ਅੰਮ੍ਰਿਤਸਰ ਸੈਕਟਰ ’ਚ ਦੋ ਵੱਖ-ਵੱਖ ਥਾਵਾਂ ਤੋਂ ਸਾਢੇ ਚਾਰ ਕਿੱਲੋ ਨਸ਼ੀਲਾ ਪਦਾਰਥ ਜ਼ਬਤ ਅੰਮ੍ਰਿਤਸਰ, 26 ਅਪ੍ਰੈਲ : ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ…
View More ਬੀ. ਐੱਸ. ਐੱਫ. ਵੱਲੋਂ 21 ਕਰੋੜ ਦੀ ਹੈਰੋਇਨ ਬਰਾਮਦTag: punjab police
ਸੇਖਵਾਂ ਹਵਾਲਾਤ ਤੋਂ ਫ਼ਰਾਰ ਇਕ ਮੁਲਜ਼ਮ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀ
ਪੁਲਸ ਨੇ 10 ਘੰਟਿਆਂ ’ਚ ਹਰਪਾਲ ਸਿੰਘ ਨੂੰ ਦਬੋਚਿਆ, ਕਤਲ ਦਾ ਮੁਲਜ਼ਮ ਅਜੇ ਵੀ ਫ਼ਰਾਰ ਕਾਦੀਆਂ, 26 ਅਪ੍ਰੈਲ : ਬੀਤੇ ਦਿਨ ਥਾਣਾ ਸੇਖਵਾਂ ਦੀ ਹਵਾਲਾਤ…
View More ਸੇਖਵਾਂ ਹਵਾਲਾਤ ਤੋਂ ਫ਼ਰਾਰ ਇਕ ਮੁਲਜ਼ਮ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀਧੂਰੀ ’ਚ ਮਕਾਨ ’ਤੇ ਪੈਟਰੋਲ ਬੰਬ ਸੁੱਟਣ ਵਾਲੀ ਵਾਰਦਾਤ ਹੱਲ, 3 ਦੋਸ਼ੀ ਕਾਬੂ
ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਕੀਤਾ ਖੁਲਾਸਾ—ਸਹੁਰੇ ਦੇ ਘਰ ਸੁੱਟਣਾ ਸੀ ਬੰਬ, ਗਲਤੀ ਨਾਲ ਗੁਆਂਢੀ ਦੇ ਮਕਾਨ ’ਚ ਸੁੱਟਿਆ ਸੰਗਰੂਰ, 24 ਅਪ੍ਰੈਲ : ਸੰਗਰੂਰ ਦੇ…
View More ਧੂਰੀ ’ਚ ਮਕਾਨ ’ਤੇ ਪੈਟਰੋਲ ਬੰਬ ਸੁੱਟਣ ਵਾਲੀ ਵਾਰਦਾਤ ਹੱਲ, 3 ਦੋਸ਼ੀ ਕਾਬੂਬੀ.ਐੱਸ.ਐੱਫ. ਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ ‘ਚ 980 ਗ੍ਰਾਮ ਹੈਰੋਇਨ ਬਰਾਮਦ
ਡਰੋਨ ਰਾਹੀਂ ਭੇਜੀ ਗਈ ਸੀ ਨਸ਼ੇ ਦੀ ਖੇਪ; ਇਲਾਕੇ ‘ਚ ਚੱਲ ਰਹੀ ਹੈ ਸਘਨ ਜਾਂਚ ਅੰਮ੍ਰਿਤਸਰ, 25 ਅਪ੍ਰੈਲ : ਅੰਮ੍ਰਿਤਸਰ ਦੇ ਥਾਣਾ ਭਿੰਡੀ ਸੈਦਾ ਅਧੀਨ…
View More ਬੀ.ਐੱਸ.ਐੱਫ. ਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ ‘ਚ 980 ਗ੍ਰਾਮ ਹੈਰੋਇਨ ਬਰਾਮਦ915 ਗ੍ਰਾਮ ‘ਆਈਸ’ ਅਤੇ 5 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰ
ਸਰਹੱਦ ਪਾਰੋਂ ਡਰੋਨ ਰਾਹੀਂ ਚੱਲ ਰਿਹਾ ਸੀ ਨਸ਼ਾ-ਹਥਿਆਰਾਂ ਦਾ ਨੈੱਟਵਰਕ ਅੰਮ੍ਰਿਤਸਰ, 23 ਅਪ੍ਰੈਲ : ਪੰਜਾਬ ਪੁਲਸ ਨੇ ਅੰਮ੍ਰਿਤਸਰ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰੋਂ…
View More 915 ਗ੍ਰਾਮ ‘ਆਈਸ’ ਅਤੇ 5 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰਐੱਨ. ਐੱਸ. ਏ. ਖ਼ਤਮ ਹੋਣ ਤੋਂ ਬਾਅਦ ਪੰਜਾਬ ਪੁਲਸ ਅੰਮ੍ਰਿਤਪਾਲ ਸਿੰਘ ਨੂੰ ਮੁੜ ਕਰੇਗੀ ਗ੍ਰਿਫ਼ਤਾਰ
