ਟਰੱਕ-ਮੋਟਰਸਾਈਕਲ ਟੱਕਰ ’ਚ ਗਰਭਵਤੀ ਔਰਤ ਅਤੇ 3 ਸਾਲਾ ਬੱਚੀ ਦੀ ਮੌਤ ਗੁਰਦਾਸਪੁਰ, 21 ਅਕਤੂਬਰ : ਜ਼ਿਲਾ ਗੁਰਦਾਸਪੁਰ ਸ਼ਹਿਰ ਕੋਲ ਬਰਨਾਲਾ ਪੁਲੀ ਨੇੜੇ ਅੱਜ ਦੀਵਾਲੀ ਵਾਲੇ…
View More ਦੀਵਾਲੀ ਵਾਲੇ ਦਿਨ ਵਾਪਰਿਆ ਦਰਦਨਾਕ ਹਾਦਸਾTag: Gurdaspur news
ਦੀਵਾਲੀ ਦੀ ਰਾਤ ਕਬਾੜੀਏ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
20 ਲੱਖ ਤੋਂ ਵੱਧ ਦਾ ਨੁਕਸਾਨ, 35 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅੱਗ ਬੁਝਾਉਣ ਬਟਾਲਾ, 21 ਅਕਤੂਬਰ : ਦੀਵਾਲੀ ਦੀ ਰਾਤ ਬਟਾਲਾ ਦੇ…
View More ਦੀਵਾਲੀ ਦੀ ਰਾਤ ਕਬਾੜੀਏ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਿਉ-ਧੀ ਦੀ ਮੌਤ
ਸ੍ਰੀ ਹਰਗੋਬਿੰਦਪੁਰ ਸਾਹਿਬ, 21 ਅਕਤੂਬਰ : ਜ਼ਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲਾਈਟਾਂ ਵਾਲਾ ਚੌਕ ਦੇ ਨਜ਼ਦੀਕ ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ’ਚ…
View More ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਿਉ-ਧੀ ਦੀ ਮੌਤਰਾਜ ਮੰਤਰੀ ਬੰਡੀ ਸੰਜੇ ਕੁਮਾਰ ਵੱਲੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਗੁਰਦਾਸਪੁਰ, 18 ਅਕਤੂਬਰ : ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ’ਚ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਨੇ ਅੱਜ ਸੈਕਟਰ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ, ਜਿਨ੍ਹਾਂ ਵਿਚ…
View More ਰਾਜ ਮੰਤਰੀ ਬੰਡੀ ਸੰਜੇ ਕੁਮਾਰ ਵੱਲੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾਮੰਤਰੀ ਈ.ਟੀ.ਓ. ਦੇ ਕਾਫਿਲੇ ’ਚ ਪਾਇਲਟ ਗੱਡੀ ਹੋਈ ਹਾਦਸਾਗ੍ਰਸਤ
ਗਲਤ ਸਾਈਡ ਤੋਂ ਆ ਰਹੀ ਕਾਰ ਨੇ ਪਾਇਲਟ ਗੱਡੀ ਨੂੰ ਮਾਰੀ ਟੱਕਰ, 4 ਪੁਲਸ ਮੁਲਾਜ਼ਮ ਅਤੇ ਕਾਰ ਚਾਲਕ ਜ਼ਖਮੀ ਕਲਾਨੌਰ, 15 ਅਕਤੂਬਰ : ਅੱਜ ਗੁਰਦਾਸਪੁਰ…
