਚਵਾਈਆਂ ਜਾਣਗੀਆਂ ਤਸਵੀਰਾਂ ਡੇਰੇ ਦੀ ਮਰਿਆਦਾ ਅਤੇ ਸਾਦਗੀ ਨੂੰ ਬਰਕਰਾਰ ਰੱਖਣ ਲਈ ਪ੍ਰਬੰਧਕਾਂ ਨੇ ਚੁੱਕਿਆ ਅਹਿਮ ਕਦਮ ਅੰਮ੍ਰਿਤਸਰ, 15 ਫਰਵਰੀ…

View More ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੱਡਾ ਫੈਸਲਾ
ਵੈਸਟ ਇੰਡੀਜ਼

ਵੈਸਟ ਇੰਡੀਜ਼ ਸੁਪਰ-8 ’ਚ ਪਹੁੰਚਣ ਵਾਲੀ ਬਣੀ ਪਹਿਲੀ ਟੀਮ

ਨੇਪਾਲ ਨੂੰ 9 ਵਿਕਟਾਂ ਨਾਲ ਪਛਾੜਿਆ ਮੁੰਬਈ, 15 ਫਰਵਰੀ : ਵੈਸਟ ਇੰਡੀਜ਼ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ’ਚ ਪਹੁੰਚਣ…

View More ਵੈਸਟ ਇੰਡੀਜ਼ ਸੁਪਰ-8 ’ਚ ਪਹੁੰਚਣ ਵਾਲੀ ਬਣੀ ਪਹਿਲੀ ਟੀਮ
ਮੇਦਾਂਤਾ ਹਸਪਤਾਲ

ਮੇਦਾਂਤਾ ਹਸਪਤਾਲ ਵੱਲੋਂ ਚੰਡੀਗੜ੍ਹ ’ਚ ਨਵਾਂ ਓ.ਪੀ.ਡੀ. ਸੈਂਟਰ ਸ਼ੁਰੂ

ਪੰਜਾਬ ਰਤਨ ਡਾ. ਰਜਨੀਸ਼ ਕਪੂਰ ਨੇ ਕੀਤਾ ਉਦਘਾਟਨ ; ਮਰੀਜ਼ਾਂ ਨੂੰ ਮਿਲੇਗੀ ਸੁਪਰ-ਸਪੈਸ਼ਲਿਸਟ ਸਲਾਹ ਚੰਡੀਗੜ੍ਹ, 15 ਫਰਵਰੀ : ਮੇਦਾਂਤਾ – ਦ ਮੈਡੀਸਿਟੀ, ਗੁਰੂਗ੍ਰਾਮ ਨੇ ਚੰਡੀਗੜ੍ਹ…

View More ਮੇਦਾਂਤਾ ਹਸਪਤਾਲ ਵੱਲੋਂ ਚੰਡੀਗੜ੍ਹ ’ਚ ਨਵਾਂ ਓ.ਪੀ.ਡੀ. ਸੈਂਟਰ ਸ਼ੁਰੂ
ਸੰਜਮ ਧਾਲੀਵਾਲ

ਅਮਰੀਕਾ ਦਾ ਲਿਸ਼ਕਦਾ ਭਵਿੱਖ ਛੱਡ ਪੰਜਾਬ ਪਰਤਿਆ ਸੰਜਮ ਧਾਲੀਵਾਲ

ਦੱਸਿਆ ਵਾਪਸੀ ਦਾ ਅਸਲ ਕਾਰਨ, ਕੈਲੀਫੋਰਨੀਆ ਯੂਨੀਵਰਸਿਟੀ ਦੇ ਪੜ੍ਹੇ ਨੌਜਵਾਨ ਨੇ ਪੰਜਾਬ ਦੀ ‘ਭਾਈਚਾਰਕ ਸਾਂਝ’ ਨੂੰ ਪੈਸੇ ਨਾਲੋਂ ਦੱਸਿਆ ਕੀਮਤੀ ਚੰਡੀਗੜ੍ਹ, 15 ਫਰਵਰੀ : ਅੱਜ…

View More ਅਮਰੀਕਾ ਦਾ ਲਿਸ਼ਕਦਾ ਭਵਿੱਖ ਛੱਡ ਪੰਜਾਬ ਪਰਤਿਆ ਸੰਜਮ ਧਾਲੀਵਾਲ
Kuldeep-Singh-Dhaliwal

ਕਾਂਗਰਸੀਆਂ ਦਾ ਅਸਲੀ ਚਿਹਰਾ ਨੰਗਾ ਹੋਇਆ, ਨਸ਼ੇੜੀਆਂ ਨੂੰ ਬਖਸ਼ਾਂਗੇ ਨਹੀਂ : ਧਾਲੀਵਾਲ

ਰੰਧਾਵਾ ਦੇ ਕਰੀਬੀ ਸਾਥੀ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ, ਕਾਂਗਰਸ ਨੂੰ ਜਵਾਬ ਦੇਣਾ ਪਵੇਗਾ ਚੰਡੀਗੜ੍ਹ 15 ਫਰਵਰੀ : ਆਮ ਆਦਮੀ ਪਾਰਟੀ (ਆਪ)…

View More ਕਾਂਗਰਸੀਆਂ ਦਾ ਅਸਲੀ ਚਿਹਰਾ ਨੰਗਾ ਹੋਇਆ, ਨਸ਼ੇੜੀਆਂ ਨੂੰ ਬਖਸ਼ਾਂਗੇ ਨਹੀਂ : ਧਾਲੀਵਾਲ
South Africa

ਟੀ-20 ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਜਿੱਤ ਦੀ ਹੈਟ੍ਰਿਕ

ਨਿਊਜ਼ੀਲੈਂਡ ਨੂੰ 3 ਵਿਕਟਾਂ ਨਾਲ ਹਰਾ ਕੇ ਗਰੁੱਪ ‘ਚ ਪਹਿਲੇ ਨੰਬਰ ‘ਤੇ ਪਹੁੰਚੀ ਅਹਿਮਦਾਬਾਦ, 15 ਫਰਵਰੀ : ਟੀ-20 ਵਿਸ਼ਵ ਕੱਪ 2026 ਵਿੱਚ ਦੱਖਣੀ ਅਫਰੀਕਾ ਦਾ…

View More ਟੀ-20 ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਜਿੱਤ ਦੀ ਹੈਟ੍ਰਿਕ
ਹਨੀ ਸੇਠੀ

ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਨੂੰ ਮਿਲੀ ਜ਼ਮਾਨਤ

ਵੀਡੀਓ ਪਾ ਕੇ ਹਨੀ ਸੇਠੀ ਨੇ ਡੋਪ ਟੈਸਟ ਪਾਜ਼ੇਟਿਵ ਆਉਣ ਦਾ ਦੱਸਿਆ ਅਸਲੀ ਕਾਰਨ, ਮੈਨੂੰ ਬਦਨਾਮ ਕੀਤਾ ਜਾ ਰਿਹਾ ਦੋਰਾਹਾ, 15 ਫਰਵਰੀ : ਲੁਧਿਆਣਾ ਦੇ…

View More ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਨੂੰ ਮਿਲੀ ਜ਼ਮਾਨਤ