ਪਾਕਿਸਤਾਨੀ ਏਜੰਟ ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ; ਆਧੁਨਿਕ ਤੁਰਕੀ ਪਿਸਤੌਲ, ਕਾਰਤੂਸ ਅਤੇ 3.5 ਕਿਲੋ ਹੈਰੋਇਨ ਬਰਾਮਦ ਅੰਮ੍ਰਿਤਸਰ, 15 ਮਾਰਚ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ…
View More ਅੰਮ੍ਰਿਤਸਰ ਪੁਲਿਸ ਵੱਲੋਂ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 6 ਗ੍ਰਿਫ਼ਤਾਰTag: punjab police
ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰ ਕੇ ਭਗੌੜੇ ਭੁਵਨੇਸ਼ ਚੋਪੜਾ ਨੂੰ ਵਿਦੇਸ਼ ਤੋਂ ਲਿਆਂਦਾ ਵਾਪਸ
ਡਿਪੋਰਟ ਹੋ ਕੇ ਦਿੱਲੀ ਪੁੱਜਦੇ ਸਾਰ ਹੀ ਗ੍ਰਿਫ਼ਤਾਰ; ਤੀਹਰੇ ਕਤਲ ਕਾਂਡ ਅਤੇ ਨਸ਼ਾ ਤਸਕਰੀ ਦਾ ਹੈ ਮੁੱਖ ਮੁਲਜ਼ਮ ਚੰਡੀਗੜ੍ਹ, 12 ਮਾਰਚ: ਪੰਜਾਬ ਪੁਲਿਸ ਨੇ ਕੇਂਦਰੀ…
View More ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰ ਕੇ ਭਗੌੜੇ ਭੁਵਨੇਸ਼ ਚੋਪੜਾ ਨੂੰ ਵਿਦੇਸ਼ ਤੋਂ ਲਿਆਂਦਾ ਵਾਪਸਸਰਾਫ਼ ਦੇ ਘਰ ਡਕੈਤੀ ਮਾਮਲੇ ’ਚ ਪੁਲਸ ਨੂੰ ਮਿਲੀ ਵੱਡੀ ਸਫਲਤਾ, 4 ਮੁਲਜ਼ਮ ਕਾਬੂ
32 ਲੱਖ ਰੁਪਏ ਨਕਦ ਸਮੇਤ 1 ਕਿਲੋ 300 ਗ੍ਰਾਮ ਸੋਨਾ-ਚਾਂਦੀ ਬਰਾਮਦ; ਕੁੱਲ ਬਰਾਮਦਗੀ 1.85 ਕਰੋੜ ਰੁਪਏ ਗੁਰਦਾਸਪੁਰ, 12 ਮਾਰਚ : ਗੁਰਦਾਸਪੁਰ ’ਚ ਕੁਝ ਦਿਨ ਪਹਿਲਾਂ…
View More ਸਰਾਫ਼ ਦੇ ਘਰ ਡਕੈਤੀ ਮਾਮਲੇ ’ਚ ਪੁਲਸ ਨੂੰ ਮਿਲੀ ਵੱਡੀ ਸਫਲਤਾ, 4 ਮੁਲਜ਼ਮ ਕਾਬੂਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ: 19 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ
ਡੀਸੀਪੀ, ਏਡੀਸੀਪੀ ਅਤੇ ਐਸਪੀ ਪੱਧਰ ਦੇ ਅਧਿਕਾਰੀ ਬਦਲੇ; ਐਨਕਾਊਂਟਰ ਸਪੈਸ਼ਲਿਸਟ ਬਿਕਰਮ ਬਰਾੜ ਹੁਣ ਸੰਭਾਲਣਗੇ AGTF ਤੇ ਓਪਰੇਸ਼ਨਜ਼ ਦਾ ਵਾਧੂ ਚਾਰਜ ਚੰਡੀਗੜ੍ਹ, 11 ਮਾਰਚ : ਪੰਜਾਬ…
View More ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ: 19 ਸੀਨੀਅਰ ਅਧਿਕਾਰੀਆਂ ਦੇ ਤਬਾਦਲੇਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼; 8 ਔਰਤਾਂ ਸਮੇਤ 11 ਗ੍ਰਿਫ਼ਤਾਰ
ਹਨੀ ਟਰੈਪ ’ਚ ਫਸਾ ਕੇ ਕਰਦੇ ਸਨ ਲੁੱਟ-ਖੋਹ; ਪੁਲਸ ਨੇ ਵਾਰਦਾਤ ’ਚ ਵਰਤਿਆ ਈ-ਰਿਕਸ਼ਾ ਕੀਤਾ ਬਰਾਮਦ ਬਠਿੰਡਾ, 11 ਮਾਰਚ : ਬਠਿੰਡਾ ਸ਼ਹਿਰ ’ਚ ਭੋਲੇ-ਭਾਲੇ ਲੋਕਾਂ…