View More ਮੰਤਰੀ ਈ.ਟੀ.ਓ. ਦੇ ਕਾਫਿਲੇ ’ਚ ਪਾਇਲਟ ਗੱਡੀ ਹੋਈ ਹਾਦਸਾਗ੍ਰਸਤਦੇਸ਼ ’ਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦਿੱਤਾ : ਈਟੀਓ
ਕੈਬਨਿਟ ਮੰਤਰੀ ਹਰਭਜਨ ਈ. ਟੀ. ਓ. ਨੇ ਦੀਨਾਨਗਰ, ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤਾਂ ਨੂੰ ਰਾਹਤ ਰਾਸ਼ੀ ਦੇ ਚੈੱਕ ਵੰਡੇ ਗੁਰਦਾਸਪੁਰ, 15 ਅਕਤੂਬਰ…
View More ਦੇਸ਼ ’ਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦਿੱਤਾ : ਈਟੀਓਮਸੀਹ ਭਾਈਚਾਰੇ ਨੇ ਬੱਬਰੀ ਬਾਈਪਾਸ ਚੌਕ ’ਚ ਲਾਈ ‘ਸਲੀਬ’, ਮਸੀਹ ਚੌਕ ਨਾਮ ਰੱਖਿਆ
ਮੌਕੇ ’ਤੇ ਪਹੁੰਚੇ ਐੱਸ. ਡੀ. ਐੱਮ. ਨੂੰ ਮੰਗ ਪੱਤਰ ਦੇਣ ਤੋਂ ਕੀਤਾ ਇਨਕਾਰ ਗੁਰਦਾਸਪੁਰ, 14 ਅਕਤੂਬਰ : ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ’ਚ ਮਸੀਹ ਚੌਕ ਦੀ…
View More ਮਸੀਹ ਭਾਈਚਾਰੇ ਨੇ ਬੱਬਰੀ ਬਾਈਪਾਸ ਚੌਕ ’ਚ ਲਾਈ ‘ਸਲੀਬ’, ਮਸੀਹ ਚੌਕ ਨਾਮ ਰੱਖਿਆਬਜ਼ੁਰਗ ਜੋੜੇ ਨੂੰ ਬੇਹੋਸ਼ ਕਰ ਕੇ ਚੋਰੀ ਕੀਤੇ ਸੋਨੇ ਦੇ ਗਹਿਣੇ
ਗੈਸ ਪਾਈਪਲਾਈਨ ਦੇ ਬਹਾਨੇ ਘਰ ’ਚ ਆਇਆ ਨੌਸਰਬਾਜ਼ ਗੁਰਦਾਸਪੁਰ, 14 ਅਕਤੂਬਰ : ਗੁਰਦਾਸਪੁਰ ਸ਼ਹਿਰ ਦੀ ਪਾਸ਼ ਕਾਲੋਨੀ ’ਚ ਅੱਜ ਦਿਨ-ਦਿਹਾੜੇ ਸਵੇਰੇ 11 ਵਜੇ ਦੇ ਕਰੀਬ…
View More ਬਜ਼ੁਰਗ ਜੋੜੇ ਨੂੰ ਬੇਹੋਸ਼ ਕਰ ਕੇ ਚੋਰੀ ਕੀਤੇ ਸੋਨੇ ਦੇ ਗਹਿਣੇਕਰਜ਼ੇ ਤੋਂ ਦੁਖੀ ਡੁੱਲਟ ਦੇ ਕਿਸਾਨ ਨੇ ਕੀਤੀ ਆਤਮ-ਹੱਤਿਆ
ਫਤਿਹਗੜ੍ਹ ਚੂੜੀਆਂ, 12 ਅਕਤੂਬਰ : ਜ਼ਿਲਾ ਗੁਰਦਾਸਪੁਰ ਦੇ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਡੁੱਲਟ ਦੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ…
View More ਕਰਜ਼ੇ ਤੋਂ ਦੁਖੀ ਡੁੱਲਟ ਦੇ ਕਿਸਾਨ ਨੇ ਕੀਤੀ ਆਤਮ-ਹੱਤਿਆਕਾਲਜ ਦੀ ਕੰਧ ‘ਤੇ ਲਿਖੇ ਖ਼ਾਲਿਸਤਾਨ ਪੱਖੀ ਨਾਅਰੇ
ਬਟਾਲਾ, 30 ਸਤੰਬਰ : ਜ਼ਿਲਾ ਗੁਰਦਾਸਪੁਰ ਵਿਚ ਮੰਗਲਵਾਰ ਸਵੇਰੇ ਬਟਾਲਾ ਸ਼ਹਿਰ ਦੇ ਇੱਕ ਨਿੱਜੀ ਕਾਲਜ ਦੀ ਕੰਧ ‘ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਮਿਲੇ। ਜਦੋਂ…
View More ਕਾਲਜ ਦੀ ਕੰਧ ‘ਤੇ ਲਿਖੇ ਖ਼ਾਲਿਸਤਾਨ ਪੱਖੀ ਨਾਅਰੇ