ਅਜਨਾਲਾ ਕਾਂਡ ’ਚ ਰਸਮੀ ਗ੍ਰਿਫ਼ਤਾਰੀ ਲਈ ਪੁਲਸ ਟੀਮ ਡਿਬਰੂਗੜ੍ਹ ਪੁੱਜੀ, ਜੇਲ ’ਚ ਹੀ ਰੱਖਿਆ ਜਾਵੇਗਾ ਡਿਬਰੂਗੜ੍ਹ (ਆਸਾਮ), 22 ਅਪ੍ਰੈਲ : ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ. ਐੱਸ.…
View More ਐੱਨ. ਐੱਸ. ਏ. ਖ਼ਤਮ ਹੋਣ ਤੋਂ ਬਾਅਦ ਪੰਜਾਬ ਪੁਲਸ ਅੰਮ੍ਰਿਤਪਾਲ ਸਿੰਘ ਨੂੰ ਮੁੜ ਕਰੇਗੀ ਗ੍ਰਿਫ਼ਤਾਰਆਂਗਣਵਾੜੀ ਕੇਂਦਰ ’ਚ ਹੈਲਪਰ ਦਾ ਕਤਲ
ਸੋਸ਼ਲ ਮੀਡੀਆ ਰਾਹੀਂ ਸੰਪਰਕ ’ਚ ਆਏ ਅਜਨਾਲਾ ਦੇ ਮੁਲਜ਼ਮ ਨੇ ਰੰਜਿਸ਼ ਤਹਿਤ ਕੀਤੀ ਵਾਰਦਾਤ, ਪੁਲਸ ਵੱਲੋਂ ਕਾਬੂ ਮਲੋਟ, 22 ਅਪ੍ਰੈਲ : ਮਲੋਟ ਉਪ-ਮੰਡਲ ਦੇ ਪਿੰਡ…
View More ਆਂਗਣਵਾੜੀ ਕੇਂਦਰ ’ਚ ਹੈਲਪਰ ਦਾ ਕਤਲਬੰਬੀਹਾ ਗਿਰੋਹ ਨੂੰ ਹਥਿਆਰ ਸਪਲਾਈ ਕਰਨ ਵਾਲੇ 8 ਕਾਬੂ, 14 ਪਿਸਤੌਲਾਂ ਤੇ 15 ਕਾਰਤੂਸ ਬਰਾਮਦ
ਯੂ.ਪੀ. ਤੇ ਐੱਮ.ਪੀ. ਤੋਂ ਮੰਗਵਾਉਂਦੇ ਸਨ ਹਥਿਆਰ, ਮੁਲਜ਼ਮ ਮੁਕੇਸ਼ ਦਾ ਪੁਲਸ ਵੱਲੋਂ ਐਨਕਾਊਂਟਰ ਚੰਡੀਗੜ੍ਹ, 22 ਅਪ੍ਰੈਲ : ਆਪ੍ਰੇਸ਼ਨ ਸੈੱਲ ਨੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼…
View More ਬੰਬੀਹਾ ਗਿਰੋਹ ਨੂੰ ਹਥਿਆਰ ਸਪਲਾਈ ਕਰਨ ਵਾਲੇ 8 ਕਾਬੂ, 14 ਪਿਸਤੌਲਾਂ ਤੇ 15 ਕਾਰਤੂਸ ਬਰਾਮਦਅੰਮ੍ਰਿਤਸਰ ‘ਚ ਨਸ਼ਾ ਤਸਕਰੀ ਦਾ ਪਰਦਾਫਾਸ਼: 64 ਕਿਲੋ ਹੈਰੋਇਨ ਨਾਲ 2 ਕਾਬੂ
ਅੰਮ੍ਰਿਤਸਰ, 19 ਅਪ੍ਰੈਲ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਨਸ਼ਾ ਤਸਕਰੀ ਦੇ ਇੱਕ ਅੰਤਰਰਾਸ਼ਟਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ…
View More ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਦਾ ਪਰਦਾਫਾਸ਼: 64 ਕਿਲੋ ਹੈਰੋਇਨ ਨਾਲ 2 ਕਾਬੂਕੰਚਨ ਕੁਮਾਰੀ ਕਤਲ ਕੇਸ: ਮੁੱਖ ਮੁਲਜ਼ਮ ਦੇ 3 ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਕਰੇਗੀ ਪੁਲਸ
ਮ੍ਰਿਤਕਾ ਦੇ ਗ਼ਾਇਬ ਫ਼ੋਨਾਂ ਦੀ ਭਾਲ ਜਾਰੀ; ਯੂ.ਏ.ਈ. ਤੋਂ ਡਿਪੋਰਟ ਹੋਏ ਮੁਲਜ਼ਮ ਦੇ ਡਿਜੀਟਲ ਡਾਟਾ ਤੋਂ ਖੁੱਲ੍ਹਣਗੇ ਕਤਲ ਦੇ ਰਾਜ਼ ਬਠਿੰਡਾ, 14 ਅਪ੍ਰੈਲ : ਸੋਸ਼ਲ…
View More ਕੰਚਨ ਕੁਮਾਰੀ ਕਤਲ ਕੇਸ: ਮੁੱਖ ਮੁਲਜ਼ਮ ਦੇ 3 ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਕਰੇਗੀ ਪੁਲਸ