ਉਮੀਦਵਾਰਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ਅਤੇ QR ਕੋਡ ਜਾਰੀ ਚੰਡੀਗੜ੍ਹ, 6 ਮਾਰਚ : ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦਾ ਵੱਡਾ ਮੌਕਾ ਸਾਹਮਣੇ ਆਇਆ ਹੈ।…
View More ਪੰਜਾਬ ਪੁਲਿਸ ਵਿਚ 3,298 ਨਵੀਂਆਂ ਭਰਤੀਆਂ ਦਾ ਐਲਾਨ; 10 ਮਾਰਚ ਤੋਂ ਅਰਜ਼ੀਆਂ ਸ਼ੁਰੂTag: punjab police
ਸਰਪੰਚ ‘ਤੇ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਸ਼ੀਲੂ ਦਾ ਐਨਕਾਊਂਟਰ
ਮਹਿਤਪੁਰ ਨੇੜੇ ਪੁਲਿਸ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ‘ਚ ਲੱਗੀ ਗੋਲੀ; ਸਰਕਾਰੀ ਹਸਪਤਾਲ ‘ਚ ਕਰਵਾਇਆ ਦਾਖ਼ਲ ਜਲੰਧਰ, 4 ਮਾਰਚ : ਜਲੰਧਰ ਦੇ ਮਹਿਤਪੁਰ ਅਧੀਨ ਆਉਂਦੇ…
View More ਸਰਪੰਚ ‘ਤੇ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਸ਼ੀਲੂ ਦਾ ਐਨਕਾਊਂਟਰਡਾਕਟਰ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ 2 ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
ਸੀ.ਸੀ.ਟੀ.ਵੀ. ਦੀ ਮਦਦ ਨਾਲ ਹਮਲਾਵਰਾਂ ਨੂੰ ਕੀਤਾ ਕਾਬੂ, ਪਿਸਤੌਲ ਬਰਾਮਦ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਜਲੰਧਰ, 3 ਮਾਰਚ : ਜਲੰਧਰ ਦੇ ਸੰਤੋਖਪੁਰਾ ਇਲਾਕੇ ਵਿਚ ਡਾਕਟਰ…
View More ਡਾਕਟਰ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ 2 ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ50 ਕਰੋੜ ਦੀ ਹੈਰੋਇਨ ਸਣੇ ਪਾਕਿਸਤਾਨੀ ਸਮੱਗਲਰ ਕਾਬੂ
ਖੇਮਕਰਨ ਸੈਕਟਰ ’ਚ 10 ਕਿਲੋ ਨਸ਼ੇ ਸਣੇ ਫੜਿਆ ਗਿਆ ਅਬੂ ਬੱਕਰ; ਪਾਕਿਸਤਾਨੀ ਕਰੰਸੀ ਅਤੇ ਮੋਬਾਈਲ ਫ਼ੋਨ ਵੀ ਬਰਾਮਦ ਤਰਨਤਾਰਨ, 2 ਮਾਰਚ: ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ…
View More 50 ਕਰੋੜ ਦੀ ਹੈਰੋਇਨ ਸਣੇ ਪਾਕਿਸਤਾਨੀ ਸਮੱਗਲਰ ਕਾਬੂਗੁਰਵਿੰਦਰ ਕਤਲ ਮਾਮਲੇ ਵਿਚ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਐੱਫ.ਆਈ.ਆਰ. ਦਰਜ
ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਹੋਈ ਕਾਰਵਾਈ ਮੋਹਾਲੀ, 28 ਫਰਵਰੀ : ਮੋਹਾਲੀ ਪੁਲਿਸ ਨੇ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ (ਐੱਸ.ਐੱਸ.ਪੀ.…