View More ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼; 8 ਔਰਤਾਂ ਸਮੇਤ 11 ਗ੍ਰਿਫ਼ਤਾਰਤਰਨਤਾਰਨ ’ਚ ਵੱਡੀ ਕਾਰਵਾਈ: 18 ਕਿਲੋ ਹੈਰੋਇਨ ਸਣੇ ਮੌਜੂਦਾ ਸਰਪੰਚ ਕਾਬੂ
ਐੱਨ.ਸੀ.ਬੀ. ਨੇ ਤੜਕਸਾਰ ਘਰ ’ਚ ਮਾਰਿਆ ਛਾਪਾ; ਬਰਾਮਦ ਹੈਰੋਇਨ ਦੀ ਕੌਮਾਂਤਰੀ ਕੀਮਤ 90 ਕਰੋੜ ਰੁਪਏ ਤਰਨਤਾਰਨ, 10 ਮਾਰਚ : ਜ਼ਿਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ…
View More ਤਰਨਤਾਰਨ ’ਚ ਵੱਡੀ ਕਾਰਵਾਈ: 18 ਕਿਲੋ ਹੈਰੋਇਨ ਸਣੇ ਮੌਜੂਦਾ ਸਰਪੰਚ ਕਾਬੂਹਥਿਆਰ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 2 ਗ੍ਰਿਫ਼ਤਾਰ
ਫ਼ਿਲੀਪੀਨਜ਼ ਅਤੇ UAE ਨਾਲ ਜੁੜੇ ਤਾਰ, ਮੱਧ ਪ੍ਰਦੇਸ਼ ਤੋਂ ਲਿਆਂਦੇ 5 ਪਿਸਤੌਲ ਬਰਾਮਦ ਕਪੂਰਥਲਾ, 8 ਮਾਰਚ : ਕਪੂਰਥਲਾ ਪੁਲਸ ਨੇ ਇਕ ਵੱਡੇ ਹਥਿਆਰ ਸਪਲਾਈ ਕਰਨ…
View More ਹਥਿਆਰ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 2 ਗ੍ਰਿਫ਼ਤਾਰਗੈਂਗਸਟਰਾਂ ’ਤੇ ਵਾਰ ਦਾ 46ਵਾਂ ਦਿਨ: ਪੰਜਾਬ ਪੁਲਸ ਨੇ 471 ਥਾਈਂ ਕੀਤੀ ਛਾਪੇਮਾਰੀ; 163 ਗ੍ਰਿਫ਼ਤਾਰ
ਪੁਲਸ ਟੀਮਾਂ ਵੱਲੋਂ 76 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ, 116 ਨੂੰ ਪੁੱਛਗਿੱਛ ਪਿੱਛੋਂ ਕੀਤਾ ਰਿਹਾਅ ਚੰਡੀਗੜ੍ਹ, 7 ਮਾਰਚ : ’ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੇ 46ਵੇਂ ਦਿਨ…
View More ਗੈਂਗਸਟਰਾਂ ’ਤੇ ਵਾਰ ਦਾ 46ਵਾਂ ਦਿਨ: ਪੰਜਾਬ ਪੁਲਸ ਨੇ 471 ਥਾਈਂ ਕੀਤੀ ਛਾਪੇਮਾਰੀ; 163 ਗ੍ਰਿਫ਼ਤਾਰਧੂਰੀ ਦੇ ਸਰਕਾਰੀ ਹਸਪਤਾਲ ‘ਚੋਂ ਗੋਲੀਆਂ ਚੋਰੀ ਕਰਨ ਵਾਲੇ 5 ਕਾਬੂ
ਓਟ ਸੈਂਟਰ ‘ਚੋਂ ਚੋਰੀ ਹੋਈਆਂ 18,560 ਨਸ਼ੀਲੀਆਂ ਗੋਲੀਆਂ, ਕੰਪਿਊਟਰ ਅਤੇ ਮੋਟਰਸਾਈਕਲ ਬਰਾਮਦ: ਐੱਸ.ਐੱਸ.ਪੀ. ਸੰਗਰੂਰ ਸੰਗਰੂਰ, 6 ਮਾਰਚ : ਜ਼ਿਲਾ ਸੰਗਰੂਰ ਪੁਲਿਸ ਨੇ ਧੂਰੀ ਦੇ ਸਰਕਾਰੀ…
View More ਧੂਰੀ ਦੇ ਸਰਕਾਰੀ ਹਸਪਤਾਲ ‘ਚੋਂ ਗੋਲੀਆਂ ਚੋਰੀ ਕਰਨ ਵਾਲੇ 5 ਕਾਬੂਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ
ਪਾਕਿਸਤਾਨੀ ਪਿਸਤੌਲ ਤੇ ਭਾਰੀ ਮਾਤਰਾ ਵਿਚ ਕਾਰਤੂਸ ਬਰਾਮਦ, ਸੋਸ਼ਲ ਮੀਡੀਆ ਰਾਹੀਂ ਜੁੜੇ ਸਨ ਤਾਰ ਅੰਮ੍ਰਿਤਸਰ, 6 ਮਾਰਚ : ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨੀ ਸਰਹੱਦ ਰਾਹੀਂ ਚੱਲ…
View More ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