View More ਗੁਰਵਿੰਦਰ ਕਤਲ ਮਾਮਲੇ ਵਿਚ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਐੱਫ.ਆਈ.ਆਰ. ਦਰਜਸਰਹੱਦ ਪਾਰੋਂ ਸਮੱਗਲਿੰਗ ਕਰਨ ਵਾਲੇ 2 ਗਿਰੋਹਾਂ ਦਾ ਪਰਦਾਫਾਸ਼, 10 ਗ੍ਰਿਫ਼ਤਾਰ
5.438 ਕਿਲੋ ਹੈਰੋਇਨ ਅਤੇ ਭਾਰੀ ਮਾਤਰਾ ਵਿੱਚ ਅਸਲ੍ਹਾ ਬਰਾਮਦ; ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ ਅੰਮ੍ਰਿਤਸਰ, 28 ਫਰਵਰੀ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ…
View More ਸਰਹੱਦ ਪਾਰੋਂ ਸਮੱਗਲਿੰਗ ਕਰਨ ਵਾਲੇ 2 ਗਿਰੋਹਾਂ ਦਾ ਪਰਦਾਫਾਸ਼, 10 ਗ੍ਰਿਫ਼ਤਾਰਪੰਜਾਬ ਵਿੱਚ ਰੇਲਵੇ ਵਿਕਾਸ ਪ੍ਰੋਜੈਕਟਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ: ਰਵਨੀਤ ਬਿੱਟੂ
ਪੰਜਾਬ ਲਈ ਰੇਲਵੇ ਬਜਟ 25 ਗੁਣਾ ਵਧਿਆ; 30 ਸਟੇਸ਼ਨਾਂ ਦਾ 1,311 ਕਰੋੜ ਨਾਲ ਹੋਵੇਗਾ ਕਾਇਆ-ਕਲਪ ਪਠਾਨਕੋਟ, 27 ਫਰਵਰੀ : ਕੇਂਦਰੀ ਰਾਜ ਮੰਤਰੀ (ਰੇਲਵੇ ਅਤੇ ਖਾਦ…
View More ਪੰਜਾਬ ਵਿੱਚ ਰੇਲਵੇ ਵਿਕਾਸ ਪ੍ਰੋਜੈਕਟਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ: ਰਵਨੀਤ ਬਿੱਟੂਸੰਗਰੂਰ ਪੁਲਿਸ ਹੋਈ ਤਕਨਾਲੋਜੀ ਪੱਖੋਂ ਹਾਈਟੈੱਕ; ਐੱਸ.ਐੱਸ.ਪੀ. ਚਾਹਲ ਨੇ ਵੰਡੇ ਕੰਪਿਊਟਰ ਅਤੇ ਲੈਪਟਾਪ
ਨਵੇਂ ਅਪਰਾਧਿਕ ਕਾਨੂੰਨਾਂ ਤਹਿਤ ਜਾਂਚ ਵਿਚ ਪਾਰਦਰਸ਼ਤਾ ਲਿਆਉਣ ਲਈ ਚੁੱਕਿਆ ਕਦਮ ਸੰਗਰੂਰ, 27 ਫਰਵਰੀ : ਸੰਗਰੂਰ ਦੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਵੱਲੋਂ ਅੱਜ ਸਥਾਨਕ ਪੁਲਿਸ…
View More ਸੰਗਰੂਰ ਪੁਲਿਸ ਹੋਈ ਤਕਨਾਲੋਜੀ ਪੱਖੋਂ ਹਾਈਟੈੱਕ; ਐੱਸ.ਐੱਸ.ਪੀ. ਚਾਹਲ ਨੇ ਵੰਡੇ ਕੰਪਿਊਟਰ ਅਤੇ ਲੈਪਟਾਪਪੁਲਸ ਨੇ 12 ਘੰਟਿਆਂ ’ਚ ਅੰਨ੍ਹਾ ਕਤਲ ਕੇਸ ਕੀਤਾ ਟਰੇਸ; 4 ਮੁਲਜ਼ਮ ਹਥਿਆਰਾਂ ਸਮੇਤ ਕਾਬੂ
ਪ੍ਰੇਮ ਵਿਆਹ ਤੋਂ ਨਾਰਾਜ਼ ਸਾਲੇ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਸੀ ਜੀਜੇ ਦਾ ਕਤਲ; ਪਿਸਤੌਲ ਤੇ ਕਾਰ ਬਰਾਮਦ ਸੰਗਰੂਰ, 26 ਫਰਵਰੀ : ਜ਼ਿਲਾ ਪੁਲਸ…
View More ਪੁਲਸ ਨੇ 12 ਘੰਟਿਆਂ ’ਚ ਅੰਨ੍ਹਾ ਕਤਲ ਕੇਸ ਕੀਤਾ ਟਰੇਸ; 4 ਮੁਲਜ਼ਮ ਹਥਿਆਰਾਂ ਸਮੇਤ ਕਾਬੂਸਰਹੱਦ ਪਾਰ ਸਮੱਗਲਿੰਗ ਨੈਟਵਰਕ ਦਾ ਪਰਦਾਫਾਸ਼, ਇਕ ਗ੍ਰਿਫਤਾਰ
2.1 ਕਿਲੋ ਹੈਰੋਇਨ ਅਤੇ 7 ਪਿਸਤੌਲਾਂ ਸਮੇਤ ਵੱਡੀ ਮਾਤਰਾ ’ਚ ਅਸਲ੍ਹਾ ਬਰਾਮਦ ਫਾਜ਼ਿਲਕਾ, 25 ਫਰਵਰੀ : ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਫਾਜ਼ਿਲਕਾ ਦੀ ਪੁਲਸ ਨੇ ਏ.…
View More ਸਰਹੱਦ ਪਾਰ ਸਮੱਗਲਿੰਗ ਨੈਟਵਰਕ ਦਾ ਪਰਦਾਫਾਸ਼, ਇਕ ਗ੍ਰਿਫਤਾਰ